ਸਿੱਧੂ ਬਣੇ ਪੰਜਾਬ ਦੇ ਬਿਜਲੀ ਮੰਤਰੀ ਜਾਣੋ ਕਿਸ-ਕਿਸ ਮੰਤਰੀ ਕੋਲ ਆਇਆ ਕਿਹੜਾ ਮਹਿਕਮਾ

0
145

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ‘ਅੜਬ’ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਵਿਭਾਗ ਸੌਂਪ ਦਿੱਤਾ ਹੈ। ਸਿੱਧੂ ਤੋਂ ਦੋਵੇਂ ਵਿਭਾਗ ਖੋਹ ਲਏ ਗਏ ਹਨ। ਨਵਜੋਤ ਸਿੰਘ ਸਿੱਧੂ ਕੋਲ ਹੁਣ ਬਿਜਲੀ ਅਤੇ ਨਵਿਆਉਣਯੋਗ ਊਰਜਾ ਵਿਭਾਗ ਹੈ।

Capt.Amarinder Singh@capt_amarinder

Sharing the revised list of portfolios of my Cabinet colleagues after a minor reshuffle. Wish them all the best of luck as they take up their new assignments. I am confident that each decision they take will be in service to the people of Punjab. pic.twitter.com/D21PfTbtsA2397:09 PM – Jun 6, 2019Twitter Ads info and privacy97 people are talking about this

ਨਵਜੋਤ ਸਿੱਧੂ ਪਹਿਲਾਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸਨ। ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਬ੍ਰਹਮ ਮੋਹਿੰਦਰਾ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੀ ਵਾਗਡੋਰ ਚਰਨਜੀਤ ਸਿੰਘ ਚੰਨੀ ਨੂੰ ਸੌਂਪੀ ਗਈ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਨਵਜੋਤ ਸਿੱਧੂ ਇਸ ਨਵੇਂ ਅਹੁਦੇ ਨੂੰ ਖਿੜੇ ਮੱਥੇ ਸਵੀਕਾਰਦੇ ਹਨ ਜਾਂ ਨਹੀਂ। ਉਹ ਅੱਜ ਚੇਤਾਵਨੀ ਵੀ ਦੇ ਚੁੱਕੇ ਹਨ ਕਿ ਜੇਕਰ ਉਨ੍ਹਾਂ ਦਾ ਵਿਭਾਗ ਬਦਲਿਆ ਗਿਆ ਤਾਂ ਉਹ ਵੀ ਆਪਣਾ ਫੈਸਲਾ ਸੁਣਾ ਦੇਣਗੇ।

ਦੇਖੋ ਪੰਜਾਬ ਦੇ 18 ਮੰਤਰੀਆਂ ਦੇ ਨਵੇਂ ਵਿਭਾਗਾਂ ਦੀ ਸੂਚੀ

ਇਹ ਹਨ ਪੰਜਾਬ ਦੇ 18 ਮੰਤਰੀਆਂ ਦੇ ਪੁਰਾਣੇ ਵਿਭਾਗ

LEAVE A REPLY

Please enter your comment!
Please enter your name here