ਨੂਰਪੁਰ ਬੱਸ ਹਾਦਸਾ : ਮਾਸੂਮਾਂ ਦੇ ਬਿਖਰੇ ਅੰਗ, ਰੌਂਗਟੇ ਖੜ੍ਹੇ ਕਰ ਦੇਣਗੀਆਂ ਇਹ ਤਸਵੀਰਾਂ

0
5

ਜ਼ਖਮੀ 11 ਬੱਚੇ ਹਸਪਤਾਲ ‘ਚ ਭਰਤੀ ਦੱਸਣਾ ਚਾਹੁੰਦੇ ਹਾਂ ਕਿ ਨੂਰਪੁਰ ਬੱਸ ਹਾਦਸੇ ‘ਚ ਜ਼ਖਮੀ 11 ਬੱਚੇ ਅਜੇ ਵੀ ਹਸਪਤਾਲ ‘ਚ ਭਰਤੀ ਹਨ। ਸੱਤ ਬੱਚਿਆਂ ਦਾ ਪਠਾਨਕੋਟ ਅਤੇ 4 ਬੱਚਿਆਂ ਦਾ ਨੂਰਪੂਰ ਦੇ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਲਈ ਸੀ.ਐੈੱਮ. ਵੱਲੋਂ ਪੰਜ-ਪੰਜ ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਬਜੀਰ ਰਾਮ ਪਠਾਨੀਆ ਸਕੂਲ ‘ਚ ਇਹ ਸਾਰੇ ਬੱਚੇ ਪੜ੍ਹਦੇ ਸਨ।

NO COMMENTS