ਮਾਨਸਾ, (ਹੀਰਾ ਸਿੰਘ ਮਿੱਤਲ) ਜਰਨਲ ਸਮਾਜ ਵਲੋ ਅੱਜ ਪੂਰਾ ਭਾਰਤ ਬੰਦ ਦੇ ਸੱਦੇ ਅੱਜ ਮੁਕੰਮਲ ਤੋਰ ਤੇ ਮਾਨਸਾ ਵਿਖੇ ਸਾਰੇ ਮਾਰਕੀਟਾ ਤੇ ਸਾਰੇ ਬਜ਼ਾਰ ਬੰਦ ਰਹੇ ਜਰਨਲ ਵੇਲਫੇਅਰ ਫੈਡਰੇਸ਼ਨ ਪੰਜਾਬ ਅਤੇ ਵਪਾਰ ਮੰਡਲ ਵਲੋ ਜਿਥੇ ਕਿ ਸ਼ਾਂਤੀਪੂਰਨ ਬੰਦ ਕਰਵਿਆਂ ਉਥੇ ਸਾਰੀਆ ਜਰਨਲ ਸਮਾਜ ਮੁਲਾਜਮ ਜਥੇਬੰਦੀਆਂ ਨੇ ਰੋਸ ਮਰਾਚ ਕੀਤਾ ਅਤੇ ਵੱਖ ਵੱਖ ਵਪਾਰ ਮੰਡਲ ਅਤੇ ਜਰਨਲ ਸਮਾਜ ਵੈਲਫੇਅਰ ਫੈਡਰੇਸ਼ਨ ਮੁਲਾਜਮ ਜਥੇਬੰਦੀਆਂ ਵਲੋ ਕਚਿਹਰੀ ਵਿਚ ਬੋਲਦਿਆਂ ਕਿਹਾ