85.9 F
MANSA
Wednesday, July 8, 2026
Tel: 9815624390
Email: sarayaha24390@gmail.com

*ਮਿਲਕਫੈਡ ਪੰਜਾਬ ਵੱਲੋਂ ਮੱਝ ਦੇ ਦੁੱਧ ਦਾ ਰੇਟ 3 ਰੁਪਏ ਅਤੇ ਗਾਂ ਦੇ ਦੁੱਧ...

ਚੰਡੀਗੜ੍ਹ, 31 ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ)ਸਹਿਕਾਰੀ ਖੇਤਰ ਵਿੱਚ ਕੰਮ ਕਰ ਰਹੀ ਪੰਜਾਬ ਮਿਲਕਫੈਡ ਵੱਲੋਂ ਦੁੱਧ ਉਤਪਾਦਕਾਂ ਨੂੰ ਹਮੇਸ਼ਾ ਦੁੱਧ ਦੀਆਂ ਉੱਚੀਆਂ...

*ਮਾਨਸਾ ਪੁਲਿਸ ਦੇ ਸੇਵਾ—ਮੁਕਤ ਜਾ ਰਹੇ 10 ਕਰਮਚਾਰੀਆਂ ਨੂੰ ਦਿੱਤੀ ਗਈ ਨਿੱਘੀ ਵਿਦਾਇਗੀ*

ਮਾਨਸਾ, 31—03—2021 (ਸਾਰਾ ਯਹਾਂ/ਮੁੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟਜਾਰੀ ਕਰਦਿਆ ਦੱਸਿਆ ਗਿਆ ਕਿ ਮਹਿਕਮਾ ਪੁਲਿਸ...

*ਅਪਾਹਜ ਹਾਂ “ਪਰ ਹੌਸਲੇ ਪੂਰੀ ਤਰ੍ਹਾਂ ਬੁਲੰਦ” ਦਿੱਲੀ ਸੰਘਰਸ਼ ਦੀ ਹੋਵੇਗੀ ਜਿੱਤ -ਗੁਰਮੀਤ ਸਿੰਘ...

ਬੋਹਾ 31 ਮਾਰਚ (ਸਾਰਾ ਯਹਾਂ /ਦਰਸ਼ਨ ਹਾਕਮਵਾਲਾ)-ਕਿਸਾਨੀ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ ਬਲਕਿ ਇਕ ਜਨ ਅੰਦੋਲਨ ਹੈ ਜਿਸ ਵਿੱਚ ਹਰ ਵਰਗ ਦੇ...

*ਸਰਕਾਰੀ ਸਕੂਲਾਂ ਦੀ ਮਹੱਤਤਾ ਦਰਸਾਉਂਦਾ ਦਾਖ਼ਲਾ ਮੁਹਿੰਮ ਬਾਰੇ ਨੁੱਕੜ ਨਾਟਕ ਕਰਵਾਇਆ ਗਿਆ*

ਬੁਢਲਾਡਾ 31 ਮਾਰਚ  (ਸਾਰਾ ਯਹਾਂ /ਅਮਨ ਮਹਿਤਾ): ਪਿੰਡ ਬੱਛੋਆਣਾ ਦੇ ਡੇਰਾ ਬਾਬਾ ਥੰਮਣ ਸਿੰਘ ਵਿਖੇ ਅੱਜ ਸਰਕਾਰੀ ਸਕੂਲਾਂ ਦੇ ਦਾਖ਼ਲਿਆਂ ਸੰਬੰਧੀ ਇੱਕ...

