85.9 F
MANSA
Thursday, July 2, 2026
Tel: 9815624390
Email: sarayaha24390@gmail.com

*Navjot Singh Sidhu ਨਾਲ Priyanka Gandhi ਨੇ ਕੀਤੀ ਮੁਲਾਕਾਤ, ਰਾਹੁਲ ਗਾਂਧੀ ਨੂੰ ਵੀ ਮਿਲੀ*

ਨਵੀਂ ਦਿੱਲੀ 30,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਕਾਂਗਰਸੀ ਲੀਡਰ ਨਵਜੋਤ ਸਿੱਧੂ ਨਾਲ ਅੱਜ ਪ੍ਰਿਅੰਕਾ ਗਾਂਧੀ ਨੇ ਮੁਲਾਕਾਤ ਕੀਤੀ। ਨਵਜੋਤ ਸਿੱਧੂ ਕੱਲ੍ਹ ਤੋਂ ਦਿੱਲੀ ਵਿੱਚ ਹਨ।...

*ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਮੁੜ ਕਿਸਾਨਾਂ ਵੱਲੋਂ ਘਿਰਾਓ*

ਬਠਿੰਡਾ 30,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਜ਼ਿਲ੍ਹਾ ਬਠਿੰਡਾ ਦੇ ਡਬਵਾਲੀ ਰੋਡ ਤੇ ਬਣੇ ਏਮਜ਼ ਹਸਪਤਾਲ ਵਿੱਚ ਅੱਜ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਪੁੱਜੇ।ਇੱਥੇ...

*2019 ਬੈਚ ਦੇ ਆਈ.ਏ.ਐਸ ਹਰਪ੍ਰੀਤ ਸਿੰਘ ਹੋਣਗੇ ਬੁਢਲਾਡਾ ਦੇ ਐਸ.ਡੀ.ਐਮ*

ਬੁਢਲਾਡਾ 30 ਜੂਨ (ਸਾਰਾ ਯਹਾਂ/ਅਮਨ ਮਹਿਤਾ): ਪੰਜਾਬ ਸਰਕਾਰ ਵੱਲੋਂ ਆਪਣੇ ਕੀਤੇ ਗਏ ਇੱਕ ਹੁਕਮ ਰਾਹੀਂ ਸਬ ਡਵੀਜਨਲ ਮੈਜੀਸਟਰੇਟ ਦੇ ਕੀਤੇ ਤਬਾਦਲਿਆਂ ਤਹਿਤ...

*ਬੁਢਲਾਡਾ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ*

ਬੁਢਲਾਡਾ 30 ਜੂਨ (ਸਾਰਾ ਯਹਾਂ/ਅਮਨ): ਸਥਾਨਕ ਸ਼ਹਿਰ ਦੇ ਗੁਰੂ ਨਾਨਕ ਕਾਲਜ ਦੇ ਨਜ਼ਦੀਕ ਇੱਕ ਘਰ ਵਿੱਚੋਂ ਸੋਨਾ ਚਾਦੀ ਗਹਿਣੇ ਅਤੇ ਹਜ਼ਾਰਾਂ ਰੁਪਏ...

*ਬਿਜਲੀ ਦੇ ਕੱਟਾਂ ਤੋਂ ਲੋਕ ਪ੍ਰੇਸ਼ਾਨ*

ਬਰੇਟਾ  30,ਜੂਨ (ਸਾਰਾ ਯਹਾਂ/ਰੀਤਵਾਲ) ਸਥਾਨਕ ਸ਼ਹਿਰ ਅਤੇ ਲਾਗੇ ਦੇ ਪਿੰਡਾਂ ਦੇ ਲੋਕ ਪਿਛਲੇ ਕਈ ਦਿਨਾਂ ਤੋਂਬਿਜਲੀ ਦੇ ਕੱਟਾਂ ਦੀ ਮਾਰ ਝੱਲਣ ਲਈ ਮਜਬ¨ਰ...

*ਖੇਤੀ ਸੈਕਟਰ ਲਈ ਬਿਜਲੀ ਪੂਰੀ ਨਾ ਮਿਲਣ ਤੇ ਕਿਸਾਨਾਂ ਨੇ ਘੇਰਿਆ ਬੋਹਾ ਬਿਜਲੀ ਦਫ਼ਤਰ*

ਬੋਹਾ  30 ਜੂਨ  (ਸਾਰਾ ਯਹਾਂ/ਦਰਸ਼ਨ ਹਾਕਮਵਾਲਾ) -ਬੇਸ਼ੱਕ ਪੰਜਾਬ ਸਰਕਾਰ ਵੱਲੋਂ ਘਰੇਲੂ ਸੈਕਟਰ ਲਈ ਚੌਵੀ ਘੰਟੇ ਅਤੇ ਖੇਤੀ ਸੈਕਟਰ ਲਈ ਅੱਠ ਘੰਟੇ ਬਿਜਲੀ...

*ਚੋਣ ਵਰ੍ਹੇ ਵੀ ਨਹੀਂ ਜਾਗ ਰਹੀ ਪੰਜਾਬ ਸਰਕਾਰ..!*

 ਮਾਨਸਾ 30 ਜੂਨ(ਸਾਰਾ ਯਹਾਂ/ਬੀਰਬਲ ਧਾਲੀਵਾਲ)  ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਜਿੱਧਰ ਵੇਖੋ ਹਰ ਪਾਸੇ ਧਰਨੇ ਮੁਜ਼ਾਹਰੇ ਅਤੇ ਰੋਸ ਰੈਲੀਆਂ ਨੇ ਪੰਜਾਬ ਸਰਕਾਰ...

*ਪੈਟਰੋਲ-ਡੀਜ਼ਲ ਤੇ ਗੈਂਸ ਦੀਆ ਵੱਧ ਰਹੀਆਂ ਕੀਮਤਾਂ ਦੇ ਖਿਲਾਫ ਰੋਸ ਮਾਰਚ*

ਸਰਦੂਲਗੜ 30 ਜੂਨ (ਸਾਰਾ ਯਹਾਂ/ਬਲਜੀਤ ਪਾਲ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਤਹਿਸੀਲ ਕਮੇਟੀ ਸਰਦੂਲਗੜ੍ਹ ਵੱਲੋਂ ਵੱਧ ਰਹੀਆਂ ਪੈਟਰੋਲ-ਡੀਜ਼ਲ ਅਤੇ ਗੈਂਸ ਦੀਆ...

*ਖੇਤੀ ਕਾਲੇ ਕਾਨੂੰਨ ਰੱਦ ਕਰਾਉਣ ਲਈ ਸਭ ਤੋਂ ਉੱਚੇ ਡਾਕਘਰ ਪਹੁੰਚ ਕੇ ਪ੍ਰਧਾਨ ਮੰਤਰੀ...

ਸਰਦੂਲਗੜ੍ਹ- 30 ਜੂਨ (ਸਾਰਾ ਯਹਾਂ/ਬਲਜੀਤ ਪਾਲ): ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੰਬੇ ਸਮੇਂ ਤੋ ਕਿਸਾਨ ਦਿੱਲੀ ਦੇ ਬਾਰਡਰ ਤੇ ਧਰਨਾ...

*ਅਧਿਆਪਕਾਂ ਦੀਆਂ ਬਦਲੀਆਂ ਦਾ ਤੀਜਾ ਗੇੜ ਸ਼ੁਰੂ ਕਰਨ ਦੀ ਮੰਗ*

ਚੰਡੀਗੜ੍ਹ, 29 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ): ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ...
- Advertisement -