ਪਿੰਡ ਬੱਪੀਆਣਾ ਵਿਚ ਖੇਡਾ ਅਤੇ ਪੜਾਈ ਵੱਲ ਉਤਸਾਹਿਤ ਕਰਨ ਲਈ ਸੈਮੀਨਾਰ ਕਰਵਾਇਆ ਗਿਆ

0
94

ਮਾਨਸਾ 20 ਸਤੰਬਰ ,(ਸਾਰਾ ਯਹਾ,(ਬਲਜੀਤ ਸ਼ਰਮਾ) : ਪਿੰਡ ਬੱਪੀਆਣਾ ਦੇ ਸਰਪੰਚ ਕੁਲਦੀਪ ਸਿੰਘ ਬੱਪੀਆਣਾ ਅਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਸਕੂਲ ਵਿੱਚ ਨ-ਿਆ ਦੀ ਰੋਕਥਾਮ ਸਬੰਧੀ ਅਤੇ ਨੌਜਵਾਨ ਪੀੜੀ ~ ਖੇਡਾ ਅਤੇ ਪੜਾਈ ਵੱਲ ਉਤ-ਾਹਿਤ ਕਰਨ ਲਈ ਸੈਮੀਨਾਰ ਕਰਵਾਇਆ ਗਿਆ|ਜਿਸ ਵਿੱਚ ਸ੍ਰੀ ਜਸਵੰਤ ਸਿੰਘ ਥਿੰਦ ਐਸ.ਪੀ ਜੇਲ੍ਹ ਮਾਨਸਾ ~ ਮੁੱਖ ਮਹਿਮਾਨ ਵਜੋ ਬੁਲਾਇਆ ਗਿਆ| ਇਸ ਸੈਮੀਨਾਰ ਵਿੱਚ ਬੱਚਿਆ ਵੱਲੋ ਆਪਣੀ ਕਲਾ ਦਾ ਪ੍ਰਦਰ-ਨ ਕੀਤਾ ਗਿਆ| ਖੇਡਾ ਅਤੇ ਭਾ-ਣ ਮੁਕਾਬਲਿਆ ਵਿੱਚ ਜਿੱਤੇ ਮੁੰਡੇ-ਕੁੜੀਆ ~ ਸਨਮਾਨ ਚਿੰਨ੍ਹ ਨਾਲ ਸਨਮਾਨਿਆ ਗਿਆ| ਸ੍ਰੀ ਜਸਵੰਤ ਸਿੰਘ ਥਿੰਦ ਐਸ.ਪੀ ਜੇਲ੍ਹ ਵੱਲੋ ਬੱਚਿਆ ~ ਨ-ਿਆ ਤੋ ਦੂਰ ਰਹਿਣ, ਮਾਤਾ ਪਿਤਾ ਦਾ ਸਤਿਕਾਰ ਕਰਨ ਅਤੇ ਪੜਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਭਾ-ਣ ਦੌਰਾਨ ਪਿੰਡ ਦੇ ਲੋਕਾ ~ ਤਗੀਦ ਕੀਤੀ ਗਈ ਕਿ ਪਿੰਡਾ ਦੇ ਵਿੱਚ ਨੌਜਵਾਨ ਸਭਾ ਅਤੇ ਕਲੱਬਾ ~ ਦੱਸਿਆ ਕਿ ਮਿਲ ਕੇ ਕਾਨੂੰਨ ਦਾ ਸਾਥ ਦਿਉ| ਨ-ੇ ਖਤਮ ਕਰਨ ਲਈ ਨਾਲ ਹੀ ਮਾਨਯੋਗ ਐਸ.ਐਸ.ਪੀ ਸਾਹਿਬ ਮਾਨਸਾ ~ ਸਾਰੀਆ ਪੰਚਾਇਤਾ ਦੱਸਿਆ ਕਰਨ ਤੇ ਪ੍ਰ-ਾ-ਨ ਦਾ ਸਾਥ ਦੇਣ ਤਾ ਹੀ ਪਿੰਡਾ ਵਿੱਚੋ ਨ-ੇ ਦੇ ਕੋਹੜ ~ ਕੱਢਿਆ ਜਾਵੇਗਾ| ਨੌਜਵਾਨਾ ਦੀ ਜਿੰਦਗੀ ਤੇ ਬੁੱਢੇ ਮਾਪਿਆ ਦੀ ਲਾਡੀ ~ ਬਚਾਇਆ ਜਾਵੇਗਾ ਅਤੇ ਪਿੰਡਾ ~ ਨ-ਾ ਰਹਿਤ ਬਣਾਇਆ ਜਾਵੇ| ਸਰਪੰਚ ਕੁਲਦੀਪ ਸਿੰਘ ਬੱਪੀਆਣਾ ਵੱਲੋ ਭਾ-ਣ ਦਿੰਦਿਆ ਸਮੇ ਬੱਚਿਆ ~ ਪ੍ਰੇਰਿਤ ਕੀਤਾ ਗਿਆ ਅਤੇ ਕਰਮਜੀਤ ਸਿੰਘ ਫੌਜੀ ਵੱਲੋ ਬੱਚਿਆ ~ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਜਾ ਰਹੀ ਹੈ| ਪੀ.ਟੀ ਮਾਸਟਰ ਜਗਸੀਰ ਸਿੰਘ ਅਤੇ ਅੰਗਰੇਜੀ ਮਾਸਟਰ ਗੁਰਜੰਟ ਸਿੰਘ

