*ਵਿਧਾਇਕ ਬੁੱਧ ਰਾਮ ਅਤੇ ਡੀ.ਸੀ. ਨਵਜੋਤ ਕੌਰ ਨੇ ਫਸਲਾਂ ਦੇ ਖਰਾਬੇ ਲਈ ਕਿਸਾਨਾਂ ਨੂੰ 15 ਲੱਖ 66 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ*
ਮਾਨਸਾ, 16 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ): ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬਾਰਿਸ਼/ਹੜ੍ਹਾਂ ਕਾਰਨ ਫਸਲ ਦੇ ਖਰਾਬੇ ਦਾ ਦੀਵਾਲੀ ਤੋਂ ਪਹਿਲਾਂ ਰਾਹਤ ਮੁਆਵਜ਼ਾ ਪਹੁੰਚਾਉਣਾ ਸ਼ਲਾਘਾਯੋਗ ਕਦਮ ਹੈ। ਇਸ ਤਹਿਤ ਅੱਜ ਮਾਨਸਾ ਜ਼ਿਲ੍ਹੇ ਦੇ 09 ਪਿੰਡਾਂ ਦੇ 54 ਕਿਸਾਨਾਂ ਨੂੰ ਕੁੱਲ 15 ਲੱਖ 66 ਹਜ਼ਾਰ 377 ਰੁਪਏ ਦੇ ਮਨਜ਼ੂਰੀ ਪੱਤਰ ਬੁਢਲਾਡਾ ਵਿਖੇ ਵਿਧਾਇਕ ਪ੍ਰਿੰਸੀਪਲ ਸ੍ਰ....
*69 ਵੀਆਂ ਸੂਬਾ ਪੱਧਰੀ ਖੇਡਾਂ ਕਬੱਡੀ ਦਾ ਸ਼ਾਨੋ ਸ਼ੌਕਤ ਨਾਲ ਅਗਾਜ਼*
ਮਾਨਸਾ 16 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਸੁਨੀਲ ਭਾਰਦਵਾਜ ਡਿਪਟੀ ਡਾਇਰੈਕਟਰ ਪੰਜਾਬ ਖੇਡਾਂ ਦੇ ਦਿਸ਼ਾ ਨਿਰਦੇਸ਼ਾਂ...
*ਚੰਡੀਗੜ੍ਹ ‘ਚ ਕਾਲੀ ਥਾਰ ਨੇ ਦੋ ਸਕੀਆਂ ਭੈਣਾਂ ਨੂੰ ਦਰੜਿਆ, ਇੱਕ ਦੀ ਮੌਤ, ਦੂਜੀ...
(ਸਾਰਾ ਯਹਾਂ/ਬਿਓਰੋ ਨਿਊਜ਼) : ਚੰਡੀਗੜ੍ਹ ਵਿੱਚ ਇੱਕ ਕਾਲੇ ਰੰਗ ਦੀ ਥਾਰ ਕਾਰ ਨੇ ਸੜਕ ਕਿਨਾਰੇ ਖੜ੍ਹੀਆਂ ਦੋ ਭੈਣਾਂ ਨੂੰ ਟੱਕਰ ਮਾਰ ਦਿੱਤੀ,...
*ਮੈਥਿਲੀ ਠਾਕੁਰ ਨੂੰ ਭਾਜਪਾ ਨੇ ਬਣਾਇਆ ਉਮੀਦਵਾਰ, ਦੂਜੀ ਲਿਸਟ ‘ਚ 12 ਉਮੀਦਵਾਰਾਂ ਦੇ ਨਾਮ,...
ਭਾਜਪਾ ਨੇ ਬੁੱਧਵਾਰ (15 ਅਕਤੂਬਰ) ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕੀਤੀ। ਲੋਕ ਗਾਇਕਾ ਮੈਥਿਲੀ ਠਾਕੁਰ...
*ਪੰਜਾਬ ‘ਚ Dengue ਦਾ ਪ੍ਰਕੋਪ, ਪਟਿਆਲਾ ਵਿੱਚ 290 ਮਰੀਜ਼, ਸੂਬੇ ਵਿੱਚ 1616 ਲੋਕ ਸੰਕ੍ਰਮਿਤ,...
(ਸਾਰਾ ਯਹਾਂ/ਬਿਓਰੋ ਨਿਊਜ਼) : ਪੰਜਾਬ ਵਿੱਚ ਡੇਂਗੂ ਦੇ ਵੱਧਦੇ ਪ੍ਰਕੋਪ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਸੂਬੇ ਭਰ ਵਿੱਚ ਹੁਣ ਤੱਕ 1,616 ਲੋਕ ਸੰਕ੍ਰਮਿਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 290 ਮਰੀਜ਼ ਸਿਰਫ਼ ਪਟਿਆਲਾ ਤੋਂ ਹਨ। ਲੁਧਿਆਣਾ 178 ਕੇਸਾਂ ਨਾਲ ਦੂਜੇ ਸਥਾਨ 'ਤੇ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਜੁਲਾਈ ਤੋਂ ਨਵੰਬਰ ਤੱਕ ਮੱਛਰਾਂ ਦਾ ਪ੍ਰਜਨਨ ਸਮਾਂ ਹੋਰ ਵੀ ਖ਼ਤਰਨਾਕ ਬਣ ਗਿਆ ਹੈ।
ਆਉਣ ਵਾਲੇ ਦਿਨਾਂ 'ਚ ਵੱਧ ਸਕਦੇ ਕੇਸ
ਇਹ ਬਿਮਾਰੀ ਐਡੀਸ ਏਜਿਪਟੀ ਮੱਛਰਾਂ ਕਾਰਨ ਫੈਲਦੀ ਹੈ, ਜੋ ਇਸ ਸਮੇਂ ਕਾਫ਼ੀ ਸਰਗਰਮ ਹਨ। ਹੜ੍ਹਾਂ ਅਤੇ ਭਾਰੀ ਵਰਖਾ ਨੇ ਕਈ ਇਲਾਕਿਆਂ ਵਿੱਚ ਪਾਣੀ ਦੇ ਰੁਕਣ ਨੂੰ ਵਧਾ ਦਿੱਤਾ ਹੈ, ਜਿਸ ਨਾਲ ਮੱਛਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ।...
