*ਬੁਢਲਾਡਾ ਵਿਖੇ ਪੀੜਤ ਲੜਕੀ ਤੇ ਉਸਦੇ ਪਰਿਵਾਰ ਤੋਂ ਲਿਆ ਘਟਨਾ ਬਾਰੇ ਜਾਇਜ਼ਾ..!ਅਨੁਸੂਚਿਤ ਜਾਤੀਆਂ ਕਮਿਸ਼ਨ...
ਬੁਢਲਾਡਾ/ਮਾਨਸਾ, 16 ਜੂਨ (ਸਾਰਾ ਯਹਾਂ/ਅਮਨ ਮਹਿਤਾ): ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਬੁਢਲਾਡਾ ਵਿਖੇ ਪਿਛਲੇ ਦਿਨੀਂ...
*ਇਮਾਨਦਾਰੀ ਦੀ ਪੇਸ਼ ਕੀਤੀ ਵੱਖਰੀ ਮਿਸਾਲ..!ਰਸਤੇ ਵਿੱਚੋਂ ਲੱਭੇ 1 ਲੱਖ 8 ਹਜਾਰ ਰੁਪਏ ਕੀਤੇ...
ਬੋਹਾ 16ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਦੁਨੀਆਂ ਵਿੱਚ ਇਨਸਾਨੀਅਤ ਦੀ ਕੋਈ ਕਮੀ ਨਹੀਂ ਹੈ ਅਤੇ ਇਮਾਨਦਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ।ਜਿਸ ਦੀ ਮਿਸਾਲ...
*ਮਾਨਸਾ ਪੁਲਿਸ ਵੱਲੋਂ ਨਸਿ਼ਆਂ ਦੇ 10 ਮੁਕੱਦਮੇ ਦਰਜ਼ ਕਰਕੇ 11 ਮੁਲਜਿਮ ਕੀਤੇ ਗਿ ੍ਰਫਤਾਰ*
ਮਾਨਸਾ, 16—06—2021 (ਸਾਰਾ ਯਹਾਂ/ਮੁੱਖ ਸੰਪਾਦਕ) : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆਗਿਆ ਕਿ...
*ਪੰਜਾਬ ਅਤੇ ਚੰਡੀਗੜ ਦੇ ਸਮੂਹ ਨਹਿਰੂ ਯੁਵਾ ਕੇਂਦਰਾਂ ਵੱਲੋ ਘਰਾਂ ਵਿੱਚ ਰਹਿ ਕੇ ਅੰਤਰ-ਰਾਸ਼ਟਰੀ...
ਮਾਨਸਾ11,ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ): ਨਹਿਰੂ ਯੁਵਾ ਕੇਂਦਰ ਸਗੰਠਨ ਵੱਲੋਂ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ ਹਦਾਇੰਤਾਂ ਅੁਨਸਾਰ ਸੱਤਵਾਂ ਵਿਸ਼ਵ ਯੋਗ...
*ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 25 ਜੂਨ ਤੱਕ ਨਵੇਂ ਆਦੇਸ਼ ਜਾਰੀ*
ਮਾਨਸਾ, 16 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ): : ਕੋਵਿਡ-19 ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ...
*ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਜਾਗਰੂਕ ਕੀਤਾ*
ਮਾਨਸਾ, 15 ਜੂਨ (ਸਾਰਾ ਯਹਾਂ/ਔਲਖ ) ਸਿਹਤ ਵਿਭਾਗ ਵੱਲੋਂ ਹਰ ਸਾਲ ਜੂਨ ਅਤੇ ਜੁਲਾਈ ਦੇ ਮਹੀਨਿਆਂ ਨੂੰ ਮਲੇਰੀਆ ਅਤੇ ਡੇਗੂ ਜਾਗਰੂਕਤਾ ਮਹੀਨਿਆਂ...
*ਆਜਾ ਆੜੀਆ..!ਮੈਂ ਤਾਂ ਆਪਤੇਰੇ ਵਾਂਗੂੰ ਡੈਮੋ ਹੀ ਕਰਨ ਆਇਆ ਭਰਾਵਾ*
ਆਜਾ ਆੜੀਆ!!!! ਬਹਿਜਾ ਤੂੰ ਵੀ ਮੇਰੇ ਕੋਲੇ, ਇੱਥੇ ਕਿਵੇਂ ਤੂੰ,,,,? ਮੈਂ ਤਾਂ ਆਪ ਤੇਰੇ ਵਾਂਗੂੰ ਡੈਮੋ ਹੀ ਕਰਨ ਆਇਆ ਭਰਾਵਾ,,,,,, ਡੈਮੋ,,,?...
*ਸਾਲਾਨਾ ਜੋੜ ਮੇਲੇ ਦੌਰਾਨ ਲਗਾਏ ਕੈਂਪ ਚ 45 ਯੂਨਿਟ ਖੂਨਦਾਨ ਕੀਤਾ*
ਸਰਦੂਲਗੜ੍ਹ/ਝੁਨੀਰ 15 ਜੂਨ (ਸਾਰਾ ਯਹਾਂ/ਬਲਜੀਤ ਪਾਲ ): ਡੇਰਾ ਸ੍ਰੀ ਮਹਾਰਾਜ ਜੰਗ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਦੌਰਾਨ ਖੂਨਦਾਨ ਕੈਂਪ ਲਗਾਇਆ ਗਿਆ।...
*~ਹੱਕ ਮੰਗਦੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ‘ਤੇ ਕੀਤੇ ਲਾਠੀਚਾਰਜ ਦੇ ਸਖਤ ਨਿਖੇਧੀ*
ਸੰਗਰੂਰ, 15 ਜੂਨ: (ਸਾਰਾ ਯਹਾਂ/ਬੀਰਬਲ ਧਾਲੀਵਾਲ) : ਘਰ-ਘਰ ਰੁਜ਼ਗਾਰ ਦੇ ਜੁਮਲੇ ਸਹਾਰੇ ਸੱਤਾ ਹਥਿਆਉਣ ਵਾਲੀ ਕੈਪਟਨ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਰੁੁਜ਼ਗਾਰ...























