ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆਂ

0
32

ਮਾਨਸਾ (ਸਾਰਾ ਯਹਾ) ਬਲਜੀਤ ਸ਼ਰਮਾ : ਅੱਜ ਮਾਨਸਾ ਵਿਖੇ ਆਲ ਇੰਡੀਆ ਤੇਰਾਂਪੰਥ ਯੁਵਕ ਸੇਵਾ ਵਲੋਂ ਮੈਗਾ ਖੂਨਦਾਨ ਕੈਂਪ ਤੁਲਸੀ ਸਟਰੀਟ ਤੇਰਾਪੰਥ ਭਵਨ ਵਿਖੇ ਆਯੋਜਿਤ ਕੀਤਾ ਗਿਆ ਇਹ ਕੈਂਪ ਅੱਜ ਮਾਨਸਾ ਤੋਂ ਇਲਾਵਾ ਸਾਰੇ ਆਲ ਇੰਡੀਆ ਤੇਰਾਂਪੰਥ ਯੁਵਕ ਸੇਵਾ ਵਲੋਂ ਮੈਗਾ ਖੂਨਦਾਨ ਕੈਂਪ ਆਯੋਜਿਤ ਕੀਤੇ ਗਏ ਇਸ ਲੜੀ ਦੋਰਾਨ ਮਾਨਸਾ ਵਿਖੇ ਵੀ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਅਤੇ ਜਿਸ ਵਿਚ ਮਾਨਸਾ ਸਿਵਲ ਹਸਪਤਾਲ ਮਾਨਸਾ ਦੀ ਟੀਮ ਵਿਜੇ ਕੁਮਾਰ ਫਾਰਮਾਸਿਸਟ ਅਮਨ ਜੋਗਾ ਮੈਡਮ ਸੁਨਾਨਾ ਅਤੇ ਆਲ ਇੰਡੀਆ ਤੇਰਾਂਪੰਥ ਯੁਵਕ ਸੇਵਾ ਵਲੋਂ ਪ੍ਰਧਾਨ ਅਨੂਜ ਜੈਨ ਸੁਰੇਸ਼, ਜੈਨ ਨਰੇਸ਼ ਬਿਰਲਾ, ਸੁਰਿੰਦਰ ਮਾਸਟਰ,ਰਾਹੂਲ ਜੈਨ, ਮੁਕੇਸ਼ ਜੈਨ,ਭੋਲਾ ਜੈਨ,ਸੋਰਵ ਜੈਨ, ਅਮਿਤ ਜੈਨ ਵਿਜੈ ਕੁਨਾਲ ਜੈਨ, ਸੰਜੀਵ ਕੁਮਾਰ ਹਜ਼ਾਰ ਸਨ ਅਤੇ ਇਸ ਯੁਵਕ ਪਰਿਸ਼ਦ ਵਲੋਂ ਮੈਗਾ ਖੂਨਦਾਨ ਕੈਂਪ ਵਿੱਚ ਖੂਨ ਦਾਨ ਦੇਣ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ

NO COMMENTS