85.9 F
MANSA
Saturday, July 11, 2026
Tel: 9815624390
Email: sarayaha24390@gmail.com

ਖੇਤੀ ਮੰਤਰੀ ਨੇ ਕਿਸਾਨਾਂ ਦੀ ਮੌਤ ‘ਤੇ ਦਿੱਤਾ ਵਿਵਾਦਿਤ ਬਿਆਨ, ਕਿਹਾ- ਜੇ ਘਰ ਹੁੰਦੇ...

ਨਵੀਂ ਦਿੱਲੀ: ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ।  ਭਿਵਾਨੀ ਵਿੱਚ ਉਨ੍ਹਾਂ ਕਿਹਾ...

ਨਗਰ ਕੌਂਸਲ ਦੀਆ ਚੋਣਾਂ ਨੂੰ ਲੈ ਕੇ ਡੀ ਐਸ ਪੀ ਨੇ ਕੀਤਾ ਸ਼ਹਿਰ ਦਾ...

ਬੁਢਲਾਡਾ 13,ਫਰਵਰੀ (ਸਾਰਾ ਯਹਾ /ਅਮਨ ਮਹਿਤਾ) ਪੰਜਾਬ ਅੰਦਰ 14 ਫਰਵਰੀ ਦਿਨ ਐਤਵਾਰ ਨੂੰ ਪੈਣ ਜਾ ਰਹੀਆ ਨਗਰ ਕੌਂਸਲ ਦੀਆਂ ਚੋਣਾਂ ਦੇ ਦੌਰਾਨ...

ਤਰਨਤਾਰਨ ਸਰਹੱਦ ਨੇੜੇ ਨਸ਼ੇ ਦੀ ਖੇਪ ਬਰਾਮਦ, ਫਾਈਰਿੰਗ ਦੌਰਾਨ ਪਾਕਿ ਤਸਕਰ ਦੀ ਵੀ ਮੌਤ

ਤਰਨਤਾਰਨ 13,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਦੇ ਤਰਨਤਾਰਨ (TaranTaran) ਜ਼ਿਲ੍ਹੇ ‘ਚ ਭਾਰਤ-ਪਾਕਿਸਤਾਨ ਦੇ ਖਾਲੜਾ ਸੈਕਟਰ ਤੋਂ ਇੱਕ ਵਾਰ ਮੁੜ ਤੋਂ ਹੈਰੋਈਨ...

ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਪਾਰਦਰਸ਼ੀ ਤੇ ਸੁਰੱਖਿਅਤਢੰਗ ਨਾਲ ਨੇਪਰੇ ਚੜ੍ਹਾਉਣ...

ਮਾਨਸਾ, 13 ਫਰਵਰੀ (ਸਾਰਾ ਯਹਾਂ /ਮੁੱਖ ਸੰਪਾਦਕ): : ਰਾਜ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ 14 ਫਰਵਰੀ ਨੂੰ ਜ਼ਿਲ੍ਹਾ ਮਾਨਸਾ ਦੀਆਂ...

ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਪਹੁੰਚੇ ਪੁਲਿਸ ਕਰਮਚਾਰੀ ਤੇ ਪੋਲਿੰਗ ਸਟਾਫ

ਮਾਨਸਾ ,13 ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ):ਖਾਲਸਾ ਸਕੂਲ ਮਾਨਸਾ ਬੂਥ ਨੰਬਰ 28 ਅਤੇ ਵਾਰਡ ਨੰਬਰ 13 ਤੇ ਸਾਰੇ ਸਟਾਫ ਆਪਣੀਆਂ ਡਿਊਟੀਆਂ ਤੇ...

ਸੜਕੀਂ ਦੁਰਘਟਨਾਵਾਂ ਦੀ ਰੋਕਥਾਮ ਸਬੰਧੀ ਟਰੈਫਿਕ ਨਿਯਮਾਂ ਦੀ ਪਾਲਣਾ ਅਤੀ ਜ਼ਰੂਰੀ—ਐਸ.ਐਸ.ਪੀ.

ਮਾਨਸਾ, 13—02—2021(ਸਾਰਾ ਯਹਾਂ /ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀਕਰਦੇ ਹੋੲ ੇ ਦੱਸਿਆ ਗਿਆ ਕਿ...

ਚਲਾਨ ਦੇ ਨਬੇੜੇ ਲਈ ਟ੍ਰੈਫਿਕ ਪੁਲਿਸ ਚੁੱਕਣ ਜਾ ਰਹੀ ਇਹ ਕਦਮ

ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਰਾਸ਼ਟਰੀ ਰਾਜਧਾਨੀ ਵਿੱਚ ਲਗਾਤਾਰ ਵੱਧ ਰਹੇ ਚਲਾਨ ਦੇ ਨਿਪਟਾਰੇ ਨੂੰ ਆਸਾਨ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਕੜੀ...

ਸੋਨਾ ਖਰੀਦਣ ਵਾਲਿਆਂ ਲਈ ਚੰਗੀ ਖ਼ਬਰ, ਘੱਟ ਹੋਈਆਂ ਕੀਮਤਾਂ

ਨਵੀਂ ਦਿੱਲੀ 12,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਜੇਕਰ ਤੁਸੀਂ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸ਼ੁੱਕਰਵਾਰ ਨੂੰ...

ਭਾਰਤ ਮਗਰੋਂ ਹੁਣ ਜਰਮਨੀ ਵਿੱਚ ਕਿਸਾਨ ਵਲੋਂ ਪ੍ਰਦਰਸ਼ਨ, ਟਰੈਕਟਰ ਰੈਲੀ ਕਰ ਇਸ ਗੱਲ ਦਾ...

ਨਵੀਂ ਦਿੱਲੀ 12,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪਿਛਲੇ ਤਿੰਨ ਮਹੀਨਿਆਂ ਤੋਂ ਭਾਰਤ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਹੁਣ ਇਸੇ ਤਰ੍ਹਾਂ ਦਾ ਪ੍ਰਦਰਸ਼ਨ...

ਮਹਾਪੰਚਾਇਤ ‘ਚ ਟਿਕੈਤ ਨੇ ਉਠਾਏ ਲਾਲ ਕਿਲਾ ਕਾਂਡ ‘ਤੇ ਵੱਡੇ ਸਵਾਲ

ਨਵੀਂ ਦਿੱਲੀ 12,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਦਾ ਅੰਦੋਲਨ ਪਿਛਲੇ ਸਵਾ ਦੋ...
- Advertisement -