ਭਾਰਤ ਦੇ ਲੋਕਾਂ ਲਈ ਚੰਗੀ ਖ਼ਬਰ..!!ਕੋਰੋਨਾਵਾਇਰਸ ਦੇ ਕਹਿਰ ‘ਚ 60ਪ੍ਰਤੀਸ਼ਤ ਕਮੀ ਆਈ ਹੈ

0
344

ਨਵੀਂ ਦਿੱਲੀ , 24 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) : ਭਾਰਤ ਦੇ ਲੋਕਾਂ ਨੇ ਆਪਣੇ ਆਪ ਨੂੰ ਘਰਾਂ ਵਿਚ ਬੰਦ ਕਰਕੇ ਇਸ ਕਰੋਨਾ ਵਾਇਰਸ ਤੇ ਕੱਲ ਤੋਂ ਅੱਜ ਤੱਕ 60ਪ੍ਰਤੀਸ਼ਤ ਕਮੀ ਆਈ ਹੈ ਇਹ ਭਾਰਤ ਸਰਕਾਰ ਦੀ ਖਬਰ ਹੈ ਅਜਿਹਾ ਤਾਂ ਹੀ ਸੰਭਵ ਹੋ ਸਕਿਆ ਜੇ ਆਪਾਂ ਸਾਰਿਆਂ ਨੇ ਸਰਕਾਰ ਦਾ ਸਾਥ ਦਿੱਤਾ ਮੰਨਿਆ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕੁਝ ਸਖ਼ਤ ਹਦਾਇਤਾਂ ਦਿੱਤੀਆਂ ਹਨ ਪੰਜਾਬ ਸਰਕਾਰ ਵੱਲੋਂ ਹੁਣ ਤੱਕ 300000 ਲੋਕਾਂ ਨੂੰ ਇੱਕਲਤਾ ਕੀਤਾ ਹੈ ਜ਼ੋ ਕਿ ਵਿਦੇਸ਼ਾਂ ਵਿੱਚੋਂ ਆਏ ਸਨ ਸਰਕਾਰ ਨੇ ਇਹ ਕਰ ਦਿਖਾਇਆ ਕਿ ਅਸੀਂ ਕਰ ਰਹੇ ਹਾਂ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾ ਤੁਸੀਂ ਲੋਕ ਸਾਡਾ ਘਰ ਵਿਚ ਰਹਿ ਕੇ ਸਾਡਾ ਸਾਥ ਦੇਵੋ ਅਸੀਂ ਇਸ ਕਰੋਨਾ ਵਾਇਰਸ ਦੀ ਜੰਗ ਨੂੰ ਜ਼ਰੂਰ ਜਿੱਤਾਗੇ ਪਰ ਇਹ ਜੰਗ ਲੋਕਾਂ ਦੇ ਸਾਥ ਤੋਂ ਬਿਨਾਂ ਨਹੀਂ ਜਿੱਤ ਸਕਦੇ

NO COMMENTS