ਬਾਘਾਪੁਰਾਣੇ ਦੇ ਕਿਸਾਨ ਮਹਾਂ ਸੰਮਲਨ ਚ ਪਹੁੰਚਣ ਦਾ ਸੱਦਾ ਦੇਣ ਪਹੁੰਚੇ ਭਗਵੰਤ ਮਾਨ ਨੇ...
ਸਰਦੂਲਗੜ੍ਹ 13,ਮਾਰਚ (ਸਾਰਾ ਯਹਾਂ /ਬਲਜੀਤ ਪਾਲ) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 21 ਮਾਰਚ ਨੂੰ ਵਾਘਾ ਪੁਰਾਣਾ ਵਿਖੇ ਕੀਤੇ...
ਪੰਜਾਬ ਸਟੇਟ ਜੀ.ਐਸ.ਟੀ. ਵੱਲੋਂ ਜੀ.ਐਸ.ਟੀ. ਦੀ ਜਾਅਲੀ ਬਿਲਿੰਗ ਦੇ 700 ਕਰੋੜ ਰੁਪਏ ਦੇ ਘੁਟਾਲੇ...
ਚੰਡੀਗੜ, 13 ਮਾਰਚ (ਸਾਰਾ ਯਹਾਂ /ਮੁੱਖ ਸੰਪਾਦਕ) : ਪੰਜਾਬ ਸਟੇਟ ਜੀ.ਐਸ.ਟੀ. ਦੇ ਇਨਵੈਸਟੀਗੇਸ਼ਨ ਵਿੰਗ ਦੇ ਅਧਿਕਾਰੀਆਂ ਵੱਲੋਂ ਅੱਜ ਪੰਜਾਬ, ਦਿੱਲੀ ਅਤੇ ਹਰਿਆਣਾ...
ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਸਰਕਾਰ ਦਾ ਫਰਜ… ਵਿਨਤ ਕੁਮਾਰ
ਬੁਢਲਾਡਾ 13,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਸਿੱਖਿਆ ਦਾ ਵਿਸਾਰ ਕਰਨਾ, ਸਿਹਤ ਸਹੂਲਤਾਂ ਮਹਿੰਗਾਈ ਤੇ ਕਾਬੂ ਲੋਕਾਂ ਨੂੰ ਸਹੂਲਤਾਂ ਦੇਣਾ ਆਦਿ ਸਰਕਾਰ...
ਸ਼੍ਰੀ ਸ਼ਿਵ ਅਰਾਧਨਾ ਸੇਵਾ ਮੰਡਲ ਮਾਨਸਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ...
ਮਾਨਸਾ 13,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ) : ਸ਼੍ਰੀ ਸ਼ਿਵ ਅਰਾਧਨਾ ਸੇਵਾ ਮੰਡਲ ਮਾਨਸਾ ਵਲੋਂ ਮਹਾਂਸ਼ਿਵਰਾਤ੍ਰੀ ਦੇ ਸ਼ੁਭ ਮੌਕੇ ਤੇ ਹਰ ਸਾਲ ਦੀ...
ਖੰਨਾ ਵਿਚ ਸੀਜੀਐਸਟੀ ਦੀਆਂ ਟੀਮਾਂ ਨੇ ਕੀਤੀ ਰੈਡ, ਕਰੋੜਾਂ ਦੇ ਟੈਕਸ ਚੋਰੀ ਮਾਮਲੇ ਦਾ...
ਖੰਨਾ 13,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਸੈਂਟਰਲ ਗੁਡਸ ਐੰਡ ਸਰਵਿਸ ਟੈਕਸ ਦੀ ਟੀਮਾਂ ਨੇ ਸ਼ਨੀਵਾਰ ਨੂੰ ਖੰਨਾ 'ਚ ਕਈ ਥਾਂਵਾਂ 'ਤੇ ਰੈਡ ਕੀਤੀ। ਰੈਡ ਵਿਚ ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਜਲੰਧਰ ਸਮੇਤ ਕਈ ਟੀਮਾਂ ਸ਼ਾਮਿਲ ਰਹੀਆਂ। ਇਸ...
ਮੁੱਖ ਮੰਤਰੀ ਖੱਟਰ ਦਾ ਘਿਰਾਓ ਕਰਨ ਵਾਲੇ ਪੰਜਾਬ ਦੇ ਵਿਧਾਇਕਾਂ ‘ਤੇ ਹੋਵੇਗੀ FIR, ਜਾਂਚ...
ਚੰਡੀਗੜ੍ਹ 13,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਘੇਰਨ ਵਾਲੇ ਪੰਜਾਬ ਦੇ ਵਿਧਾਇਕਾਂ ਖਿਲਾਫ ਹੁਣ ਐਫਆਈਆਰ ਦਰਜ...
ਪੰਜਾਬ ‘ਚ ਕੋਰੋਨਾ ਕਹਿਰ ਜਾਰੀ, 1414 ਨਵੇਂ ਕੋਰੋਨਾ ਕੇਸਾਂ ‘ਚ 21 ਵਿਦਿਆਰਥੀ ਤੇ 5...
ਚੰਡੀਗੜ੍ਹ 13,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਪੰਜਾਬ ਅੰਦਰ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਸ਼ੁਕਰਵਾਰ ਪੰਜਾਬ ਅੰਦਰ 1414 ਨਵੇਂ ਕੋਰੋਨਾ ਕੇਸ ਸਾਹਮਣੇ ਆਏ...
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਵਿਚਾਲੇ ਖਪਤ ‘ਚ ਗਿਰਾਵਟ
ਨਵੀਂ ਦਿੱਲੀ13,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਉੱਚੇ ਪੱਧਰ 'ਤੇ ਪਹੁੰਚਣ ਨਾਲ ਦੇਸ਼ ਵਿੱਚ ਫਿਊਲ ਦੀ ਖਪਤ...
ਦੋਹਤੀ ਨੂੰ ਨਾਨਕਸ਼ੱਕ ਵਿੱਚ ਮੋਟਰ ਸਾਇਕਲ ਨਾ ਦੇਣ ਤੇ ਸਹੁਰਿਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ...
ਬੋਹਾ13,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਦੋਹਤੀ ਦੇ ਵਿਆਹ ਤੇ ਨਾਨਕਿਆ ਵੱਲੋਂ ਨਾਨਕ ਸ਼ੱਕ *ਚ ਮੋਟਰ ਸਾਇਕਲ ਨਾ ਦੇਣ ਕਾਰਨ ਪਤੀ, ਸੱਸ ਅਤੇ...
ਵਿਦਿਆਰਥੀ ਸਾਲਾਨਾ ਪ੍ਰੀਖਿਆਵਾਂ ਤੋਂ ਅਵੇਸਲੇ ਨਾ ਹੋਣ..! ਆਫਲਾਈਨ ਹੀ ਹੋਣਗੀਆਂ ਸਾਲਾਨਾ ਪ੍ਰੀਖਿਆਵਾਂ -ਜਿਲ੍ਹਾ ਸਿੱਖਿਆ...
ਬੁਢਲਾਡਾ 13,ਮਾਰਚ (ਸਾਰਾ ਯਹਾਂ /ਅਮਨ ਮਹਿਤਾ)-ਸੂਬਾ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪ੍ਰੀਖਿਆ ਤਿਆਰੀ ਛੁੱਟੀਆਂ ਦੇ ਐਲਾਨ ਨਾਲ ਵਿਦਿਆਰਥੀਆਂ...
























