*ਦੁਸਹਿਰਾ ਦੇ ਪਾਵਨ ਉਤਸਵ ਤੇ ਡਾ ਸੰਦੀਪ ਗਰਗ IPS/ SSP ਮਾਨਸਾ ਨੇ ਗੁਰੂਦਵਾਰਾ ਸ਼੍ਰੀ ਸਿੰਘ ਸਭਾ ਸਾਹਿਬ ਮਾਨਸਾ ਵਿਖੇ ਮੱਥਾ ਟੇਕਿਆ*

0
119

ਮਾਨਸਾ 15,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) ਡਾ ਸੰਦੀਪ ਗਰਗ IPS/ SSP Mansa ਜੀ ਨੇ ਅੱਜ ਬਤੋਰ ਐਸ ਐਸ ਪੀ ਦਾ ਚਾਰਜ ਲੈਣ ਉਪਰੰਤ ਗੁਰੂਦਵਾਰਾ ਸ਼੍ਰੀ ਸਿੰਘ ਸਭਾ ਸਾਹਿਬ ਮਾਨਸਾ ਵਿਖੇ ਮੱਥਾ ਟੇਕਿਆ ਅਤੇ ਦੁਸਹਿਰਾ ਦੇ ਪਾਵਨ ਉਤਸਵ ਤੇ ਭਗਵਾਨ ਸ੍ਰੀ ਰਾਮ ਜੀ ਤੋ ਅਸ਼ੀਰਵਾਦ ਲਿਆ ਅਤੇ ਸਮੂਹ ਜਿਲਾ ਮਾਨਸਾ ਦੇ ਨਿਵਾਸੀਆਂ ਨੂੰ ਦੁਸਹਿਰਾ ਦੀਆ ਸੁਭਕਾਮਨਾਵਾਂ ਦਿੱਤੀਆ।

NO COMMENTS