ਬਿਜਲੀ ਮਹਿਕਮੇ ਸੰਬੰਧੀ ਕਿਸਾਨਾ ਵਪਾਰੀਆ ਪਬਲਿਕ ਨੂੰ ਕੋਈ ਮੁਸ਼ਕਿਲ ਨਹੀ ਆਊਣ ਦਿੱਤੀ ਜਾਵੇਗੀ -ਕਾਂਗੜ

0
4

ਮਾਨਸਾ 29 ਮਈ (ਬਲਜੀਤ ਸ਼ਰਮਾ) : ਅੱਜ ਕਰਜਾ ਮਾਫੀ ਦੇ ਚੈੱਕ ਵੰਡਣ ਲਈਂ ਮਾਨਸਾ ਵਿਖੇ ਪਹੁੰਚੇ ਸ ਗੁਰਪ੍ਰੀਤ ਸਿੰਘ ਕਾਂਗੜ ਪਾਵਰ ਨਿਉ ਤੇਰ ਰੀਨਿਊਏਬਲ ਅੈਨਰਜੀ ਸਰੋਤ ਮੰਤਰੀ ਪੰਜਾਬ ਸਰਕਾਰ ਨੇ ਪਹਿਲਾਂ ਟੈਕਸਲੀ ਕਾਂਗਰਸੀ ਆਗੂ ਸ ਸ਼ੇਰ ਸਿੰਘ ਗੋਗਵਾਲ ਸਾਬਕਾ ਮੰਤਰੀ ਪੰਜਾਬ ਦੇ, ਘਰ ਅੱਜ ਮਾਨਸਾ ਫੇਰੀ ਤੇ ਆਪਣੀ ਹਜ਼ਾਰੀ ਲਗਈ ‘ ਉਹਨਾ ਨੇ ਕਿਹਾ ਕੇ, ਸਵ ਸ ਸ਼ੇਰ ਸਿੰਘ ਗਗੋਵਾਲ ਸਾਡੇ, ਬਹੁਤ ਹੀ ਸਤਿਕਾਰ ਯੋਗ ਕਾਂਗਰਸ ਪਰਾਟੀ ਦੇ ਟੈਕਸਲੀ ਆਗੂ ਸਨ’ ਉਹਨਾ ਕਿਹਾ ਕਿ ਉਹਨਾ ਦੇ ਪਰਿਵਾਰ ਉਹਨਾਂ ਦੀ ਨੂੰਹ ਗੁਰਪ੍ਰੀਤ ਕੋਰ ਗੋਗਵਾਲ ਤੇ ਪੋਤਰਾ ਅਰਸ਼ਦੀਪ ਸਿੰਘ ਗਾਗੋਵਾਲ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ ਉਹਨਾ ਕਿਹਾ ਕਿ ਬਿਜਲੀ ਮਹਿਕਮੇ ਦੇ, ਸਾਰੇ ਅਫਸਰਾ ਤੇ ਅਧਿਕਾਰੀਆਂ ਵਲੋਂ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਕਿਸੇ ਕਿਸਾਨ ਵਪਾਰੀ ਜਾ ਪਬਲਿਕ ਨੂੰ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਵਲੋਂ ਕੋਈ ਮੁਸ਼ਕਿਲ ਨਹੀ ਅਾਊਣ ਦਿੱਤੀ ਜਾਵੇਗੀ ਜੇ ਕਰ ਕੋਈ ਅਧਿਕਾਰੀ ਕੁਤਾਹੀ ਵਰਤਦਾ ਹੈ ਤਾ ਉਸ ਨੂੰ ਕਿਸੇ ਹਾਲਤ ਵਿਚ ਬਖਸ਼ਿਆ ਨਹੀ ਜਾਵੇਗਾ ਇਸ ਮੋਕੇ ਪਰ ਉਹਨਾਂ ਨਾਲ ਅਜੀਤਇੰਦਰ ਸਿੰਘ ਮੋਫਰ ਸਾਬਕਾ ਅੈਮ.ਅੈਲ.ਏੇ ਸਰਦੂਲਗੜ੍ਹ, ਵਿਕਰਮਜੀਤ ਸਿੰਘ ਮੋਫਰ ਜਿਲਾਂ ਪ੍ਧਾਨ ਕਾਂਗਰਸ ਕਮੇਟੀ ਮਾਨਸਾ,ਸੁਖਦਰਸ਼ਨ ਸਿੰਘ ਖਾਰਾ ਬਲਾਕ ਪ੍ਧਾਨ ਕਾਂਗਰਸ ਕਮੇਟੀ ਮਾਨਸਾ,ਗੁਰਜੰਟ ਸਿੰਘ ਕੋਟੜਾ ਬਲਾਕ ਪ੍ਧਾਨ ਭੀਖੀ ,ਹਰਭਜਨ ਸਿੱਘ ਰੱਲਾ ਚੇਅਰਮੈਨ ਪੀ ਏ ਡੀ ਵੀ ਬੈਂਕ ਮਾਨਸਾ, ਰਮੇਸ਼ ਕੁਮਾਰ ਸਰਪੰਚ ਖਿਆਲਾ ਕਲਾ ਸੁਖਦੇਵ ਸਿੰਘ ਉਭਾ,ਅਮਰ ਸਿੰਘ ਸਰਪੰਚ ਮੋਜੋ੍ ,ਅਮਰੀਕ ਸਿੰਘ ਸਰਪੰਚ ਭੋਪਾਲ,ਮਨਜੀਤ ਸਿੰਘ ਮੀਤਾ ਸਾਬਕਾ ਪ੍ਧਾਨ ਨਗਰ ਕੋਸਲ ਮਾਨਸਾ, ਸੁਰਜੀਤ ਸਿੰਘ ਸਰਪੰਚ ਆਤਲਾ ਖੁਰਦ,ਰਾਮ ਸਿੰਘ ਫਤਿਹਪੁਰ ਭੋਲਾ ਸਿੰਘ ਕੱਲੋ,ਭੂਸ਼ਨ ਮੱਤੀ, ਬਲਜੀਤ ਸ਼ਰਮਾ, ਗੁਰਪਿਆਰ ਸਿੰਘ ਜੋੜਾ, ਅਮਨ ਸੰਧੂ ਹਜ਼ਾਰ ਸਨ


EDITED BY : SARA YAHA | | Last Updated : 29 May 2018

LEAVE A REPLY

Please enter your comment!
Please enter your name here