ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿੱਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਰਕਾਰੀ ਸੇਵਾਵਾਂ ਵਿੱਚ ਵਾਧਾ
ਭੀਖੀ, 9 ਫਰਵਰੀ (ਸਾਰਾ ਯਹਾਂ /ਜੋਨੀ ਜਿੰਦਲ) : ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿੱਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਰਕਾਰੀ ਸੇਵਾਵਾਂ ਵਿਚ ਅੱਜ...
ਮਾਨਸਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਹਾਲ ਰੱਖਦੇ ਹੋਏ ਮਾੜੇ ਤੇ ਸ਼ਰਾਰਤੀ ਅਨਸਰਾ...
ਮਾਨਸਾ, 09—02—2021 (ਸਾਰਾ ਯਹਾਂ /ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀਕਰਦੇ ਹੋੲ ੇ ਦੱਸਿਆ ਗਿਆ...
ਮੁੱਖ ਮੰਤਰੀ ਵੱਲੋਂ ਸੇਵਾ ਕੇਂਦਰਾਂ ਵਿੱਚ 56 ਨਵੀਆਂ ਸੇਵਾਵਾਂ ਸ਼ਾਮਲ ਕਰਨ ਦੀ ਵਰਚੁਅਲ ਤੌਰ...
ਚੰਡੀਗੜ੍ਹ, 9 ਫਰਵਰੀ 2021 (ਸਾਰਾ ਯਹਾ/ਹਿਤੇਸ਼ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੇਵਾ ਕੇਂਦਰਾਂ ਵਿੱਚ 56 ਹੋਰ ਨਵੀਆਂ...
ਟਰਾਂਸਪੋਰਟ ਵਿਭਾਗ ਦੇ ਦਸਤਾਵੇਜ਼ਾ ਦੀ ਪ੍ਰਿੰਟਿੰਗ ਨਾ ਮਿਲਣ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ...
ਮਾਨਸਾ,09,ਫਰਵਰੀ (ਸਾਰਾ ਯਹਾ /ਗੋਪਾਲ ਅਕਲਿਆ) ਸੂਬੇ ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਵਿੱਚ ਕਾਫ਼ੀ ਬਦਲਾ ਕੀਤੇ ਜਾ ਚੁੱਕੇ ਹਨ। ਟਰਾਂਸਪੋਰਟ...
ਐਨ ਐਚ 148 ਬੀ ਰੋਡ ਦੀ ਅੇਕਵਾਇਰ ਕੀਤੀ ਜਮੀਨ ਦੇ ਮਾਲਕਾਂ ਨੂੰ 91 ਕਰੋੜ...
ਬੁਢਲਾਡਾ 09,ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਭਾਰਤ ਸਰਕਾਰ ਵੱਲੋਂ ਨੈਸ਼ਨਲ ਹਾਈਵੇ 148 ਬੀ ਭੀਖੀ ਤੋਂ ਜਾਖਲ ਰੋਡ ਦੇ ਨਿਰਮਾਣ ਲਈ ਜਮੀਨ ਐਕਵਾਇਰ...
ਸ਼ਹਿਰ ਦੇ ਪੰਜ ਵਾਰਡ ਸੰਵੇਦਨਸ਼ੀਲ ਘੋਸ਼ਿਤ, ਪੁਲਿਸ ਨੇ ਚੋਕਸੀ ਵਧਾਈ
ਬੁਢਲਾਡਾ 09,ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਨਗਰ ਕੋਸਲ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਜਿੱਥੇ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਦੇ ਕੁੱਝ ਵਾਰਡਾਂ ਨੂੰ ਸੰਵੇਦਨਸ਼ੀਲ ਕਰਾਰ...
ਦਿੱਲੀ ਮੋਰਚਿਆਂ ਸਮੇਤ ਦੇਸ਼ ਦੇ ਵਿਿਭੰਨ ਹਿੱਸਿਆ ਵਿੱਚ ਕਿਸਾਨ ਅੰਦੋਲਨ ਦਿਨੋ- ਦਿਨ ਚੜਤ ਵੱਲ
ਬੁਢਲਾਡਾ 09,ਫਰਵਰੀ (ਸਾਰਾ ਯਹਾ /ਅਮਨ ਮਹਿਤਾ ) : ਸੰਯੁਕਤ ਕਿਸਾਨ ਮੋਰਚਾ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਕਾਰਪੋਰੇਟ ਘਰਾਣਿਆ ਦੇ ਖਿਲਾਫ...
ਬੁਢਲਾਡਾ ‘ਚ ਕੱਲ (10 ਫਰਵਰੀ) ਬਿਜਲੀ ਬੰਦ ਰਹੇਗੀ..!
ਬੁਢਲਾਡਾ 09,ਫਰਵਰੀ (ਸਾਰਾ ਯਹਾ /ਅਮਨ ਮਹਿਤਾ) :66 ਕੇਵੀ ਗਰਿੱਡ ਤੋਂ ਚੱਲਦੇ ਬੱਸ ਸਟੈਡ ਰੋਡ ਫੀਡਰ ਅਤੇ ਬੁਢਲਾਡਾ ਸ਼ਹਿਰੀ ਫੀਡਰ ਦੀ ਬਿਜਲੀ ਸਪਲਾਈ...
ਦਿੱਲੀ ਪੁਲਿਸ ਨੇ ਦੀਪ ਸਿੱਧੂ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ 09,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅਅੱਜ 76ਵਾਂ ਦਿਨ ਹੈ।...
ਪੰਜਾਬ ਦੇ ਉਭਰਦੇ ਗਾਇਕ ਡੈਵੀ ਸਿੰਘ ਦੇਵਿੰਦਰ ਦਾ ਨਵਾਂ ਗੀਤ ਕੋਕਾ ਰਲੀਜ਼ ਹੋਇਆ…!!
https://youtu.be/CV-sxQgBlhw
