*ਨਵਨੀਤ ਚਤੁਰਵੇਦੀ ਮਾਮਲੇ ਵਿੱਚ ਹਾਈਕੋਰਟ ਦਾ ਵੱਡਾ ਫੈਸਲਾ ! ਪੰਜਾਬ ਸਰਕਾਰ ਤੋਂ ਮੰਗਿਆ ਜਵਾਬ,...
Punjab Police (ਸਾਰਾ ਯਹਾਂ/ਬਿਓਰੋ ਨਿਊਜ਼) : ਹਾਈ ਕੋਰਟ ਨੇ ਰਾਜ ਸਭਾ ਉਪ ਚੋਣ ਵਿੱਚ ਕਥਿਤ ਧੋਖਾਧੜੀ ਦੇ ਦੋਸ਼ੀ ਨਵਨੀਤ ਚਤੁਰਵੇਦੀ ਵੱਲੋਂ ਦਾਇਰ ਪਟੀਸ਼ਨ...
*ਪਰਿਵਾਰ ਨਾਲ ਮੋਟਰਸਾਈਕਲ ਤੇ ਆ ਰਹੀ ਔਰਤ ਨੂੰ ਕੁਹਾੜੀ ਨਾਲ ਵੱਢਿਆ ਔਰਤ ਦੀ ਮੌਤ,...
ਮਾਨਸਾ, 13 ਅਕਤੂਬਰ(ਸਾਰਾ ਯਹਾਂ/ਬਿਓਰੋ ਨਿਊਜ਼) : ਬੁਢਲਾਡਾ ਤੋਂ ਮੋਟਰਸਾਈਕਲ ’ਤੇ ਆਪਣੇ ਪਰਿਵਾਰ ਨਾਲ ਵਾਪਸ ਆ ਰਹੀ ਇੱਕ ਔਰਤ ਦਾ ਪਿੰਡ...
*ਚਤੁਰਮਾਸ ਪਰੰਪਰਾ ਦਾ ਸਦੀਵੀ ਮਹੱਤਵ : ਭਾਰਤ ਗੌਰਵ ਡਾ. ਵਰੁਣ ਮੁਨੀ..!ਸਾਲ 2026 ਲਈ ਚਤੁਰਮਾਸ...
ਬੰਗਲੌਰ, 15 ਅਕਤੂਬਰ(ਸਾਰਾ ਯਹਾਂ/ਬਿਓਰੋ ਨਿਊਜ਼) -ਅੱਜ ਚਾਤੁਰਮਾਸ ਪ੍ਰਵਚਨ ਲੜੀ ਦੇ ਤਹਿਤ ਆਯੋਜਿਤ ਧਾਰਮਿਕ ਇਕੱਠ ਵਿੱਚ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਗੌਰਵ...
*ਪ੍ਰਮਾਤਮਾ ਦੀ ਪੂਜਾ ਵਿਸ਼ਵਾਸ ਅਤੇ ਸ਼ਰਧਾ ਨਾਲ ਕੀਤੀ ਜਾਣੀ ਚਾਹੀਦੀ ਹੈ: ਭਾਰਤ ਗੌਰਵ ਡਾ....
ਬੁਢਲਾਡਾ, 15 ਅਕਤੂਬਰ (ਸਾਰਾ ਯਹਾਂ/ਮੇਹਤਾ ਅਮਨ)-ਧਾਰਮਿਕ ਜੋਸ਼ ਅਤੇ ਸ਼ਰਧਾ ਦੇ ਮਾਹੌਲ ਵਿਚ ਸ਼੍ਰੀ ਗੁਜਰਾਤੀ ਜੈਨ ਸੰਘ ਗਾਂਧੀਨਗਰ ਵਿਖੇ ਚਤੁਰਮਾਸ ਲਈ ਬਿਰਾਜਮਾਨ ਭਾਰਤ...
*ਆਂਗਣਵਾੜੀ ਕੇਂਦਰਾਂ ‘ਚ ਅਨੀਮੀਆ ਮੁਕਤ ਦਿਵਸ ਮਨਾਇਆ*
ਮਾਨਸਾ, 15 ਅਕਤੂਬਰ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਮੂਹ ਆਂਗਣਵਾੜੀ ਕੇਂਦਰਾਂ ਵਿਚ ਅਨੀਮੀਆ ਮੁਕਤ ਦਿਵਸ ਮਨਾਇਆ...
























