*ਨੈਸ਼ਨਲ ਹਾਈਵੇ 148-ਬੀ ਮੂਣਕ-ਜਾਖਲ-ਬੁਢਲਾਡਾ-ਭੀਖੀ ਵਿਚ ਜ਼ਮੀਨ ਅਧਿਗ੍ਰਹਿਣ ਵਾਲੇ ਵਿਅਕਤੀ ਮੁਆਵਜ਼ੇ ਲਈ ਐਸ.ਡੀ.ਐਮ. ਦਫ਼ਤਰ ਬੁਢਲਾਡਾ ਵਿਖੇ ਕਰਨ ਸੰਪਰਕ-ਐਸ.ਡੀ.ਐਮ.

0
55

ਬੁਢਲਾਡਾ/ਮਾਨਸਾ, 26 ਸਤੰਬਰ (ਸਾਰਾ ਯਹਾਂ/ਅਮਨ ਮਹਿਤਾ): ਕੰਪੀਟੈਂਟ ਅਥਾਰਟੀ ਲੈਡ ਐਕੁਜੀਸ਼ਨ-ਕਮ-ਉਪ ਮੰਡਲ ਮੈਜਿਸਟਰੇਟ, ਬੁਢਲਾਡਾ ਸ੍ਰ ਗਗਨਦੀਪ ਸਿੰਘ ਨੇ ਅਪੀਲ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੀ ਜਮੀਨ ਨੈਸ਼ਨਲ ਹਾਈਵੇ 148-ਬੀ ਮੂਣਕ-ਜਾਖਲ-ਬੁਢਲਾਡਾ-ਭੀਖੀ 236+600 ਕਿਲੋਮੀਟਰ ਤੋਂ 239+400 ਅਤੇ 244+750 ਕਿਲੋਮੀਟਰ ਤੋਂ 287+710 ਵਿਚ ਅਧਿਗ੍ਰਹਿਣ ਹੋਈ ਹੈ ਅਤੇ ਉਨ੍ਹਾਂ ਦਾ ਮੁਆਵਜ਼ਾ ਬਕਾਇਆ ਹੈ ਤਾਂ ਉਹ ਦਫਤਰ ਉਪ ਮੰਡਲ ਮੈਜਿਸਟਰੇਟ, ਬੁਢਲਾਡਾ ਵਿਖੇ ਸੰਪਰਕ ਕਰਕੇ ਨਿਯਮਾਂ ਅਨੁਸਾਰ ਮੁਆਵਜ਼ਾ ਲੈ ਸਕਦੇ ਹਨ।

NO COMMENTS