ਰਾਸ਼ਟਰੀ ਪੋਸ਼ਣ ਅਭਿਆਨ ਤਹਿਤ ਜਾਗਰੂਕ ਰੈਲੀ ਕੀਤੀ

0
16

ਮਾਨਸਾ 10 ਸਤੰਬਰ (ਬਪਸ): ਪੋਸ਼ਣ ਅਭਿਆਨ ਤਹਿਤ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਝੁਨੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਪਰਵਾਈਜ਼ਰ ਹਰਬੰਸ ਕੌਰ ਦੀ ਅਗਵਾਈ ਹੇਠ ਪਿੰਡ ਬੁਰਜ ਭਲਾਈ ਕੇ ਵਿਖੇ ਸਾਂਝੇ ਉਪਰਾਲੇ ਅਧੀਨ ਪੋਸ਼ਣ ਰੈਲੀ ਕੀਤੀ ਉਨ੍ਹਾਂ ਵੱਲੋਂ ਹਜ਼ਾਰਾਂ ਮਹਿਲਾਵਾਂ ਨੂੰ ਸੰਤੁਲਿਤ ਖੁਰਾਕ ਬਾਰੇ ਜਾਣਕਾਰੀ ਦਿੱਤੀ ਸਨਦੀਪ ਸਿੰਘ ਸ਼ੇਰ ਵਰਕਰ ਵੱਲੋਂ ਗਰਭ ਦੌਰਾਨ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਦੇ ਹੋਣ ਵਾਲੇ ਬੱਚੇ ਤੇ ਕਾਫੀ ਅਸਰ ਪੈਂਦਾ ਹੈ ਬੱਚੇ ਨੂੰ ਤੁਰੰਤ ਬਾਅਦ ਮਾਂ ਦਾ ਪਹਿਲਾ ਗਾੜ੍ਹਾ ਦੁੱਧ ਦੇਣਾ ਜੋ ਕਿ ਬੱਚੇ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ ਅਤੇ ਛੇ ਮਹੀਨੇ ਬਾਅਦ ਦੋ ਸਾਲ ਤੱਕ ਮਾਂ ਦਾ ਦੁੱਧ ਦੇ ਨਾਲ ਹਲਕੇ ਭੋਜਨ ਦਿਓ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਕੁਲਵਿੰਦਰ ਸਿੰਘ ਵੱਲੋਂ ਪਾਣੀ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਅਤੇ ਸੁਸਰੀ ਪੰਚਾਇਤ ਵੱਲੋਂ ਮੁੱਖ ਪੋਸਟ ਖਤਮ ਕਰਨ ਲਈ ਪਿੰਡ ਪੱਧਰ ਤੇ ਪੂਰਨ ਸਹਿਯੋਗ ਦੇਣ ਲਈ ਕਿਹਾ ਜੀ ਉਹ ਜੀ ਦਲੇਲ ਸਿੰਘ ਵਾਲਾ ਵੱਲੋਂ ਸਕੀਮਾਂ ਦਾ ਲਾਭ ਲੈਣ ਸਬੰਧੀ ਜਾਣਕਾਰੀ ਦਿੱਤੀ ਮਾਸਟਰ ਮਿਲਖਾ ਸਿੰਘ ਜੀ ਵੱਲੋਂ ਆਲੇ ਦੁਆਲੇ ਦੀ ਸਫ਼ਾਈ ਅਤੇ ਰੁੱਖ ਲਗਾਉਣ ਉੱਪਰ ਜ਼ੋਰ ਦਿੱਤਾ ਆਂਗਣਵਾੜੀ ਵਰਕਰ ਮਲਕੀਤ ਕੌਰ ਵੱਲੋਂ ਪਹੁੰਚੇ ਮਹਿਕਮਿਆਂ ਦੇ ਧੰਨਵਾਦ ਕੀਤਾ ਸਮੁੱਚੀ ਪੰਚਾਇਤ ਆਂਗਣਵਾੜੀ ਵਰਕਰ ਆਸ਼ਾ ਵਰਕਰ ਗੁਰਤੇਜ ਕੌਰ ਏ ਐੱਨ ਐੱਸ ਅਤੇ ਸਮੂਹ ਨਗਰ ਨਿਵਾਸੀ

NO COMMENTS