(ਖਾਸ ਖਬਰਾਂ) *ਪੰਜਾਬ ਪੁਲਿਸ ‘ਚ ਵੱਡਾ ਫੇਰ ਬਦਲ, ਫਿਰੋਜ਼ਪੁਰ ਦੇ ਨਵੇਂ SSP ਹੋਣਗੇ ਨਰਿੰਦਰ ਭਾਰਗਵ, ਕਈ IPS ‘ਤੇ DSP ਵੀ ਬਦਲੇ* January 8, 2022 0 106 Google+ Twitter Facebook WhatsApp Telegram ਚੰਡੀਗੜ੍ਹ 07,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਪੁਲਿਸ ਦੇ ਸਿਨੀਅਰ ਅਧਿਕਾਰੀਆਂ ‘ਚ ਵੱਡਾ ਫੇਰ ਬਦਲ ਹੋਇਆ ਹੈ।ਇਸ ‘ਚ ਵੱਡੀ ਖ਼ਬਰ ਇਹ ਹੈ ਕਿ SSP ਫਿਰੋਜ਼ਪੁਰ ਹਰਮਦੀਪ ਸਿੰਘ ਹੰਸ ਨੂੰ ਦਾ ਟ੍ਰਾਂਸਫਰ ਕਰਕੇ ਕਮਾਂਡੈਂਟ, 3 IRB ਲਾਇਆ ਗਿਆ ਹੈ।ਇਸ ਤੋਂ ਇਲਾਵਾ ਕਈ IPS ਅਤੇ DSP ਵੀ ਬਦਲੇ ਗਏ ਹਨ।