85.9 F
MANSA
Tuesday, July 7, 2026
Tel: 9815624390
Email: sarayaha24390@gmail.com

*ਕੁਦਰਤ ਦੀ ਕਰੋਪੀ ਤੋਂ ਸ਼ਿਕਾਰ ਹੋਏ ਅੰਗਹੀਣ ਸਰਕਾਰਾਂ ਨੇ ਸੜਕਾਂ ਤੇ ਰੁਲਣ ਲਈ ਮਜ਼ਬੂਰ...

ਬਰੇਟਾ 21 ਅਪ੍ਰੈਲ (ਸਾਰਾ ਯਹਾਂ/ਰੀਤਵਾਲ) : ਕੁਦਰਤ ਦੀ ਕਰੋਪੀ ਤੋਂ ਸ਼ਿਕਾਰ ਹੋਏ ਅੰਗਹੀਣ ਸਰਕਾਰਾਂ ਨੇ ਸੜਕਾਂ ਤੇਰੁਲਣ ਲਈ ਮਜæਬ¨ਰ ਕਰ ਦਿੱਤੇ ਹਨ...

*ਨਵਰਾਤਰਿਆਂ ਦੇ ਨੌਵੇਂ ਦਿਨ ਮਾਂ ਭਗਵਤੀ ਜੀ ਦੇ ਪਾਵਨ ਸਰੂਪ ਦੀ ਪੂਜਾ ਅੱਜ ਸ਼ਰਧਾ...

ਮਾਨਸਾ  21 ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ): :ਚੇਤਰ ਨਵਰਾਤਰਿਆਂ ਦੇ ਨੌਵੇਂ ਦਿਨ ਅੱਠ ਸਿੱਧੀਆਂ ਦੀ ਮਾਲਕ ਆਪਣੇ ਭਗਤਾਂ ਨੂੰ ਯਸ਼,ਧਨ ਅਤੇ ਬਲ ਪ੍ਰਦਾਨ...

*ਸੂਬੇ ਵਿੱਚ ਵਧ ਰਹੀ ਮਹਿੰਗਾਈ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਬੱਬੀ ਦਾਨੇਵਾਲਾ*

ਮਾਨਸਾ 21ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) ਪੰਜਾਬ ਵਿੱਚ ਜਿੱਥੇ ਕੋਰੋਨਾ ਦੀ ਭਿਆਨਕ ਬੀਮਾਰੀ ਨੂੰ ਲੈ ਕੇ ਬਹੁਤ ਸਾਰੀ ਬੇਰੁਜ਼ਗਾਰੀ ਫੈਲ ਰਹੀ ਹੈ !ਲੋਕਾਂ...

*ਅੰਜੂ ਗੁਪਤਾ ਹੋਣਗੇ ਮਾਨਸਾ ਦੇ ਨਵੇਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ*

ਮਾਨਸਾ 20 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ) ਮੈਡਮ ਅੰਜੂ ਗੁਪਤਾ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਾਨਸਾ ਲਗਾਇਆ ਗਿਆ ਹੈ,ਉਹ ਇਸ ਤੋਂ ਪਹਿਲਾ ਸ੍ਰੀ ਮੁਕਤਸਰ...

*ਵਿਜੀਲੈਂਸ ਬਿਊਰੋ ਨੇ ਮਾਰਚ ਮਹੀਨੇ ਦੌਰਾਨ ਰਿਸ਼ਵਖ਼ੋਰੀ ਦੇ ਮਾਮਲਿਆਂ ਵਿੱਚ ਸ਼ਾਮਲ 11 ਮੁਲਾਜ਼ਮਾਂ ਨੂੰ...

ਚੰਡੀਗੜ, 20 ਅਪ੍ਰੈਲ( ਸਾਰਾ ਯਹਾਂ /ਮੁੱਖ ਸੰਪਾਦਕ): ਪੰਜਾਬ ਵਿਜੀਲੈਂਸ ਬਿਊਰੋ ਨੇ ਭਿ੍ਰਸ਼ਟਾਚਾਰ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਮਾਰਚ ਮਹੀਨੇ ਦੌਰਾਨ ਰਿਸ਼ਵਤਖ਼ੋਰੀ ਦੇ...

*ਨਸ਼ਾ-ਛੁਡਾਊ ਪ੍ਰੋਗਰਾਮ ਨੂੰ ਹੋਰ ਕਾਰਗਰ ਬਣਾਉਣ ਲਈ ਡਾਇਰੈਕਟੋਰੇਟ ਪ੍ਰਸ਼ਾਸਨਿਕ ਸੁਧਾਰ ਦੇ ਸਹਿਯੋਗ ਨਾਲ ਸਥਾਪਤ...

ਚੰਡੀਗੜ੍ਹ, 20 ਅਪ੍ਰੈਲ( ਸਾਰਾ ਯਹਾਂ /ਮੁੱਖ ਸੰਪਾਦਕ): ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਨਸ਼ਾ-ਛੁਡਾਊ ਪ੍ਰੋਗਰਾਮ ਨੂੰ ਹੋਰ ਮਜ਼ਬੂਤੀ ਦੇਣ ਲਈ ਡਾਇਰੈਕਟੋਰੇਟ ਪ੍ਰਸ਼ਾਸਨਿਕ...

*ਬਾਰਦਾਨੇ ਦੀ ਕਮੀ ਕਾਰਨ ਕਿਸਾਨਾਂ ਘੇਰਿਆ ਐਸਡੀਐਮ ਦਫ਼ਤਰ*

ਬੁਢਲਾਡਾ 20 ਅਪ੍ਰੈਲ (ਸਾਰਾ ਯਹਾਂ /ਅਮਨ ਮਹਿਤਾ ਅਮਿਤ ਜਿੰਦਲ): ਹਾੜੀ ਦੇ ਸ਼ੀਜਨ ਨੂੰ ਮੱਦੇਨਜ਼ਰ ਰੱਖਦਿਆਂ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਦੀ ਆੜ...

*ਬੀਜੇਪੀ ਨੂੰ ਵੱਡਾ ਝਟਕਾ: ਕਿਸਾਨਾਂ ਖਾਤਰ ਭਾਜਪਾ ਲੀਡਰ ਨੇ ਛੱਡੀ ਪਾਰਟੀ, ਚੋਣਾਂ ਵੇਲੇ ਲੀਡਰ...

ਸਿਰਸਾ 20 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਹਰਿਆਣਾ ਬੀਜ ਨਿਗਮ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਪਵਨ ਬੈਨੀਵਾਲ ਨੇ ਅੱਜ ਬੀਜੇਪੀ ਨੂੰ ਅਲਵਿਦਾ ਆਖ...

*ਬੁੱਧਵਾਰ ਨੂੰ ਚੰਡੀਗੜ੍ਹ-ਮੁਹਾਲੀ ਵਿਚ ਲੌਕਡਾਊਨ, ਰਾਮ ਨਵਮੀ ਕਰਕੇ ਲਿਆ ਗਿਆ ਫੈਸਲਾ*

ਚੰਡੀਗੜ੍ਹ 20 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ) : ਬੁੱਧਵਾਰ ਨੂੰ ਚੰਡੀਗੜ੍ਹ ਵਿਚ ਲੌਕਡਾਊਨ ਲੱਗਿਆ ਗਿਆ ਹੈ। ਦੱਸ ਦਈਏ ਕਿ ਅੱਜ ਰਾਤ ਤੋਂ ਰਾਜਧਾਨੀ 'ਚ ਲੌਕਡਾਊਨ...
- Advertisement -