

ਮਾਨਸਾ (ਸਾਰਾ ਯਹਾ,ਬਲਜੀਤ ਸ਼ਰਮਾ) ,ਅੱਜ ਜਿਥੇ ਕਿ ਸਾਰਾ ਪੰਜਾਬ ਉਸ ਛੋਟੇ ਬੱਚੇ ਫਤਹਿਵੀਰ,ਸਿੰਘ ਲਈ ਦਿਲੋਂ ਅਫਸੋਸ ਮਨਾ ਰਿਹਾ ਹੈ ਅਤੇ ਅੱਜ ਸੰਗਰੂਰ ਸਹਿਰ ਵੀ ਪੂਰਨ ਤੌਰ ਤੇ ਬੰਦ ਹੋਇਆ ਅਤੇ ਲੋਕਾਂ ਦੇ ਮਨ ਵਿੱਚ ਸਰਕਾਰ ਦੇ ਪ੍ਰਤੀ ਰੋਸ ਹੈ ਅਤੇ ਅੱਜ ਮਾਨਸਾ ਸ਼ਹਿਰ ਦੇ ਨੌਜਵਾਨਾਂ ਵੱਲੋਂ ਉਸ ਬੱਚੇ ਫਤਹਿਵੀਰ ਕੈਡਲ ਮਾਰਚ ਕਰਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਸ਼ਹਿਰ ਵਿੱਚ ਸਰਕਾਰ ਦੇ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ ਪਰ ਕੈਡਲ ਮਾਰਚ ਕਰਕੇ ਸ਼ਰਧਾਂਜਲੀ ਸ਼ਾਤੀ ਨਾਲ ਪੈਦਲ ਬੱਸ ਅੱਡੇ ਤੇ ਠੀਕਰੀਵਾਲੇ ਦੇ ਬੁੱਤ ਕੋਲ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ























