ਕੈਪਟਨ ਦੇ ਨਿਵੇਸ਼ ਸੰਮੇਲਨ ‘ਚ ਪਹੁੰਚਿਆ ਫਰਿਆਦੀ, ਅਫਸਰਾਂ ਦੇ ਉੱਡੇ ਹੋਸ਼
ਚੰਡੀਗੜ੍ਹ: ਮੁਹਾਲੀ ਵਿਖੇ ਕਰਵਾਏ ਜਾ ਰਹੇ ਪ੍ਰੋਗ੍ਰੈਸਿਵ ਨਿਵੇਸ਼ ਸੰਮੇਲਨ ਵਿੱਚ ਅੱਜ ਉਸ ਵੇਲੇ ਅਫਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਇੱਕ ਫਰਿਆਦੀ...
ਹੁਣ ਪ੍ਰਾਈਵੇਟ ਸੈਕਟਰ ਤੋਂ ਨਿਵੇਸ਼ ਦਾ ਜੁਗਾੜ ਕਰੇਗੀ ਕੈਪਟਨ ਸਰਕਾਰ
ਚੰਡੀਗੜ੍ਹ: ਤਿੰਨ ਸਾਲ ਦੀ ਨਿਕੰਮੀ ਕਾਰਗੁਜ਼ਾਰੀ ਤੋਂ ਬਾਅਦ ਕੈਪਟਨ ਸਰਕਾਰ ਨੂੰ ਅਗਲੇ ਦੋ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਦਾ ਡਰ ਸਤਾਉਣ ਲੱਗਾ...
ਪ੍ਰਮੱਖ ਉੁਦਯੋਗਾਂ , ਐਮ.ਐਸ.ਐਮ.ਈਜ਼ ਅਤੇ ਸਟਾਰਟਅਪਜ਼ ਨੂੰ ਦਰਸਾਉਂਦੀ ਪ੍ਰਦਰਸ਼ਨੀ ਨਾਲ ਸ਼ੁਰੂ ਹੋਇਆ ਪ੍ਰਗਤੀਸ਼ੀਲ ਪੰਜਾਬ...
ਐਸ.ਏ.ਐਸ ਨਗਰ(ਮੁਹਾਲੀ), 5 ਦਸੰਬਰ (ਸਾਰਾ ਯਹਾ ,ਬਲਜੀਤ ਸ਼ਰਮਾ ) : ਪੰਜਾਬ ਦੇ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਵਲੋਂ ਵੀਰਵਾਰ ਦੀ...
ਨਗਰ ਕੋਸਲ ਨੇ ਅਦਾਲਤ ਦੇ ਹੁਕਮਾਂ ਤੇ ਕਰੋੜਾ ਰੁਪਏ ਦੀ ਕਬਜਿਆ ਵਾਲੀ ਜਾਇਦਾਦ ਕਰਵਾਈ...
ਬੁਢਲਾਡਾ 5, ਦਸੰਬਰ(ਅਮਨ ਮਹਿਤਾ ) ਸਥਾਨਕ ਨਗਰ ਕੋਸਲ ਵੱਲੋਂ ਅੱਜ ਐਸ ਡੀ ਐਮ ਬੁਢਲਾਡਾ ਦੀ ਅਦਾਲਤ ਵਿੱਚ ਚੱਲ ਰਹੇ ਨਜ਼ਾਇਜ਼ ਤੌਰ ਤੇ...
ਇੰਗਲੈਂਡ ਦੇ ਸੈਸ਼ਨ ਦੌਰਾਨ ਪੰਜਾਬ ਵਿੱਚ ਵਿਕਾਸ ਨੂੰ ਬੜ•ਾਵਾ ਦੇਣ ਵਾਸਤੇ ਨਵੀਆਂ ਖੋਜਾਂ ਦੀ...
ਐਸ.ਏ.ਐਸ ਨਗਰ, (ਸਾਰਾ ਯਹਾ ,ਬਲਜੀਤ ਸ਼ਰਮਾ ) 5 ਦਸੰਬਰ :ਪ੍ਰ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ-2019 ਦੇ ਪਹਿਲੇ ਦਿਨ ਯੂ.ਕੇ. ਕੰਟਰੀ ਸੈਸ਼ਨ ਦੌਰਾਨ ਬੁਲਾਰਿਆਂ...
ਗੁਰੂਹਰਸਹਾਏ ਦੀ ਧਰਤੀ ਤੇ ਪਹਿਲੀ ਵਾਰ ਅੰਤਰ-ਰਾਸ਼ਟਰੀ ਕਬੱਡੀ ਟੂਰਨਾਮੈਂਟ ਕਰਵਾ ਕੇ ਰੱਚਿਆ ਗਿਆ ਇਤਿਹਾਸ,...
ਚੰਡੀਗੜ•/ ਫਿਰੋਜ਼ਪੁਰ(ਸਾਰਾ ਯਹਾ ,ਬਲਜੀਤ ਸ਼ਰਮਾ ) 4 ਦਸੰਬਰ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ...
ਪੰਜਾਬ ਸਰਕਾਰ ਨੇ ਖੋਲ੍ਹੀ ਪਟਵਾਰੀਆਂ ਦੀ ਭਰਤੀ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ 1190 ਪਟਵਾਰੀਆਂ ਦੀ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ...
ਦਿਵਿਆਂਗ ਤਰਸ ਦੇ ਨਹੀਂ ਬਲਕਿ ਸਹਾਰੇ ਅਤੇ ਸਤਿਕਾਰ ਦੇ ਪਾਤਰ: ਡਿਪਟੀ ਕਮਿਸ਼ਨਰ
ਮਾਨਸਾ, 04 ਦਸੰਬਰ ( ਸਾਰਾ ਯਹਾ, ਬਲਜੀਤ ਸ਼ਰਮਾ) : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੰਤਰ ਰਾਸ਼ਟਰੀ...
ਹੰਸ ਰਾਜ ਹੰਸ ਦੀ ਮਾਤਾ ਦਾ ਦੇਹਾਂਤ
ਜਲੰਧਰ: ਸੰਸਦ ਮੈਂਬਰ ਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਮਾਂ ਅਜੀਤ ਕੌਰ ਦੀ ਦੇਰ ਰਾਤ ਮੌਤ ਹੋ ਗਈ। ਹੰਸ ਰਾਜ ਇਸ...
ਮਾਨਸਿਕ ਤੋਰ ਤੇ ਪੇ੍ਰਸ਼ਾਨ ਵਿਅਕਤੀ ਵੱਲੋ ਫਾਹਾ ਲੇ ਕੇ ਆਤਮਹੱਤਿਆ
ਬੁਢਲਾਡਾ 3 ਦਸੰਬਰ(ਅਮਨ ਮਹਿਤਾ):ਸਥਾਨਕ ਸ਼ਹਿਰ ਦੇ ਵਾਰਡ ਨੰ 18 ਦੇ ਵਸਨੀਕ ਬੁੱਟਾ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਗੁਰਨੇ ਕਲਾਂ ਨੇ ਦਿਮਾਗੀ...
























