*ਪੰਚਾਇਤ ਵੱਲੋਂ ਬਣਾਏ ਗਏ ਸੁੰਦਰ ਡਿਜਾਇਨ ਵਾਲੇ ਬੱਸ ਅੱਡੇ ਦੀ ਹਰ ਕੋਈ ਕਰ ਰਿਹਾ...
ਬਰੇਟਾ 08,ਜੁਲਾਈ (ਸਾਰਾ ਯਹਾਂ/ਰੀਤਵਾਲ) ਬਰੇਟਾ ਤੋਂ ਬੋਹਾ ਵਾਇਆ ਧਰਮਪੁਰਾ ਰਾਹੀ ਜਾਣ ਵਾਲੀਆਂ ਸੜਕਾਂਦੀ ਹਾਲਤ ਕਿਸੇ ਸਮੇਂ ਬਹੁਤ ਹੀ ਖਸਤਾ ਹਨ ਤੇ ਆਉਣ ਜਾਣ...
*ਖਾਲਸਾ ਸਕੂਲ ਤੋਂ ਲੱਲੂਆਣਾ ਰੋਡ ਮਾਨਸਾ ਤੇ ਰੇਹੜੀਆਂ ਵਾਲਿਆਂ ਦੇ ਕਬਜ਼ੇ ਹਟਾਏ ਜਾਣਗੇ*
ਮਾਨਸਾ 08,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ) : ਅੱਜ ਲੱਲੂਆਣਾ ਰੋਡ ਦੇ ਵਾਸੀਆਂ ਵੱਲੋਂ ਮੀਟਿੰਗ ਕਰਕੇ ਖਾਲਸਾ ਸਕੂਲ ਵਾਲੀ ਸੜਕ ਤੇ ਸਬਜ਼ੀਆਂ ਦੀਆਂ ਰੇਹੜੀਆਂ ਵਾਲਿਆਂ...
*ਬਰੇਟਾ ਲੋਕਾਂ ਦੇ ਕੰਮਕਾਜ਼ ‘ਚ ਅੜਿੱਕਾ ਬਣੇ ਵਿਅਕਤੀ ਦੀ ਹੋਈ ਛਿੱਤਰ ਪਰੇਡ*
ਬਰੇਟਾ 07,ਜੁਲਾਈ (ਸਾਰਾ ਯਹਾਂ/ਰੀਤਵਾਲ) ਹਮੇਸ਼ਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰੱਖੀਆਂ ‘ਚ ਰਹਿਣ ਵਾਲੀ ਸਬਤਹਿਸੀਲ ਤੋਂ ਆਮ ਲੋਕ ਪ੍ਰੇਸ਼ਾਨ ਦੱਸੇ ਜਾ...
*ਸਕੂਲ ਵੱਲੋਂ ਸਤਾਏ ਮਾਪਿਆਂ ਨੇ ਸੰਘਰਸ਼ ਵਿੱਢਣ ਦੀ ਕੀਤੀ ਤਿਆਰੀ, ਆਨ ਲਾਇਨ ਪੜਾਈ ਵੀ...
ਬੁਢਲਾਡਾ 7 ਜੁਲਾਈ(ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਡੀ ਏ ਵੀ ਪਬਲਿਕ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਅੱਜ ਇਕ ਵਿਸ਼ੇਸ਼ ਮੀਟਿੰਗ ਕੀਤੀ...
*ਡੀਟੀਐਫ ਨੇ ਕਾਲੇ ਬਿੱਲੇ ਲਾ ਕੇ ਕੱਚੇ ਅਧਿਆਪਕਾਂ ਤੇ ਹੋਏ ਲਾਠੀਚਾਰਜ਼ ਵਿਰੁੱਧ ਰੋਸ ਪ੍ਰਗਟਾਇਆ*
ਮਾਨਸਾ 08,ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ):: ਪਿਛਲੇ ਅਠਾਰਾਂ ਸਾਲਾਂ ਤੋ ਨਿਗੂਣੀਆਂ ਤਨਖਾਹਾਂ ਤੇ ਸੋਸ਼ਣ ਕਰਵਾ ਰਹੇ ਕੱਚੇ ਅਧਿਆਪਕਾਂ ਤੇ ਕੱਲ ਚੰਡੀਗੜ ਵਿੱਚ ਹੋਏ ਲਾਠੀਚਾਰਜ਼...
