*ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ...
ਮਾਨਸਾ 11 ਮਈ,(ਸਾਰਾ ਯਹਾਂ/ਜੋਨੀ ਜਿੰਦਲ) : ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਅਫਸਰ ਸੰਦੀਪ...
*ਭਗਵਾਨ ਸ੍ਰੀ ਪਰਸੂਰਾਮ ਗਊਸ਼ਾਲਾ ਵਿੱਖੇ ਅੱਜ ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਨੇ ਦੌਰਾ ਕੀਤਾ...
ਮਾਨਸਾ 11ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) ਅੱਜ ਮਿਤੀ 11/05/2021 ਨੂੰ ਭਗਵਾਨ ਸ੍ਰੀ ਪਰਸੂਰਾਮ ਗਊਸ਼ਾਲਾ ਲੱਲੂਆਣਾ ਰੋਡ ਮੱਲੇ ਕੇ ਕੋਠੇ ਵਿਖੇ ਗਊਸ਼ਾਲਾ ਦਾ ਕੰਮ...
*ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਕੰਟੈਕਟ ਟਰੇਸਿੰਗ ਕੰਟਰੋਲ ਰੂਮ ਅਤੇ ਸਿਵਲ ਹਸਪਤਾਲ ਦਾ ਦੌਰਾ*
ਮਾਨਸਾ, 11 ਮਈ (ਸਾਰਾ ਯਹਾਂ/ਮੁੱਖ ਸੰਪਾਦਕ) : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਅੱਜ ਕੰਟੈਕਟ ਟਰੇਸਿੰਗ ਕੰਟਰੋਲ ਰੂਮ ਅਤੇ ਸਿਵਲ ਹਸਪਤਾਲ ਦਾ...
*ਮਾਨਸਾ ਪੁਲੀਸ ਵੱਲੋਂ 14 ਗ੍ਰਾਮ ਹੈਰੋਇੰਨ (ਚਿੱਟਾ) ਬਰਾਮਦ ਅਤੇ ਨਸਿ਼ਆਂ ਵਿਰੁੱਧ 5 ਮੁਕੱਦਮੇ ਦਰਜ਼...
ਮਾਨਸਾ,11—05—2021(ਸਾਰਾ ਯਹਾਂ/ਜੋਨੀ ਜਿੰਦਲ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ...
*ਮਾਨਸਾ ਪੁਲਿਸ ਨੇ ਸਬ—ਡਵੀਜ਼ਨ ਪੱਧਰ ਤੇ 3 ਟੀਮਾਂ ਬਣਾ ਕੇ ਜਾਗਰੂਕਤਾ ਮੁਹਿੰਮ ਆਰੰਭ ਕੀਤੀ*
ਮਾਨਸਾ,11—05—2021 (ਸਾਰਾ ਯਹਾਂ/ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ...
*ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਸੁਧਾਰ, ਮੌਤਾਂ ਦੀ ਗਿਣਤੀ ਵੀ...
11 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਦੇਸ਼ 'ਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ ਹੋਈਆਂ ਮੌਤਾਂ ਅਤੇ ਲਾਗਾਂ ਵਿੱਚ ਕੁਝ ਕਮੀ ਆਈ ਹੈ।...
*ਕੋਰੋਨਾ ਨੂੰ ਹਰਾਉਣ ਲਈ ਫੌਜ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਜੰਗੀ ਪੱਧਰ ਤੇ...
ਚੰਡੀਗੜ੍ਹ: ਕੋਰੋਨਾਵਾਇਰਸ ਦੇ ਕਹਿਰ ਵਿਚਾਲੇ ਆਕਸੀਜਨ, ਦਵਾਈਆਂ ਅਤੇ ਮਰੀਜ਼ਾਂ ਦੇ ਇਲਾਜ ਲਈ ਬੈੱਡਾਂ ਦੀ ਕਮੀ ਹੈ।ਸਰਕਾਰੀ ਹਸਪਤਾਲ ਹੋਣ ਜਾਂ ਪ੍ਰਾਈਵੇਟ ਹਰ ਥਾਂ ਕੋਰੋਨਾ...
*ਚੌਥੇ ਦਿਨ ਕੈਂਪ ਚ 45 ਉਮਰ ਤੋਂ ਵੱਧ ਵਾਲਿਆ ਨੂੰ 27 ਵੈਕਸੀਨ ਲਗਾਈਆ ਗਈਆਂ*
ਬੁਢਲਾਡਾ 11 ਮਈ (ਸਾਰਾ ਯਹਾਂ/ਅਮਨ ਮਹਿਤਾ ) ਹਰ ਘਰ ਵੈਕਸੀਨ ਮੁਹਿੰਮ ਤਹਿਤ ਚੌਥੇ ਦਿਨ ਰਾਮ ਲੀਲਾ ਗਰਾਊਂਡ ਦੇ ਦੁਰਗਾ ਮਾਤਾ ਮੰਦਰ ,...
*ਬੁਢਲਾਡਾ ਵਿਖੇ ਆਰੀਆ ਸਮਾਜ ਵਿਖੇ ਲਗਾਇਆ ਕਰੋਨਾ ਟੈਸਟਿਗ ਕੈਪ*
ਬੁਢਲਾਡਾ 11 ਮਈ(ਅਮਨ ਮਹਿਤਾ): ਕਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਕਾਰਨ ਸਿਹਤ ਵਿਭਾਗ ਵੱਲੋਂ ਟੈਸਟਿੰਗ ਅਤੇ ਟੀਕਾਕਰਨ ਵੱਧ ਤੋਂ ਵੱਧ ਕੀਤਾ ਜਾ...
*ਮਾਨਸਾ ਦੇ ਦੋ ਵਕੀਲਾਂ ਵੱਲੋਂ ਕੋਰੋਨਾ ਮਰੀਜਾਂ ਦੇ ਇਲਾਜ ਲਈ ਪੰਜਾਬ ਅਤੇ ਕੇਂਦਰ ਸਰਕਾਰ...
ਮਾਨਸਾ 11 ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਦੇਸ਼ ਅੰਦਰ ਕੋਰੋਨਾ ਬੀਮਾਰੀ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ, ਮਾਨਸਾ ਵਿੱਚ ਵੀ ਕਰੋਨਾ ਦੇ ਮਰੀਜ...
























