85.9 F
MANSA
Wednesday, May 27, 2026
Tel: 9815624390
Email: sarayaha24390@gmail.com

ਅਮਰੀਕਾ ‘ਚ ਹੋਈ ਹਿੰਸਾ ਤੋਂ ਮੋਦੀ ਫਿਕਰਮੰਦ

ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 2020 ਦੇ ਨਤੀਜਿਆਂ 'ਤੇ ਜਾਰੀ ਸਿਆਸੀ ਖਿੱਚੋਤਾਣ ਨੇ ਹਿੰਸਕ ਰੂਪ ਧਾਰ ਲਿਆ ਹੈ। ਬੀਤੀ ਰਾਤ ਅਮਰੀਕੀ ਸੰਸਦ 'ਚ...

ਪੰਜਾਬ ‘ਚ ਵੱਜਿਆ ਚੋਣ ਬਿਗੁਲ, ਫ਼ਰਵਰੀ ‘ਚ ਹੋਣਗੀਆਂ 118 ਸ਼ਹਿਰਾਂ ਦੀਆਂ ਨਗਰ ਕੌਂਸਲ ਚੋਣਾਂ

ਚੰਡੀਗੜ੍ਹ 07 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ (Punjab) ‘ਚ 118 ਸ਼ਹਿਰਾਂ ਦੀਆਂ ਸਥਾਨਕ ਸਰਕਾਰਾਂ (Municipal Council Elections) ਲਈ ਚੋਣਾਂ ਆਉਂਦੀ 20 ਫ਼ਰਵਰੀ ਨੂੰ ਹੋਣ ਦੀ ਸੰਭਾਵਨਾ ਹੈ। ਸਰਕਾਰੀ...

ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ, ਪ੍ਰਕਾਸ਼ ਬਾਦਲ ਦੀ ਅਗੁਵਾਈ ‘ਚ ਰਣਨੀਤੀ ਹੋਵੇਗੀ...

ਚੰਡੀਗੜ੍ਹ 07 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) 2022 'ਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹਨ। ਜਿਸ ਨੂੰ ਹੁਣ ਕੁਝ ਹੀ ਸਮਾਂ ਬਾਕੀ...

ਕੋਸਲ ਚੋਣਾ ਲਈ ਵਰਕਰ ਇੱਕਮੱਤ ਹੋ ਕੇ ਕਾਗਰਸ ਦਾ ਝੰਡਾ ਬੁਲੰਦ ਕਰਨ – ਕੇ...

ਬੁਢਲਾਡਾ07 ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਕਾਗਰਸ ਪਾਰਟੀ ਵੱਲੋ ਨਗਰ ਕੋਸਲ ਚੋਣਾ ਵਿੱਚ ਪਾਰਟੀ ਉਮੀਦਵਾਰਾ ਦੀ ਚੋਣ ਕਰਨ ਲਈ ਵਰਕਰਾ ਤੋਂ 12...

ਪੰਜਾਬ ‘ਚ ਲੋਕਾਂ ਨੂੰ ਨਹੀਂ ਬਰਡ ਫਲੂ ਤੋਂ ਡਰਨ ਦੀ ਲੋੜ! ਅਫਵਾਹਾਂ ਤੋਂ ਬਚਣ...

ਬਟਾਲਾ 07 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) ਦੇਸ਼ ਭਰ 'ਚ ਕੋਰੋਨਾ ਮਹਾਂਮਾਰੀ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਉੱਥੇ ਹੀ...

