ਖ਼ੂਨਦਾਨ ਕਰਕੇ ਮਰੀਜ਼ ਦੀ ਜਾਨ ਬਚਾਈ

0
12

ਮਾਨਸਾ25 ਫਰਵਰੀ  (ਸਾਰਾ ਯਹਾ) ਸਹਿਯੋਗ ਬਲੱਡ ਸੇਵਾ ਮਾਨਸਾ ਜੋ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਹਰ ਰੋਜ਼5 ਬਲੱਡ ਯੂਨਿਟ ਡੋਨੇਟ ਕਰਦੇ ਹਨ ਪਿਛਲੇ ਦਿਨੀਂ ਸੰਸਥਾ ਮੈਂਬਰ ਸੋਨੀ ਕੁਮਾਰ ਵੱਲੋਂ ਸਪਨਾ ਨਾਮ ਦੀ ਲੜਕੀ ਜੋ ਜਵਾਰਹਕੇ ਰੋਡ ਉੱਪਰ ਰਹਿੰਦੀ ਹੈ ਨੂੰ ਬਲੱਡ ਦੇ ਕੇ ਉਸ ਦੀ ਜਾਨ ਬਚਾਈ ਗਈ ਇਸ ਸਬੰਧੀ ਜਾਣਕਾਰੀਦਿੰਦਿਆਂ ਸੰਸਥਾ ਦੇ ਪ੍ਰਧਾਨ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਹ ਪੂਰੇ ਸ਼ਹਿਰ ਅੰਦਰ ਜਿਸ ਨੂੰ ਵੀ ਬਲੱਡ ਦੀ ਲੋੜ ਹੁੰਦੀ ਹੈ ਹਰ ਰੋਜ਼ ਹਸਪਤਾਲ ਚ ਆ ਕੇ ਚਾਰ ਤੋਂ ਪੰਜ ਮਰੀਜ਼ਾਂ ਲਈ ਬਲੱਡ ਦਾਨ ਕਰਦੇ ਹਨ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਸੀਂ ਆਮ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਸ ਨੂੰ ਵੀ ਬਲੱਡ ਦੀ ਜ਼ਰੂਰਤ ਹੁੰਦੀ ਹੈ ਸਾਡੇ ਨਾਲ ਸੰਪਰਕ ਜ਼ਰੂਰ ਕਰਨ    

NO COMMENTS