*ਚੰਡੀਗੜ੍ਹ ‘ਚ ਕੋੋਰੋਨਾ ਨਿਯਮਾਂ ‘ਚ ਹੋਰ ਢਿੱਲ ਦੌਰਾਨ 7 ਜੁਲਾਈ ਤੋਂ ਖੁੱਲ੍ਹ ਸਕਣਗੇ, ਜਾਣੋ...
ਚੰਡੀਗੜ੍ਹ 06,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਚੰਡੀਗੜ੍ਹ ਪ੍ਰਸ਼ਾਸਨ ਨੇ ਮੰਗਲਵਾਰ ਨੂੰ 7 ਜੁਲਾਈ ਤੋਂ ਕੋਵਿਡ ਨਿਯਮਾਂ ਵਿਚ ਨਵੀਂ ਢਿੱਲ ਦੇਣ ਦਾ ਐਲਾਨ ਕੀਤਾ ਹੈ। ਇੱਕ ਹੁਕਮ ਵਿੱਚ ਪ੍ਰਸ਼ਾਸਨ ਨੇ...
*ਹੱਕ ਮੰਗਦੇ ਕੱਚੇ ਅਧਿਆਪਕਾਂ ਤੇ ਹਕੂਮਤ ਵੱਲੋਂ ਤਸ਼ੱਦਦ ਦੀ ਜੀ ਟੀ ਯੂ ਵੱਲੋਂ...
ਮਾਨਸਾ 6 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ: ਅੱਜ ਮੁਹਾਲੀ ਵਿਖੇ ਆਪਣੇ ਹੱਕਾਂ ਲਈ ਧਰਨੇ ਤੇ ਬੈਠੇ ਕੱਚੇ ਅਧਿਆਪਕਾਂ ਨੂੰ ਮੀਟਿੰਗ ਦਾ ਸੱਦਾ ਦੇ ਕੇ...
*ਨਹੀਂ ਰੁਕ ਰਿਹਾ ਐਨ ਪੀ ਐਸ ਮੁਲਾਜਮਾਂ ਦਾ ਵਿਰੋਧ, ਫੂਕੇ ਸਰਕਾਰ ਦੇ ਪੁਤਲੇ, 11...
06 ਜੁਲਾਈ (ਸਾਰਾ ਯਹਾਂ/ਰੀਤਵਾਲ) :ਪੁਰਾਣੀ ਪੈਨਸ਼ਨ ਦੀ ਮੰਗ ਨੂੰ ਸਰਕਾਰ ਵੱਲੋਂ ਲਗਾਤਾਰ ਅਣਗੌਲਿਆਂ ਕੀਤੇ ਜਾਣਵਿਰੁੱਧ ਐੱਨਪੀਐੱਸ ਮੁਲਾਜæਮਾਂ ਨੇ ਰੋਸ਼ ਵਿਖਾਵਾ ਕਰਦਿਆਂ ਮ¨ਨਕ...
*ਸੋਨੀਆ ਨਾਲ ਮੀਟਿੰਗ ਲਈ ਕੈਪਟਨ ਦਿੱਲੀ ਰਵਾਨਾ, ਸਭ ਦੀਆਂ ਨਜ਼ਰਾਂ ਦਿੱਲੀ ਵੱਲ*
ਚੰਡੀਗੜ੍ਹ 06,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਰਵਾਨਾ ਹੋ...
*ਖਾਲਿਸਤਾਨ ਲਿਬਰੇਸ਼ਨ ਫੋਰਸ ਵੱਲੋਂ ‘ਟਾਰਗੇਟ ਕਿਲਿੰਗ’ ਦੀ ਪਲਾਨਿੰਗ, ਪੁਲਿਸ ਦੀ ਗ੍ਰਿਫਤ ‘ਚ ਆਏ ਜਸਪ੍ਰੀਤ...
ਖੰਨਾ 06,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਪੁਲਿਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧ ਰੱਖਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ...