ਸਿਹਤ ਮੁਲਾਜਮ ਸੰਘਰਸ਼ ਕਮੇਟੀ ਵੱਲੋਂ ਸਿਵਲ ਸਰਜਨ ਮਾਨਸਾ ਨੂੰਦਿੱਤਾ ਮੰਗ ਪੱਤਰ

ਮਾਨਸਾ, 07 ਜਨਵਰੀ (ਸਾਰਾ ਯਹਾ /ਔਲਖ) ਸਿਹਤ ਮੁਲਾਜਮ  ਸੰਘਰਸ਼  ਕਮੇਟੀ  ਪੰਜਾਬ  ਦੇ ਸੱਦੇ ਤੇ ਅੱਜ ਮਾਨਸਾ ਜਿਲ੍ਹੇਦੀ ਇਕਾਈ ਵੱਲੋਂ ਸਿਵਲ ਸਰਜਨ ਮਾਨਸਾ ਰਾਹੀਂ ਸਿਹਤ ਮੰਤਰੀਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ|ਸਿਹਤ ਮੁਲਾਜਮ ਸੰਘਰਸ਼ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਿਵਲ ਸਰਜਨ ਮਾਨਸਾ ਦਾਡਾ.ਸੁਖਵਿੰਦਰ ਸਿੰਘ ਦਾ ਮਾਨਸਾ ਜੁਆਇਨ ਕਰਨ ਤੇ ਸਵਾਗਤਕੀਤਾ ਗਿਆ ਅਤੇ ਉਮੀਦ ਜਾਹਰ ਕੀਤੀ ਗਈ ਕਿ ਸਿਵਲ ਸਰਜਨਸਾਹਿਬ ਮੁਲਾਜਮਾਂ ਦੀਆਂ ਹੱਕੀ ਮੰਗਾ ਮਨਵਾਉਣ ਲਈ ਸਹਿਜੋਗਦੇਣਗੇ ਇਥੇ ਇਹ ਵੀ ਵਰਣਯੋਗ ਹੈ ਕਿ ਸਿਹਤ ਮੁਲਾਜਮ ਸੰਘਰਸ਼ਕਮੇਟੀ ਮੁਲਾਜਮਾਂ ਦੀਆਂ 3 ਹੱਕੀ ਮੰਗਾ ਠੇਕੇ ਅਤੇ ਐੱਨ ਐਚ ਐੱਮਭਰਤੀ ਮੁਲਾਜਮਾਂ ਨੂੰ ਪੱਕੇ ਕਰਨਾ, ਨਵਨਿਜੁਕਤ ਮਲਟੀਪਰਪਜ਼ਹੈਲਥ ਵਰਕਰ ਨੂੰ ਪੱਕੇ ਕਰਨ, ਕੋਵਿਡ ਮਹਾਮਾਰੀ ਦੌਰਾਨ ਫਰੰਟਲਾੲੀਨ ਤੇ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਵਿਸ਼ੇਸ਼ ਭੱਤਾ ਦੇਣਾ ਤੋਂਇਲਾਵਾ ਬਠਿੰਡਾ ਵਿਖੇ ਸੰਘਰਸ਼ ਕਰ ਰਹੇ ਮੁਲਾਜਮਾਂ ਤੇ ਦਰਜਕੀਤੇ ਪਰਚੇ ਰੱਦ ਕਰਨ ਸਬੰਧੀ ਪਿੱਛਲੇ 2 ਮਹੀਨੇ ਤੋਂ ਸੰਘਰਸ਼ ਕਰਰਹੇ ਹਨ| | ਸਿਹਤ ਮੁਲਾਜਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇਅੱਜ ਸਾਰੇ ਜਿਲ੍ਹਿਆਂ ਵਿਚ ਮਾਸ ਮੀਟਿੰਗ ਕਾਰਨ ਦਾ ਪ੍ਰੋਗਰਾਮਉਲੀਕਿਆ ਗਿਆ ਸੀ ਇਸ ਮੌਕੇ ਮੁਲਾਜਮਾਂ ਦੀ ਭਾਰੀ ਮੀਟਿੰਗ ਨੂੰਸੰਬੋਧਨ ਕਰਦਿਆਂ ਯੂਨੀਅਨ ਦੇ ਸਰਪ੍ਰਸਤ ਕੇਵਲ ਸਿੰਘ ਨੇ ਕਿਹਾਕਿ ਸਾਨੂ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਜਜਬੇ ਤੋਂਸਬਕ ਲੈ ਕੇ ਜਿੰਦਗੀ ਮੌਤ ਦੀ ਲੜਾਈ ਲੜਨੀ ਪਾਏਗੀ ਉਹਨਾਂਕਿਹਾ ਕਿ ਮੁਲਾਜਮਾਂ ਦੀਆਂ ਇਹ ਮੰਗਾ ਬਿਲਕੁਲ ਸਹੀ ਹਨ ਜਿਨ੍ਹਾਂਲਈ ਹਰ ਤਰਾਂ ਦਾ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਚਾਨਣਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਨੇਜਾਣਕਾਰੀ ਦਿੰਦੇ ਕਿਹਾ ਕਿ ਸਟੇਟ ਕਮੇਟੀ ਦੇ ਸੱਦੇ ਅਨੁਸਾਰ ਮਿਤੀ21/01/2021 ਤੋਂ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇਦਫਤਰ ਅੱਗੇ ਲੜੀਵਾਰ ਭੁੱਖ ਹੜਤਾਲ ਦਾ ਪ੍ਰੋਗਰਾਮ ਉਲੀਕਿਆਗਿਆ ਹੈ ਜਿਸ ਸਬੰਧੀ ਮੁਲਜ਼ਮਾਂ ਵਿਚ ਭਾਰੀ ਉਤਸ਼ਾਹ ਪਾਇਆਜਾ ਰਿਹਾ ਹੈ | ਇਸ ਮੌਕੇ ਮੁਲਾਜਮ ਆਗੂ ਰਾਜਵੀਰ ਕੌਰ ਅਤੇਗੁਰਪ੍ਰੀਤ ਸਿੰਘ ਗੁਰਨੇ ਨੇ ਕਿਹਾ ਕਿ ਸਰਕਾਰ ਮੁਲਾਜਮਾਂ ਦੀਆਂਹੱਕੀ ਮੰਗਾ ਮੰਨਣ ਦੀ ਬਜਾਏ ਟਾਲ ਮਟੋਲ ਦੀ ਨੀਤੀ ਆਪਣਾ ਰਹੀਹੈ ਜਿਸਦਾ ਸਿਹਤ ਮੁਲਾਜਮਾਂ ਵਿਚ ਭਾਰੀ ਰੋਸ ਹੈ| ਚਰਨਜੀਤ ਕੌਰਨੇ ਬੀਤੇ ਦਿਨੀ ਬਠਿੰਡਾ ਵਿਖੇ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓਕਰ ਰਹੇ ਸਿਹਤ ਮੁਲਾਜਮਾਂ ਤੇ ਦਰਜ ਕੀਤੇ ਝੂਠੇ ਪਰਚਿਆ ਦੀਸਖ਼ਤ ਨਿਖੇਦੀ ਕਰਦੇ ਕਿਹਾ ਕਿ ਸਰਕਾਰ ਦੇ ਅਜਿਹੇ ਹੱਥ ਕੰਡੇਮੁਲਾਜਮਾਂ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ ਅੱਜ ਦੇ ਧਰਨੇ ਵਿਚਸਾਰੇ ਮੁਲਾਜਮਾਂ ਵੱਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਦਾ ਪੂਰਨਸਮਰਥਨ ਕੀਤਾ ਗਿਆ। ਇਸ ਮੌਕੇ ਹਰਕੇਸ਼ ਸਿੰਘ, ਰੁਪਿੰਦਰਸਿੰਘ, ਨਿਰਮਲ ਸਿੰਘ, ਜਗਸੀਰ ਸਿੰਘ, ਰਾਹੁਲ ਕੁਮਾਰ , ਕਰਮਜੀਤ ਕੌਰ, ਬਲਜੀਤ ਰਾਣੀ, ਜਸਵਿੰਦਰ ਕੌਰ, ਵਰਿੰਦਰ ਕੌਰ,ਕਿਰਨਜੀਤ ਕੌਰ, ਨਵਦੀਪ ਕੌਰ, ਰਾਜਵਿੰਦਰ ਕੌਰ, ਸੁੱਖਪਾਲਕੌਰ, ਰੀਟਾ ਰਾਣੀ ਹਾਜਰ ਸਨ।

