ਸਹੀਦ ਭਗਤ ਸਿੰਘ ਚੌਕ ਵਾਰਡ ਨੰਬਰ 21 ਵਿਖੇ ਬੀਬਾ ਹਰਸਿਮਰਤ ਕੌਰ ਬਾਦਲ ਦੁਬਾਰਾ ਗਰਾਂਟ ਦਿੱਤੀ ਗਈ

0
64

ਸ.ਹੀਦ ਭਗਤ ਸਿੰਘ ਚੌਕ ਅਤੇ ਪੁਰਾਣਾ ਚੂੰਗੀ ਚੌਕ ਵਾਰਡ ਨੰਬਰ 21 ਵਿਖੇ ਬੀਬਾ ਹਰਸਿਮਰਤ ਕੌਰ ਬਾਦਲ ਦੁਬਾਰਾ ਐਮ.ਪੀ. ਕੋਟੋ ਵਿੱਚੋ ਦੋ ਹਾਈ ਪੋਲ ਲਾਇਟਾਂ ਲਾਉਣ ਲਈ ਗਰਾਂਟ ਦਿੱਤੀ ਗਈ ਤਾਂ ਜੋ ਸ.ਹਿਰ ਨਿਵਾਸੀਆਂ ਨੂੰ ਇਸ ਲਾਇਟਾਂ ਨਾਲ ਜਿੱਥੇ ਸ.ਹਿਰ ਕਰਨ ਵਿੱਚ ਸਹਾਈ ਸਿੱਧ ਹੋਈਆਂ| ਅੱਜ ਇਸ ਲਾਇਟਾਂ ਦਾ ਉਦਘਾਟਨ ਸ. ਜਗਦੀਪ ਸਿੰਘ ਨੱਕਈ ਹਲਕਾ ਇੰਨਚਾਰਜ ਮਾਨਸਾ ਅਤੇ ਪ੍ਰੇਮ ਅਰੋੜਾ ਜੀ ਸ.ਹਿਰੀ ਪ੍ਰਧਾਨ ਜੀ ਨੇ ਕੀਤਾ| ਇਸ ਮੌਕੇ ਜਸਵੰਤ ਸਿੰਘ ਔਲਖ, ਹਰਮਨਜੀਤ ਸਿੰਘ ਭੰਮਾ, ਗੁਰਮੀਤ ਸਿੰਘ ਲਾਲੀ,ਅਮਰੀਕ ਸਿੰਘ ਭੋਲਾ, ਅਵਤਾਰ ਸਿੰਘ ਰਾੜਾ, ਵਿਜੈ ਅਰੌੜਾ, ਹਰਪ੍ਰੀਤ ਸਿੰਘ, ਮਨਜੀਤ ਸਿੰਘ ਰਾਣਾ,ਮੇਜਰ ਸਿੰਘ ਆਦਿ ਹਾਜਰ ਸਨ|    

NO COMMENTS