ਬੋਰਵੈੱਲ ‘ਚ ਡਿੱਗੇ ਫਤਹਿਵੀਰ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਕਾਰਜ ਲਗਾਤਾਰ ਜਾਰੀ ਹਨ।
2
ਸੀਸੀਟੀਵੀ ਕੈਮਰੇ ਰਾਹੀਂ ਫਤਹਿਵੀਰ ਦੀ ਤਸਵੀਰ ਸਾਹਮਣੇ ਆਈ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਉਸ ਦੇ ਹੱਥਾਂ ਤੋਂ ਸੋਜ਼ ਲੱਥ ਚੁੱਕੀ ਹੈ।
3
ਸਵੇਰੇ ਕੈਮਰੇ ‘ਚ ਫ਼ਤਹਿਵੀਰ ਦੀ ਹਿੱਲਜੁਲ ਦੇਖੀ ਗਈ ਸੀ।
4
ਡਾਕਟਰਾਂ ਨੇ ਕਿਹਾ ਹੈ ਕਿ ਇਹ ਉਸ ਦੇ ਜਿਊਂਦੇ ਹੋਣ ਦੀ ਨਿਸ਼ਾਨੀ ਹੈ, ਯਾਨੀ ਉਸ ਦਾ ਸਰੀਰ ਹਾਲੇ ਵੀ ਹਰਕਤ ਕਰ ਰਿਹਾ ਹੈ।
5
ਰਾਹਤ ਟੀਮਾਂ ਵੱਲੋਂ ਬੱਚੇ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
6
ਦੱਸ ਦੇਈਏ ਬੱਚੇ ਨੂੰ ਬਾਹਰ ਕੱਢਣ ਲਈ ਬੋਰਵੈੱਲ ਦੇ ਬਰਾਬਰ ਇੱਕ ਵੱਖਰਾ ਬੋਰ ਖੋਦਿਆ ਜਾ ਰਿਹਾ ਹੈ।
7
ਇਸ ਦੇ ਲਈ 8 ਫੁੱਟ ਦੀਆਂ 10 ਪਾਈਪਾਂ ਧਰਤੀ ਹੇਠ ਪਹੁੰਚਾਈਆਂ ਗਈਆਂ ਹਨ।
8
NDRF ਨੇ ਡੂੰਗਾਈ ਮਾਪੀ ਹੈ ਜਿਸ ਤੋਂ ਪਤਾ ਲੱਗਾ ਕਿ 3 ਪਾਈਪਾਂ ਹੋਰ ਖੋਦਣੀਆਂ ਪੈਣਗੀਆਂ। ਇਸ ਤੋਂ ਬਾਅਦ ਹੁਣ
9
JCB ਮਸ਼ੀਨਾਂ ਤੇ NDRF ਟੀਮਾਂ ਰਾਹਤ ਕਾਰਜ਼ ‘ਚ ਜੁਟੀਆਂ ਹੋਈਆਂ ਹਨ।