ਪੰਜਾਬ ਸਰਕਾਰ ਨੇ 3 ਆਈਪੀਐਸ ਅਧਿਕਾਰੀਆਂ ਨੂੰ ਬਣਾਇਆ ਡੀਜੀਪੀ
ਚੰਡੀਗੜ੍ਹ, 1 ਜਨਵਰੀ(ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਸਰਕਾਰ ਨੇ ਅੱਜ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਰੈਂਕ ਦੇ ਤਿੰਨ ਆਈਪੀਐਸ...
ਡੇਰਾ ਪ੍ਰੇਮੀਆਂ ਨੇ 143 ਯੂਨਿਟ ਖੂਨਦਾਨ ਕਰਕੇ ਮਨਾਇਆ ਐਮਐਲਏ ਮਾਨਸਾ ਨੇ ਖੂਨਦਾਨ ਕੈਂਪ ਦੀ...
ਮਾਨਸਾ 1 ਜਨਵਰੀ (ਸਾਰਾ ਯਹਾ /ਜੋਨੀ ਜਿੰਦਲ) ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਜਿਲ੍ਹਾ ਪੱਧਰੀ ਸਿਵਲਹਸਪਤਾਲ ਮਾਨਸਾ ਵਿਖੇ 143 ਯੂਨਿਟ ਖੂਨਦਾਨ ਕਰਕੇ...
—ਮਾਨਸਾ ਪੁਲਿਸ ਵਲੋਂ ਹਰਿਆਣਾ ਮਾਰਕਾ ਸ਼ਰਾਬ ਦੀ ਵੱਡੀ ਖੇਪ ਬਰਾਮਦ
ਮਾਨਸਾ, 01—01—2021 (ਸਾਰਾ ਯਹਾ / ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲ'ਸ'ਸਂਪ੍ਰੈਸ ਨ'ਸਟ ਜਾਰੀ ਕਰਦੇ ਹ'ਸ'ਸਏ ਦੱਸਿਆ ਗਿਆ...
ਖੁਸ਼ਖਬਰੀ! ਫਾਸਟੈਗ ਦੀ ਡੈਡਲਾਈਨ 15 ਫਰਵਰੀ ਤੱਕ ਵਧੀ
ਨਵੀਂ ਦਿੱਲੀ 31 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਸੜਕ ਆਵਾਜਾਈ ਮੰਤਰਾਲੇ ਨੇ FASTag ਰਾਹੀਂ ਕੌਮੀ ਰਾਜ ਮਾਰਗ (ਐਨਐਚ) ਨੈੱਟਵਰਕ 'ਤੇ 100 ਫੀਸਦ ਟੋਲ ਵਸੂਲਣ ਦੀ ਆਖਰੀ ਤਰੀਕ 15 ਫਰਵਰੀ ਤੱਕ ਵਧਾ ਦਿੱਤੀ...
Farmers Protest: ਹਰਿਆਣਾ-ਰਾਜਸਥਾਨ ਹੱਦ ‘ਤੇ ਹਿੰਸਕ ਹੋਇਆ ਕਿਸਾਨ ਅੰਦੋਲਨ, ਪੁਲਿਸ ਵੱਲੋਂ ਲਾਠੀਚਾਰਜ
ਅਲਵਰ 31 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਰਾਜਸਥਾਨ ਤੇ ਹਰਿਆਣਾ ਸਰਹੱਦ 'ਤੇ ਜ਼ਿਲ੍ਹੇ ਦੇ ਸ਼ਾਹਜਹਾਂਪੁਰ ਵਿੱਚ ਕਿਸਾਨ ਅੰਦੋਲਨ ਅੱਜ ਹਿੰਸਕ ਝੜਪ ਵਿੱਚ ਬਦਲ ਗਿਆ।...
ਹਾਈ ਕੋਰਟ ਦਾ ਵੱਡਾ ਫ਼ੈਸਲਾ, ਬਗੈਰ ਵਿਆਹ ਛੋਟੀ ਉਮਰੇ ਵੀ ਇਕੱਠਾ ਰਹਿ ਸਕਦਾ ਜੋੜਾ
ਚੰਡੀਗੜ੍ਹ 31 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ‘ਲਿਵਇਨ ਜੋੜਿਆਂ ਦੀ ਜ਼ਿੰਦਗੀ ਤੇ ਆਜ਼ਾਦੀ ਦੀ ਰਾਖੀ ਕੀਤੀ...
ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ-ਖਰੜ ਐਲੀਵੇਟਿਡ ਕੌਰੀਡੋਰ ਪੰਜਾਬ ਵਾਸੀਆਂ ਨੂੰ ਸਮਰਪਿਤ
ਖਰੜ (ਮੁਹਾਲੀ), 31 ਦਸੰਬਰ(ਸਾਰਾ ਯਹਾ / ਮੁੱਖ ਸੰਪਾਦਕ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਚੰਡੀਗੜ੍ਹ-ਖਰੜ ਐਲੀਵੇਟਿਡ ਕੌਰੀਡੋਰ ਨਵੇਂ...
ਪੰਜਾਬ ਵੱਲੋਂ ਨਾਲੇਜ ਸਿਟੀ ਮੁਹਾਲੀ ਵਿਖੇ ਇਨਵਾਈਰਮੈਂਟ ਰਿਸੋਰਸ ਸੈਂਟਰ ਸਥਾਪਤ ਕੀਤਾ ਜਾਵੇਗਾ
ਚੰਡੀਗੜ, 31 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ): ਵਾਤਾਵਰਣ ਦੀ ਸੰਭਾਲ ਅਤੇ ਸਥਾਈ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਬਾਇਓਟੈਕਨਾਲੌਜੀ ਇਨਕਿਊਬੇਟਰ (ਪੀ.ਬੀ.ਟੀ.ਆਈ) ਅਤੇ...
ਰਾਣਾ ਸੋਢੀ ਦੇ ਯਤਨਾਂ ਨਾਲ ਕ੍ਰਿਕਟ ਖਿਡਾਰੀ ਤੇਜਿੰਦਰਪਾਲ ਨੂੰ ਮਿਲੀ ਦੋ ਲੱਖ ਦੀ ਇਨਾਮੀ...
ਚੰਡੀਗੜ੍ਹ, 31 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ): ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਲੰਧਰ ਦੇ...
2021 ਨੂੰ ਜੀ ਆਇਆ ਕਹਿਣ ਲਈ ਪੁਲਿਸ ਲਾਈਨ ਮਾਨਸਾ ਵਿਖੇ ਕੀਤੀ ਗਈ ਮੀਟਿੰਗ ਚੰਗੀ...
ਮਾਨਸਾ, 31—12—2020 (ਸਾਰਾ ਯਹਾ / ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲ'ਸ'ਸਂ ਪ੍ਰੈਸਨ'ਸਟ ਜਾਰੀ ਕਰਦੇ ਹ'ਸ'ਸਏ ਦੱਸਿਆ ਗਿਆ...
























