85.9 F
MANSA
Tuesday, July 7, 2026
Tel: 9815624390
Email: sarayaha24390@gmail.com

*ਸਿਹਤ ਮੰਤਰੀ ਵੱਲੋਂ ਲੋਕਾਂ ਨੂੰ ਕੋਵਿਡ-19 ਦੇ ਹਲਕੇ ਲੱਛਣਾਂ ਨੂੰ ਜਾਨਲੇਵਾ ਬਿਮਾਰੀ ‘ਚ ਤਬਦੀਲ...

ਚੰਡੀਗੜ੍ਹ, 27 ਅਪ੍ਰੈਲ: (ਸਾਰਾ ਯਹਾਂ/ਮੁੱਖ ਸੰਪਾਦਕ) : ਕੋਰੋਨਾ ਵਾਇਰਸ ਦਾ ਜਲਦੀ ਟੈਸਟ ਕਰਵਾਉਣ ਅਤੇ ਇਸ ਦੇ ਇਲਾਜ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ...

*ਸਰਕਾਰੀ ਪ੍ਰਾਇਮਰੀ ਸਕੂਲ ਹੀਰੋਂ ਖੁਰਦ ਵਿਖੇ ਪਿਛਲੇ ਸ਼ੈਸ਼ਨ ਨਾਲੋਂ ਦਾਖਲੇ ਵਧੇ*

ਬੁਢਲਾਡਾ,27 ਅਪਰੈਲ (ਸਾਰਾ ਯਹਾਂ/ਅਮਨ ਮਹਿਤਾ) - ਸਰਕਾਰੀ ਪ੍ਰਾਇਮਰੀ ਸਕੂਲ ਹੀਰੋਂ ਖ਼ੁਰਦ ਦੇ ਅਧਿਆਪਕਾਂ ਨੇ ਇੱਕੋ ਦਿਨ 12 ਬੱਚਿਆਂ ਦੇ ਦਾਖ਼ਲੇ ਕਰਕੇ ਪਿਛਲੇ...

*ਮਾਨਸਾ ਪੁਲਿਸ ਦੀ ਪ੍ਰੇਰਨਾ ਸਦਕਾ ਪਿੰਡਾਂ ਅੰਦਰ ਟੀਕਾਕਰਨ ਮੁਹਿੰਮਾਂ ਦੀ ਹੋਈ ਸੁਰੂਆਤ 265 ਵਿਆਕਤੀਆਂ...

ਮਾਨਸਾ, 27—04—2021 (ਸਾਰਾ ਯਹਾਂ/ਮੁੱਖ ਸੰਪਾਦਕ) : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇਹੋੲ ੇ ਦੱਸਿਆ ਗਿਆ...

*ਅਸਲਾ ਐਕਟ ਦੇ ਮੁਕੱਦਮੇ ਵਿੱਚ 1 ਮੁਲਜਿਮ ਕਾਬੂ,1 ਪਿਸਟਲ 315 ਬੋਰ ਦੇਸੀ ਸਮੇਤ 1...

ਮਾਨਸਾ, 27—04—2021 (ਸਾਰਾ ਯਹਾਂ/ਮੁੱਖ ਸੰਪਾਦਕ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏਦੱਸਿਆ ਕਿ ਮਾਨਸਾ ਪੁਲਿਸ ਨੇ...

*ਸ਼੍ਰੀ ਪੰਚਮੁੱਖੀ ਬਾਲਾ ਜੀ ਸੇਵਾ ਸੰਮਤੀ ਵੱਲੋ ਹਨੂੰਮਾਨ ਜੈਯੰਤੀ ਸ਼ਰਧਾ ਨਾਲ ਮਨਾਈ*

ਮਾਨਸਾ 27ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) : ਸ੍ਰੀ ਪੰਚਮੁੱਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋ ਅੱਜ ਸੰਮਤੀ ਦੇ ਦਫਤਰ ਵਿੱਚ ਹਨੂੰਮਾਨਜੈਯੰਤੀ ਬਹੁਤ ਹੀ...

*ਮਾਨਸਾ ‘ਚ 22 ਸਾਲਾ ਨੌਜਵਾਨ ਵਲੋਂ ਸਲਫਾਸ ਨਿਗਲ ਕੇ ਆਤਮ ਹੱਤਿਆ*

ਪੈਸਟੀਸਾਈਡ ਵਾਲੇ ਹਰ ਇੱਕ ਨੂੰ ਸਲਫ਼ਾਸ ਵਰਗੀ ਜ਼ਹਿਰੀਲੀ ਵਸਤੂ ਨਾ ਵੇਚਣ ਰਾਾਮਪਾਲ ਐਮ.ਸੀ। ਮਾਨਸਾ 27 ਅਪ੍ਰੈਲ (ਸਾਰਾ ਯਹਾਂ/ਬੀਰਬਲ...

*ਵਿਜੈ ਇੰਦਰ ਸਿੰਗਲਾ ਨੇ ਆਪਸੀ ਬਦਲੀਆਂ ਦੇ ਸਬੰਧ ਵਿੱਚ ਅਧਿਆਪਕਾਂ ਨੂੰ ਇੱਕ ਹੋਰ ਮੌਕਾ...

ਚੰਡੀਗੜ੍ਹ, 27 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ): ਸਕੂਲ ਅਧਿਆਪਕਾਂ ਨੂੰ ਆਪਸੀ ਬਦਲੀਆਂ ਕਰਵਾਉਣ ਦੇ ਸਬੰਧ ਵਿੱਚ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਦੇ...

*ਚੀਫ ਜੂਡੀਸੀਅਲ ਮੈਜਿਸ਼ਟ੍ਰੇਟ ਨੇ ਕੀਤਾ ਮਾਨਸਾ ਜੇਲ ਦਾ ਦੋਰਾ*

ਮਾਨਸਾ 27,ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਦੇ ਨਵ ਨਿਯੁਕਤ ਸਕੱਤਰਅਤੇ ਚੀਫ ਜੂਡੀਸੀਅਲ ਮੈਜਿਸ਼ਟ੍ਰੇਟ ਸ੍ਰੀਮਤੀ ਸਿ਼ਲਪਾਂ ਨੇ ਅੱਜ...

*1 ਮਈ ਤੋਂ ਟੀਕਾਕਰਨ ਮੁਹਿੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਝਟਕਾ, ਕਈ ਸੂਬਿਆਂ ਦੀਆਂ...

ਨਵੀਂ ਦਿੱਲੀ 27ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਨ ਦੀ ਮੁਹਿੰਮ ਇਸ ਵੇਲੇ...

*ਪੰਜਾਬ ਦੇ 2.15 ਲੱਖ ਵਿਦਿਆਰਥੀਆਂ ਨੂੰ ਮਿਲਣਗੇ ਸਮਾਰਟ ਫੋਨ*

ਚੰਡੀਗੜ੍ਹ 27,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਕੈਪਟਨ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਰ ਸਾਲ 2.15 ਲੱਖ ਹੋਰ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ...
- Advertisement -