ਲੋਕ ਸਾਂਝੇਦਾਰੀ ਕਮੇਟੀ ਦੀ ਮੀਟਿੰਗ ਤਹਿਤ ਕੋਵਿਡ-19 ਅਤੇ ਡੇਂਗੂ ਬਾਰੇ ਜਾਣਕਾਰੀ ਦਿੱਤੀ
ਮਾਨਸਾ, 28 ਅਕਤੂਬਰ (ਸਾਰਾ ਯਹਾ /ਔਲਖ ) ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਮਾਨਸਾ ਡਾ ਲਾਲ ਚੰਦ ਠੁਕਰਾਲ ਅਤੇ ਐਸ ਐਮ ਓ ਖਿਆਲਾ...
ਦੇਸੀ ਚੁੱਲ੍ਹਿਆਂ ਦੀ ਥਾਂ ਲਈ ਗੈਸੀ ਚੁੱਲ੍ਹਿਆਂ ਨੇ
ਬਰੇਟਾ 28 ਅਕਤੂਬਰ (ਸਾਰਾ ਯਹਾ /ਰੀਤਵਾਲ) ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਦੀਆਂ ਬਹੁਤੀਆਂ ਔਰਤਾਂ ਵੱਲੋਂ ਮਿੱਟੀ ਤੋਂ ਬਣੇ ਦੇਸੀ ਚੁੱਲ੍ਹੇ ਤੇ ਖਾਣਾ...
ਸਿਹਤ ਮੰਤਰੀ ਸਿੱਧੂ ਨੇ ਪੰਜਾਬ ਦੇ ਸਾਰੇ ਸ਼ੂਗਰ ਅਤੇ ਹਾਈਪਰਟੈਨਸ਼ਨ ਮਰੀਜ਼ਾਂ ਨੂੰ ਕੋਵਿਡ -19...
ਚੰਡੀਗੜ੍ਹ, 28 ਅਕਤੂਬਰ(ਸਾਰਾ ਯਹਾ / ਮੁੱਖ ਸੰਪਾਦਕ):ਪੰਜਾਬ ਦੇ ਸਾਰੇ ਸ਼ੂਗਰ ਅਤੇ ਹਾਈਪਰਟੈਨਸ਼ਨ ਮਰੀਜ਼ਾਂ ਵਿੱਚ ਰੋਕਥਾਮ ਉਪਾਅ ਅਪਣਾਉਣ, ਖੁਰਾਕ ਅਤੇ ਕਸਰਤ ਸਬੰਧੀ ਜਾਗਰੂਕਤਾ...
ਮੋਦੀ ਸਰਕਾਰ ਝੁਕੇਗੀ ਅਤੇ ਕਿਸਾਨ ਅੰਦੋਲਨ ਜਿੱਤੇਗਾ – ਕਿਸਾਨ ਜਥੇਬੰਦੀਆਂ
ਮਾਨਸਾ 28 ਅਕਤੂਬਰ (ਸਾਰਾ ਯਹਾ /ਬੀਰਬਲ ਧਾਲੀਵਾਲ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੋਰੋਨਾ ਦੀ ਆੜ ਵਿੱਚ ਬਣਾਏ ਗਏਕਿਸਾਨ ਮਾਰੂ ਖੇਤੀ ਕਾਨੂੰਨ ਜਰੂਰ...
ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਪੇਪਰ 29 ਨਵੰਬਰ ਨੂੰ
ਚੰਡੀਗੜ੍ਹ, 28 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਸਰਕਾਰ ਨੇ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਪੇਪਰ 29 ਨਵੰਬਰ 2020 ਨੂੰ...
ਮਾਨਸਾ ਵਿੱਚ 21 ਅਕਤੂਬਰ ਨੂੰ ਲੱਗੇ ਪਲੇਸਮੈਂਟ ਕੈਂਪ ’ਚ ਐਸ.ਬੀ.ਆਈ. ਲਾਈਫ ਵੱਲੋਂ 32 ਪ੍ਰਾਰਥੀਆਂ...
ਮਾਨਸਾ, 28 ਅਕਤੂਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ): ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 21 ਅਕਤੂਬਰ ਨੂੰ ਐਸ.ਬੀ.ਆਈ. ਲਾਈਫ ਵੱਲੋਂ ਪਲੇਸਮੈਂਟ ਕੈਂਪ...
ਵਿਜੀਲੈਂਸ ਬਿਊਰੋ ਵੱਲੋਂ ਮਨਾਇਆ ਜਾ ਰਿਹੈ ਚੌਕਸੀ ਹਫ਼ਤਾ
ਮਾਨਸਾ, 28 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ): ਚੌਕਸੀ ਕਮਿਸ਼ਨ ਭਾਰਤ ਸਰਕਾਰ ਵੱਲੋਂ ਦੇਸ ਭਰ ਵਿਚ ਚੌਕਸੀ ਜਾਗਰੂਕਤਾ ਹਫ਼ਤਾ 27 ਅਕਤੂਬਰ ਤੋਂ...
ਬਰੇਟਾ ਵਿੱਚ ਬਾਦਰਾਂ ਦੀ ਦਹਿਸ਼ਤ ਨੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ
ਬਰੇਟਾ (ਸਾਰਾ ਯਹਾ/ ਰੀਤਵਾਲ) ਸਥਾਨਕ ਸ਼ਹਿਰ 'ਚ ਬਾਦਰਾਂ ਦੀ ਦਹਿਸ਼ਤ ਨੇ ਲੋਕਾਂ ਦਾ ਜਿਉਣਾ ਦੁੱਭਰਕੀਤਾ ਹੋਇਆ ਹੈ । ਇਸ ਸਮੱਸਿਆਂ ਨੂੰ...
ਆਵਾਰਾ ਪਸ਼ੂਆਂ ਦੇ ਕਾਰਨ ਮਨੁੱਖੀ ਜ਼ਿੰਦਗੀਆਂ ਮੌਤ ਦੇ ਮ੍ਹੂੰਹ ‘ਚ ਜਾ ਰਹੀਆਂ ਹਨ
ਬਰੇਟਾ (ਸਾਰਾ ਯਹਾ/ਰੀਤਵਾਲ) ਸੜਕਾਂ 'ਤੇ ਮਨੁੱਖੀ ਜਾਨਾਂ ਦਾ ਖੌਅ ਬਣ ਘੁੰਮ ਰਹੇ ਅਵਾਰਾ ਪਸ਼ੂਆਂ ਦੇ ਹੱਲ ਲਈਸਰਕਾਰਾਂ ਵੱਲੋਂ ਕੋਈ ਸਾਰਥਿਕ ਹੱਲ ਨਾ...
ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਜੰਮੂ-ਕਸ਼ਮੀਰ ‘ਚ ਨਵਾਂ ਕਾਨੂੰਨ ਲਾਗੂ
27 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ)ਹੁਣ ਦੇਸ਼ ਦਾ ਕੋਈ ਵੀ ਨਾਗਰਿਕ ਜੰਮੂ ਕਸ਼ਮੀਰ ਵਿੱਚ ਜ਼ਮੀਨ ਖਰੀਦ ਸਕਦਾ ਹੈ। ਇਸ ਲਈ ਜੰਮੂ-ਕਸ਼ਮੀਰ ਦਾ ਨਾਗਰਿਕ...























