

(ਬਿਓਰੋ )-ਸ਼੍ਰੋਮਣੀ ਅਕਾਲੀ ਦਲ ਦਿਹਾਤੀ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਰਣਜੀਤ ਸਿੰਘ ਗੁੱਡਵਿਲ ਦੀ ਪਤਨੀ ਵੱਲੋਂ ਸਿਰ ਚ ਗੋਲੀ ਮਾਰ ਕੇ ਕੀਤਾ ਸੁਸਾਈਡ ,ਮ੍ਰਿਤਕ ਦਾ ਨਾਮ ਬਲਵਿੰਦਰ ਕੌਰ ਉਮਰ 38 ਸਾਲ , ਮ੍ਰਿਤਕਾ ਦੀ ਲਾਸ਼ ਰੂਪਨਗਰ ਦੇ ਪਰਮਾਰ ਹਸਪਤਾਲ ਵਿੱਚ ਰੱਖੀ ਗਈ ਹੈ l
EDITED BY : SARA YAHA | | Last Updated :30 May 2018























