*ਫਗਵਾੜਾ ਸ਼੍ਰੀ ਹਨੂੰਮਾਨ ਜਯੰਤੀ ਬੜੀ ਧੂਮਧਾਮ ਨਾਲ ਮਨਾਈ ਗਈ*

0
10

ਫਗਵਾੜਾ (ਸਾਰਾ ਯਹਾਂ/ਸ਼ਿਵ ਕੌੜਾ) ਸ਼੍ਰੀ ਰਾਮ ਕੁਟੀਰ ਮਨਸਾ ਦੇਵੀ ਨਗਰ ਵਿਖੇ ਡਾਇਰੈਕਟਰ ਅਨਿਰੁਧ ਦੁੱਗਲ ਦੀ ਪ੍ਰਧਾਨਗੀ ਹੇਠ ਸ਼੍ਰੀ ਹਨੂੰਮਾਨ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਸੁੰਦਰਕਾਂਡ ਦਾ ਪਾਠ ਕੀਤਾ ਗਿਆ ਅਤੇ ਸੰਕੀਰਤਨ ਕੀਤਾ ਗਿਆ, ਜਿਸ ਵਿੱਚ ਮਾਤਾ ਮਨਸਾ ਦੇਵੀ ਨੌਜਵਾਨ ਸਭਾ ਵੱਲੋਂ ਹਨੂੰਮਾਨ ਜੀ ਦਾ ਗੁਣਗਾਨ ਕੀਤਾ ਗਿਆ, ਇਸ ਮੌਕੇ ਤੇ ਸ਼ਿਵ ਕੌੜਾ ਪੱਤਰਕਾਰ ਪੰਡਿਤ ਅਜੈ ਸ਼ਾਸਤਰੀ ਖ਼ਾਸ ਤੌਰ ਤੇ ਪਹੁੰਚੇ ਅਤੇ ਬਜਰੰਗਬਲੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਮੌਜੂਦ ਸਨ।

NO COMMENTS