8 ਜਨਵਰੀ ਨੂੰ ਸਿਵਲ ਹਸਪਤਾਲ ਵਿਖੇ ਹੋਵੇਗੀ ਕੋਰੋਨਾ ਦੀ ਰੋਕਥਾਮ ਲਈ ਆ ਰਹੀ ਵੈਕਸੀਨ...

ਮਾਨਸਾ, 07 ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ) :ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਵੱਲੋਂ ਸਿਵਲ ਹਸਪਤਾਲ ਮਾਨਸਾ ਵਿਖੇ ਕੋਵਿਡ—19 ਦੀ ਰੋਕਥਾਮ ਲਈ...

ਪੰਜਾਬ ‘ਚ ਖੁੱਲ੍ਹੇ ਸਕੂਲ, ਜਾਣੋ ਕਿਵੇਂ ਦੀ ਰਹੀਆਂ ਪਹਿਲੇ ਦਿਨ ਤਿਆਰੀਆਂ

ਅੰਮ੍ਰਿਤਸਰ 07 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕੋਵਿਡ ਦੇ ਸੰਕਟ ਕਾਰਨ ਪਿਛਲੇ ਵਰ੍ਹੇ ਸਰਕਾਰ ਹੁਕਮਾਂ ਤਹਿਤ ਸਾਰੇ ਸਕੂਲ ਬੰਦ ਕਰਕੇ ਆਨਲਾਈਨ ਪੜ੍ਹਾਈ ਕਰਵਾਉਣ...

ਮੁੱਖ ਮੰਤਰੀ ਵੱਲੋਂ ਸੂਬੇ ਨੂੰ ਤਰੱਕੀ ਦੀਆਂ ਲੀਹਾਂ ’ਤੇ ਤੋਰਨ ਲਈ ਭਲਾਈ ਸਕੀਮਾਂ ਦੀ...

ਚੰਡੀਗੜ, 7 ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਸੂਬੇ ਵਿੱਚ ਹਾਈ ਸਕੂਲ ਅਤੇ ਕਾਲਜ...

ਪੰਜਾਬ ਸਰਕਾਰ ਹਰੇਕ ਵਰਗ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ: ਨਾਜਰ ਸਿੰਘ ਮਾਨਸ਼ਾਹੀਆ

ਮਾਨਸਾ, 7 ਜਨਵਰੀ (ਸਾਰਾ ਯਹਾ / ਜੋਨੀ ਜਿੰਦਲ): ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਨਵੇਂ ਵਰ੍ਹੇ ਦੇ ਪਹਿਲੇ ਹਫ਼ਤੇ ਹੀ ਵੱਡਾ...
- Advertisement -