*ਮਠਾੜੂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁਲਾਰਾ ਬਣਾਉਣ ਤੇ ਬਾਰ ਐਸੋਸੀਏਸ਼ਨ ਮਾਨਸਾ ਦੇ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ

0
56

ਮਾਨਸਾ 06 ਮਾਰਚ  (ਸਾਰਾ ਯਹਾਂ/ਮੁੱਖ ਸੰਪਾਦਕ) : ਅੱਜ ਬਾਰ ਐਸੋਸੀਏਸ਼ਨ ਮਾਨਸਾ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਅਤੇ ਸਕੱਤਰ ਮਨਿੰਦਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਐਡਵੋਕੇਟ ਕੇ ਐਸ ਮਠਾੜੂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁਲਾਰਾ ਬਣਾਉਣ ਤੇ ਲੱਡੂ ਵੰਡੇ ਗਏ ਓਹਨਾਂ ਵੱਲੋਂ ਦੱਸਿਆ ਗਿਆ ਕਿ ਅੱਜ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਐਡਵੋਕੇਟ ਕੇਐਸ ਮਠਾੜੂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਅਧਿਕਾਰਤ ਕੌਮੀ ਪਲਾਰਾ ਬਣਾਉਣ ਤੇ ਬਹਰ ਐਸੋਸੀਏਸ਼ਨ ਤੇ ਮੈਂਬਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਉਨਾ ਉਨਾ ਕਿਹਾ ਕਿ ਸਾਡੇ ਵਕੀਲ ਭਾਈਚਾਰੇ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਵੱਖ ਵੱਖ ਸਮੇਂ ਨਵੇਂ ਅੰਗੀਆਂ ਦਿੱਤੀਆਂ ਗਈਆਂ ਅਤੇ ਵਕੀਲ ਭਾਈਚਾਰੇ ਵੱਲੋਂ ਪੂਰੇ ਦੇਸ਼ ਦੀ ਸਿਆਸਤ ਵਿੱਚ ਅਤੇ ਸਮਾਜ ਵਿੱਚ ਜਦੋਂ ਵੀ ਸੰਘਰਸ਼ ਦੀ ਜਰੂਰਤ ਪਈ ਹੈ ਤਾਂ ਵਕੀਲ ਭਾਈਚਾਰੇ ਨੇ ਵੱਧ ਚੜ ਕੇ ਹਿੱਸਾ ਲਿਆ ਹੈ ਅਤੇ ਦੇਸ਼ ਦੀ ਸਿਆਸਤ ਵਿੱਚ ਵਕੀਲ ਭਾਈਚਾਰੇ ਵੱਲੋਂ ਉੱਚੀਆਂ ਪਦਵੀਆਂ ਤੇ ਕੰਮ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਕੇ ਐਸ ਮਠਾੜੂ ਨੂੰ ਅੱਜ ਵੱਡੀ ਜਿੰਮੇਵਾਰੀ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੇ ਬਾਹਰ ਐਸੋਸੀਏਸ਼ਨ ਦਾ ਮਾਣ ਵਧਾਇਆ ਹੈ ਜਿੱਥੇ ਅਸੀਂ ਐਡਵੋਕੇਟ ਕੇਸ ਮਠਾੜੂ ਨੂੰ ਸਾਰੀ ਬਾਰ ਵੱਲੋਂ ਵਧਾਈ ਦਿੰਦੇ ਹਾਂ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਬੀਬਾ ਹਰਸਿਮਰਤ ਕੌਰ ਬਾਦਲ ਸਰਦਾਰ ਬਲਵਿੰਦਰ ਸਿੰਘ ਭੂੰਦੜ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਮੁੱਖ ਤੌਰ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕਰਦੇ ਹਾਂ ਇਥੇ ਵਰਨਨਯੋਗ ਹੈ ਕਿ ਅਸੀਂ ਮਠਾੜੂ ਨੇ ਕਿਹਾ ਕਿ ਜਿੱਥੇ ਪਾਰਟੀ ਵੱਲੋਂ ਮੈਨੂੰ ਇਹ ਮਾਣ ਬਖਸ਼ਿਆ ਹੈ ਮੈਂ ਵੀ ਸ਼੍ਰੋਮਣੀ ਅਕਾਲੀ ਦਲ ਪੰਥ ਪੰਜਾਬ ਦੀ ਚੜਦੀ ਕਲਾ ਲਈ ਕੰਮ ਕਰਾਂਗਾ ਅਤੇ ਸਰਕਾਰ ਵੱਲੋਂ ਕੀਤੇ ਗਏ ਧੋਖਿਆਂ ਅਤੇ ਉਹਨਾਂ ਵੱਲੋਂ ਦਿੱਤੀਆਂ ਗਈਆਂ ਗਰੰਟੀਆਂ ਪਰ ਪੂਰਾ ਨਾਂ ਉੱਤਮ ਦੀ ਆਵਾਜ਼ ਬੁਲੰਦੀ ਨਾਲ ਚੁੱਕਾਂਗਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਕੰਮ ਮੀਡੀਆ ਪਲੇਟਫਾਰਮ ਤੇ ਪੂਰੀ ਜੋਰ ਪੂਰੇ ਜੋਰ ਨਾਲ ਰੱਖਾਂਗੇ ਇੱਥੇ ਸ਼ੁਰੂ ਕੇਐਸ ਮਠਾੜੂ ਅਤੇ ਓਮਕਾਰ ਸਿੰਘ ਮਿੱਤਲ ਨੇ ਇਹ ਵੀ ਕਿਹਾ ਕਿ ਕੱਲ ਜੋ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਆਨ ਦਿੱਤਾ ਗਿਆ ਸਰਦਾਰ ਬਲਵਿੰਦਰ ਸਿੰਘ ਭੂੰਦੜ ਬਾਰੇ ਉਹ ਵੀ ਨਿੰਦਣਯੋਗ ਹੈ ਕਿਉਂਕਿ ਸਰਦਾਰ ਬਲਵਿੰਦਰ ਸਿੰਘ ਭੂੰਦੜ ਪੰਜ ਵਾਰ ਸਰਦੂਲਗੜ੍ਹ ਤੋਂ ਐਮਐਲਏ ਜਿੱਤ ਚੁੱਕੇ ਹਨ ਅਤੇ ਇੱਕ ਵਾਰ ਉਹਨਾਂ ਦਾ ਬੇਟਾ ਸਰਦਾਰ ਦਲਰਾਜ ਸਿੰਘ ਭੂੰਦੜ ਐਮਐਲਏ ਬਣ ਚੁੱਕਿਆ ਹੈ ਸੋ ਇਹੋ ਜਿਹੀ ਰਾਜਨੀਤੀ ਇੱਕ ਸੰਵਿਧਾਨ ਖੋਦੇ ਤੇ ਬੈਠ ਕੇ ਮੁੱਖ ਮੰਤਰੀ ਨੂੰ ਇਸ ਤਰਾਂ ਦੀਆਂ ਹੋਛੀਆਂ ਛੀਆਂ ਬਿਆਨਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ

NO COMMENTS