*ਕਿਸਾਨ ਅੰਦੋਲਨ ਦੌਰਾਨ ਵਾਟਰ ਕੈਨਨ ਬੰਦ ਕਰਨ ਵਾਲੇ ਨਵਦੀਪ ਨੂੰ ਕਿਸਾਨ ਯੂਨੀਅਨ ‘ਚੋਂ ਕੱਢਿਆ*
ਨਵੀਂ ਦਿੱਲੀ 04,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਨਵਦੀਪ ਜਲਬੇੜਾ (ਵਾਟਰ ਕੈਨਨ ਬੁਆਏ) ਤੇ ਉਸ ਦੇ ਪਿਤਾ ਜੈ ਸਿੰਘ ਜਲਬੇੜਾ ਨੂੰ ਕਿਸਾਨ ਯੂਨੀਅਨ (ਚੜੂਨੀ) ਤੋਂ...
*ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਰੋਸ਼ ਮਾਰਚ ਕਰਕੇ ਕੱਚੇ ਅਧਿਆਪਕਾਂ ਦੇ ਪੱਕੇ ਧਰਨੇ ਵਿੱਚ...
ਮੋਹਾਲੀ, 4 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ) ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਕੱਚੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਪੱਕੇ ਹੋਣ ਲਈ ਮੋਹਾਲੀ ਵਿਖੇ ਲਗਾਏ...
*ਨੇਤਾਵਾਂ ਦੇ ਵਿਰੋਧ ਤੇ ਮੁੜ ਵਿਚਾਰ ਕਰਨ ਕਿਸਾਨ ਜਥੇਬੰਦੀਆਂ : ਪ੍ਰੋ. ਚੰਦ ਮਾਜਰਾ*
ਲਹਿਰਾਗਾਗਾ 04 ਜੁਲਾਈ (ਸਾਰਾ ਯਹਾਂ/ਰੀਤਵਾਲ): ਬਿਜਲੀ ਸਰਪਲੱਸ ਸ¨ਬਾ ਹੋਣ ਦੇ ਬਾਵਜ¨ਦ ਬਿਜਲੀ ਦੇ ਲੱਗ ਰਹੇ ਕੱਟਾਂ ਨੇ ਸਾਬਤਕਰ ਦਿੱਤਾ ਕਿ ਕੈਪਟਨ ਸਰਕਾਰ ਵੈਂਟੀਲੇਟਰ...
*ਕਾਂਗਰਸ ਵੀ ਦੇਵੇਗੀ 300 ਯੂਨਿਟ ਫਰੀ ਬਿਜਲੀ? ਬਿੱਲ ਵੀ ਹੋ ਸਕਦਾ 2 ਤੋਂ...
ਚੰਡੀਗੜ੍ਹ 04,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਦੀ ਜਨਤਾ ਨੂੰ ਸਸਤੀ ਬਿਜਲੀ ਦੇਣ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਨੇ...
*ਆਖ਼ਰ ਮੰਨ ਗਏ ਕੈਪਟਨ! ਨਵਜੋਤ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਲਈ ਸਹਿਮਤ, ਅਗਲੇ ਹਫ਼ਤੇ...
ਚੰਡੀਗੜ੍ਹ 04,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਕਾਂਗਰਸ ਹਾਈਕਮਾਨ ਨੂੰ ਪੂਰਾ ਭਰੋਸਾ ਹੈ ਕਿ ਅਗਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਮੁੱਕ ਜਾਏਗਾ। ਹੁਣ...
*ਅਪਾਹਜ ਹੋਣ ਦੇ ਬਾਵਜੂਦ ਜ਼ਿੰਦਗੀ ‘ਚ ਕਦੇ ਹਾਰ ਨਾ ਮੰਨੀ, ਅੱਜ ਸਿਹਤ ਵਿਭਾਗ ਨੇ...
ਬਰਨਾਲਾ 04,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਬਰਨਾਲਾ ਦੇ ਰਹਿਣ ਵਾਲੇ ਡਾ. ਜਸਵੀਰ ਔਲਖ ਨੇ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋ ਕੇ ਉੱਚਾ ਮੁਕਾਮ ਹਾਸਲ...
*ਪਿੰਕ ਸਿਟੀ ‘ਚ ਬਣੇਗਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ, ਜਾਣੋ ਕੀ...
03,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਪਿੰਕੀ ਸਿਟੀ ਵਜੋਂ ਪ੍ਰਸਿੱਧ ਜੈਪੁਰ ਵਿੱਚ ਬਣਾਇਆ ਜਾਵੇਗਾ। ਇਸ ਸਟੇਡੀਅਮ ਵਿਚ 75,000 ਲੋਕਾਂ...
*ਰਈਆ-ਖਡੂਰ ਸਾਹਿਬ ਸੜਕ ਦਾ ਨਾਮ ਸ਼ਹੀਦ ਸੰਤ ਸਿੰਘ ਲਿੱਦੜ ਦੇ ਨਾਮ ’ਤੇ ਰੱਖਿਆ*
ਅੰਮ੍ਰਿਤਸਰ 03,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਸੂਬਾ ਸਰਕਾਰ ਨੇ ਰਈਆ ਨੂੰ ਖਡੂਰ ਸਾਹਿਬ ਨਾਲ ਜੋੜਨ ਵਾਲੀ ਸੜਕ ਦਾ ਨਾਮ ਸਾਬਕਾ ਵਿਧਾਇਕ ਸ਼ਹੀਦ ਸੰਤ ਸਿੰਘ ਲਿੱਧੜ...
*ਨਾਜਾਇਜ਼ ਕਬਜ਼ਿਆਂ ਕਾਰਨ ਬੋਹਾ ਬੱਸ ਅੱਡੇ ਤੇ ਟ੍ਰੈਫਿਕ ਦੀ ਸਮੱਸਿਆ ਜਿਉਂ ਦੀ ਤਿਉਂ*
ਬੋਹਾ 3 ਜੁਲਾਈ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਵਾਲੀ ਕਹਾਵਤ ਬੋਹਾ ਬੱਸ ਅੱਡੇ ਤੇ ਪੂਰੀ ਤਰ੍ਹਾਂ ਢੁੱਕਦੀ ਹੈ ਕਿਉਂਕਿ...
*ਜਨਮ ਦਿਵਸ ਮੌਕੇ ਖੂਨਦਾਨ ਕਰਕੇ ਦਿੱਤੀ ਚੰਗੀ ਸੇਧ*
ਬੁਢਲਾਡਾ 3 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ): ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਜੈਨੀ ਕਾਠ ਨੇ ਆਪਣੇ ਜਨਮ ਦਿਨ ਦੇ ਮੌਕੇ ਤੇ ਖ਼ੂਨਦਾਨ ਕਰਕੇ ਸਮਾਜ...
