*ਸ਼ਹਿਰ ਅੰਦਰ ਡਰਾਇੰਵਿੰਗ ਲਾਇਸੈਸ ਹੋਇਆ ਲੋਕਾਂ ਦੀ ਪਹੁੰਚ ਤੋਂ ਦੂਰ*

ਬੁਢਲਾਡਾ 31 ਮਾਰਚ  (ਸਾਰਾ ਯਹਾਂ /ਅਮਨ ਮਹਿਤਾ): ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਅਹਿਮ ਹਿੱਸਾ ਡਰਾਇੰਵਿੰਗ ਲਾਇੰਸੈਸ ਨਵਾ ਬਣਾਉਣ ਅਤੇ ਰਿਨੀਊ ਕਰਵਾਉਣ...

*ਕੋਰੋਨਾ ਬਚਾੳ ਦਾ ਟੀਕਾ ਲਗਵਾੳ, ਆਈ ਐਮ ਏ ਨੇ ਚਲਾਈ*

ਮਾਨਸਾ 31,ਮਾਰਚ (ਸਾਰਾ ਯਹਾਂ / ਜੋਨੀ ਜਿੰਦਲ ) : ਜਿ਼ਲ੍ਹਾ ਪ੍ਰਧਾਨ ਤੇ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਸ਼੍ਰੀ ਜਨਕ ਰਾਜ ਸਿੰਗਲਾ ਨੇ ਦੱਸਿਆ...

ਮਾਨਸਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਾ ਵੇਰਵਾ

ਮਾਨਸਾ 31,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) : ਅੱਜ ਮਾਨਸਾ ਜ਼ਿਲ੍ਹੇ ਵਿੱਚ ਹੁਣ ਤੱਕ ਕਿੰਨੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਕਿਨੇ ਠੀਕ ਹੋਏ...

ਕਿਸਾਨਾਂ ਵੱਲੋਂ ਤਹਿਸੀਲਦਾਰ ਖਿਲਾਫ ਧਰਨਾ ਲਗਾਕੇ ਕੀਤਾ ਚੱਕਾ ਜਾਮ

ਝੁਨੀਰ/ਸਰਦੂਲਗੜ੍ਹ 31 ਮਾਰਚ (ਸਾਰਾ ਯਹਾਂ/ਬਲਜੀਤ ਪਾਲ): ਭਾਰਤੀ ਕਿਸਾਨ ਯੂਨੀਅਨਾਂ ਦੇ ਸਯੁੰਕਤ ਮੋਰਚੇ ਵੱਲੋਂ ਝੁਨੀਰ ਵਿਖੇ ਧਰਨਾ ਲਗਾਕੇ ਚੱਕਾ ਜਾਮ ਕਰ ਦਿੱਤਾ ਗਿਆ।...

ਰੇਲ ਯਾਤਰੀਆਂ ਲਈ ਵੱਡੀ ਖ਼ਬਰ, ਹੁਣ ਟ੍ਰੇਨ ‘ਚ ਚਾਰਜ ਨਹੀਂ ਕਰ ਸਕੋਗੇ ਮੋਬਾਈਲ, ਜਾਣੋ...

ਨਵੀਂ ਦਿੱਲੀ 31,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ):: ਭਾਰਤੀ ਰੇਲਵੇ ਨੇ ਰੇਲ ਗੱਡੀ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਾਵਧਾਨੀ ਵਜੋਂ...

ਭਗਵੰਤ ਮਾਨ ਦਾ ਵੱਡਾ ਐਲਾਨ, ਕਿਸਾਨ ਅੰਦੋਲਨ ਦੇ ਨਾਲ ਹੀ ਹੁਣ ਛਿੜੇਗਾ ਬਿਜਲੀ ਅੰਦੋਲਨ

ਜਲੰਧਰ 31,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਆਮ ਆਦਮੀ ਪਾਰਟੀ ਮੈਦਾਨ ਵਿੱਚ ਡਟ ਗਈ ਹੈ। ਆਉਣ ਵਾਲੀਆਂ ਚੋਣਾਂ ਵਿੱਚ ਮਹਿੰਗੀ ਬਿਜਲੀ ਨੂੰ ਵੱਡਾ ਮੁੱਦਾ...
- Advertisement -