85.9 F
MANSA
Wednesday, May 27, 2026
Tel: 9815624390
Email: sarayaha24390@gmail.com

ਸੜਕ ਤੇ ਲਗਾਏ ਗੰਦਗੀ ਦੇ ਢੇਰ ਸਰਕਾਰ ਦੇ ਦਾਅਵਿਆਂ ਤੇ ਲਗਾ ਰਹੇ ਹਨ ਪ੍ਰਸ਼ਨ...

ਬਰੇਟਾ 03 ਜਨਵਰੀ (ਸਾਰਾ ਯਹਾ /ਰੀਤਵਾਲ) : ਬੇਸ਼ੱਕ ਸਰਕਾਰ ਵੱਲੋਂ ਸਵੱਛ ਭਾਰਤ ਅਭਿਆਨ ਦੇ ਤਹਿਤ ਲੱਖਾਰੁਪਿਆ ਖਰਚ ਕਰਕੇ ਸ਼ਹਿਰ ਨੂੰ ਸਾਫ਼ ,ਸੁਥਰਾ...

ਹਰੇਕ ਵਾਰਡ ਵਿੱਚ ਦੋ ਤੋ ਵਕਤ ਉਮੀਦਵਾਰ ਟਿਕਟ ਲੈਣ ਦੇ ਚਾਹਵਾਨ*

ਬੁਢਲਾਡਾ:03 ਜਨਵਰੀ (ਸਾਰਾ ਯਹਾ /ਅਮਨ ਮਹਿਤਾ):- ਆਉਣ ਵਾਲੀਆ ਨਗਰ ਕੋਸਲ ਚੋਣਾ ਦੇ  ਮੱਦੇਨਜ਼ਰ ਕਾਂਗਰਸੀ ਆਗੂਆ ਦੀ ਇਕ ਮੀਟਿੰਗ ਅੱਜ ਇੱਥੇ ਹੋਈ। ਜਿਸ...

ਹਰਸਿਮਰਤ ਕੋਰ ਬਾਦਲ ਵੀ ਹੋਈ ਕਿਸਾਨਾਂ ਦੇ ਵਿਰੋਧ ਦਾ ਸ਼ਿਕਾਰ, ਰੱਦ ਕਰਨਾ ਪਿਆ ਚਾਰ...

ਬੁਢਲਾਡਾ 03 ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾ ਵੱਲੋਂ ਮੋਦੀ ਸਰਕਾਰ ਖਿਲਾਫ...

ਸ਼ਹਿਰ ਵਿੱਚ ਹੋਟਲਾਂ ਢਾਬਿਆਂ ਤੇ ਰੇਹੜੀਆਂ ਤੇ ਘਰੇਲੂ ਗੈਸ ਸਿਲੰਡਰ ਦਾ ਹੋ ਰਿਹਾ ਧੜੱਲੇ...

ਬੁਢਲਾਡਾ03 ਜਨਵਰੀ (ਸਾਰਾ ਯਹਾ /ਅਮਨ ਮਹਿਤਾ) : ਸ਼ਹਿਰ ਵਿੱਚ ਹੋਟਲਾਂ ਢਾਬਿਆਂ ਅਤੇ ਰੇਹੜੀਆਂ ਤੇ ਘਰੇਲੂ ਗੈਸ ਸਿਲੰਡਰਾਂ ਦਾ ਪ੍ਰਯੋਗ ਲਗਾਤਾਰ ਜਾਰੀ ਹੈ।...

ਪਿੰਡ ਦੀ ਹਦੂਦ ਅੰਦਰ ਸਥਿਤ ਸ਼ਰਾਬ ਦੇ ਠੇਕੇ ਨੂੰ ਕੀਤਾ ਕਾਬੂ 03

ਬੁਢਲਾਡਾ 03 ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਨਜ਼ਦੀਕ ਪਿੰਡ ਕਲੀਪੁਰ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਦੀ ਹਦੂਦ ਦੇ ਅੰਦਰ...

ਮਾਨਸਾ ਪੁਲਿਸ ਵਲੋਂ ਹਰਿਆਣਾ ਮਾਰਕਾ ਸ਼ਰਾਬ ਦੀ ਵੱਡੀ ਖੇਪ ਬਰਾਮਦ 317 ਬੋਤਲਾਂ ਸ਼ਰਾਬ ਸਮੇਤ...

ਮਾਨਸਾ, 03—01—2021 (ਸਾਰਾ ਯਹਾ / ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟਜਾਰੀ ਕਰਦੇ ਹੋਏ ਦੱਸਿਆ ਗਿਆ...

” ਟਰੈਕਟਰ ਪਰੇਡ “

ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਤਿੰਨ ਖੇਤੀ ਕਨੂੰਨਾਂ ਵਿਰੁੱਧ ਚੱਲ ਰਿਹਾ ਸੰਘਰਸ਼ 40 ਦਿਨ ਦੇ ਨੇੜੇ ਪਹੁੰਚ ਚੁੱਕਿਆ ਹੈ। ਇਨੀਂ ਜ਼ਿਆਦਾ...

ਕਿਸਾਨਾਂ ਵਲੋਂ ਵੱਡਾ ਐਲਾਨ 26 ਜਨਵਰੀ ‘ਤੇ ਰਾਜਪਥ ਨੂੰ ਚਾਰੋਂ ਪਾਸਿਓਂ ਘੇਰਾ ਪਾਉਣਗੇ ਕਿਸਾਨ...

02 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਹਰਿਆਣਾ ਦੇ ਜੀਂਦ 'ਚ ਕਿਸਾਨ ਮਹਿਲਾਵਾਂ ਨੂੰ 26 ਜਨਵਰੀ ਨੂੰ ਦਿੱਲੀ ਦੇ ਰਾਜਪਥ ਵਿਖੇ ਟਰੈਕਟਰ...

ਨਰਮ ਸੁਭਾਅ ਇਨਸਾਨ ਦੀ ਚੰਗੀ ਪਹਿਚਾਣ ਬਣ ਸਕਦੀ ਹੈ.. ਸਵਾਮੀ ਭੁਵਨੇਸ਼ਵਰੀ ਦੇਵੀ

ਜੰਮੂ (ਕਟੜਾ) 02 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਸ੍ਰੀ ਦੁਰਗਾ ਕੀਰਤਨ ਮੰਡਲੀ (ਸ਼ਕਤੀ ਭਵਨ ਵਾਲੇ) ਵਲੋਂ ਸਾਲ 2020 ਨੂੰ ਅਲਵਿਦਾ ਅਤੇ...

ਕਿਸਾਨਾਂ ਦੀ ਕੇਂਦਰ ਨੂੰ ਚੇਤਾਵਨੀ, 4 ਜਨਵਰੀ ਨੂੰ ਗੱਲ ਨਾ ਨਿੱਬੜੀ ਤਾਂ ਹੋਰ ਤਿੱਖਾ...

ਨਵੀਂ ਦਿੱਲੀ 02 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ।ਸਾਂਝੇ ਕਿਸਾਨ ਮੋਰਚੇ ਦੇ...
- Advertisement -