ਵੱਲੋ ਬੱਚਿਆ ~ ਬਹੁਤ ਵਧੀਆ ਪੜਾਇਆ ਜਾ ਰਿਹਾ ਹੈ| ਇਹਨ੍ਹਾ ਦੀ ਮਿਹਨਤ ਸਦਕਾ ਜਿਲ੍ਹੇ ਪੱਧਰ ਤੇ ਲੜਕੀਆ ਅਤੇ ਲੜਕੇ ਖੇਡਾ ਅਤੇ ਵੱਖੋ ਵੱਖਰੇ ਮੁਕਾਬਲਿਆ ਵਿੱਚ ਵੀ ਮੁਕਾਬਲੇ ਜਿੱਤ ਕੇ ਲੈ ਕੇ ਆਏ ਹਨ| ਜਿਸ ਨਾਲ ਬੱਚਿਆ ਨੇ ਸਕੂਲ ਅਤੇ ਪਿੰਡ ਬੱਪੀਆਣੇ ਦਾ ਨਾਮ ਰੌ-ਣ ਕੀਤਾ ਹੈ| ਸ੍ਰੀ ਜਸਵੰਤ ਸਿੰਘ ਥਿੰਦ ਐਸ.ਪੀ ਜੇਲ੍ਹ ਅਤੇ ਕੁਲਦੀਪ ਸਿੰਘ ਸਰਪੰਚ ਬੱਪੀਆਣਾ ਵੱਲੋ ਕਰਮਜੀਤ ਸਿੰਘ ਕੋਚ, ਪੀ.ਟੀ ਮਾਸਟਰ ਜਗਸੀਰ ਸਿੰਘ, ਅੰਗਰੇਜੀ ਮਾਸਟਰ ਗੁਰਜੰਟ ਸਿੰਘ ~ ਸਨਮਾਨ ਦੇ ਕੇ ਸਨਮਾਨਿਆ ਗਿਆ| ਮਾਸਟਰ ਗੁਰਜੰਟ ਸਿੰਘ ਨੇ ਸਟੇਜ ਸੈਕਟਰੀ ਵਜੋ ਅਹੁਦਾ ਸੰਭਾਲਿਆ |ਇਸ ਮੌਕੇ ਰਣਜੀਤ ਸਿੰਘ ਸਾਬਕਾ ਸਰਪੰਚ ਤਾਮਕੋਟ ਵੱਲੋ ਭਾ-ਣ ਦਿੱਤਾ ਗਿਆ, ਜਗਦੇਵ ਸਿੰਘ ਸਾਬਕਾ ਸਰਪੰਚ, ਪ੍ਰਧਾਨ ਭਰਪੂਰ ਸਿੰਘ, ਬੂਟਾ ਸਿੰਘ ਘੁਮਾਣ, ਮਨਪ੍ਰੀਤ ਸਿੰਘ -ਰਮਾ, ਰਿਟਾਇਰ ਮਾਸਟਰ ਫੌਜੀ ਅਤੇ ਵੱਡੀ ਗਿਣਤੀ ਵਿੱਚ ਪਿੰਡਾ ਤੋ ਲੋਕ ਪੁੱਜੇ ਹੋਏ ਸਨ|  

NO COMMENTS