85.9 F
MANSA
Thursday, July 2, 2026
Tel: 9815624390
Email: sarayaha24390@gmail.com

*ਵਰਕਰਾਂ ਵਿਚ ਉਤਸ਼ਾਹ,ਸਿੱਧੂ ਦੀ ਅਗਵਾਈ ‘ਚ ਕਾਂਗਰਸ ਨਵੀਆਂ ਲੀਹਾਂ ਤੇ: ਧਲੇਵਾਂ*

ਮਾਨਸਾ, 19 ਜੁਲਾਈ(ਸਾਰਾ ਯਹਾਂ/ਬੀਰਬਲ ਧਾਲੀਵਾਲ:ਕਾਂਗਰਸ ਹਾਈਕਮਾਨ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ 'ਤੇ ਵਰਕਰਾਂ ਅਤੇ ਸਪੋਟਰਾਂ...

*ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਨੂੰ ਬਾਹਰ ਦਾ ਰਸਤਾ ਵਿਖਾ ਕੇ ਰਾਜਾ ਵੜਿੰਗ...

ਮਾਨਸਾ 18 ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਪ੍ਰਸ਼ੋਤਮ ਬਾਂਸਲ ਪ੍ਰਧਾਨ ਅਗਰਵਾਲ ਸਭਾ ਮਾਨਸਾ, ਅਸ਼ੋਕ ਲਾਲੀ ਅਤੇ ਰਾਮੇੇਸ਼ ਟੋੋੋਨੀ ਸੀਨੀਅਰ ਕਾਂਗਰਸ ਆਗੂ...

*ਨਵਜੋਤ ਸਿੱਧੂ ਪਹੁੰਚੇ ਖੰਨਾ, ਵਿਧਾਇਕ ਤੇ ਰਵਨੀਤ ਬਿੱਟੂ ਦੇ ਭਰਾ ਗੁਰਕੀਰਤ ਕੋਟਲੀ ਨੇ ਕੀਤਾ...

ਖੰਨਾ 18,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਨਵਜੋਤ ਸਿੰਘ ਸਿੱਧੂ ਖੰਨਾ ਪਹੁੰਚੇ ਹਨ। ਇਸ ਦੌਰਾਨ ਖੰਨਾ ਦੇ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ...

*ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ! ਹਰਿਆਣਾ ’ਚ 26 ਜੁਲਾਈ ਤੱਕ ਲੌਕਡਾਊਨ, ਨਵੀਆਂ ਗਾਈਡਲਾਈਨਜ਼...

ਚੰਡੀਗੜ੍ਹ,18,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਵਿਚਾਲੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ‘ਮਹਾਂਮਾਰੀ ਅਲਰਟ-ਸੁਰੱਖਿਅਤ ਹਰਿਆਣਾ’ ਮੁਹਿੰਮ ਤਹਿਤ ਰਾਜ...

*ਮਨਪ੍ਰੀਤ ਬਾਦਲ ਨੂੰ ਕਰਨਾ ਪਿਆ ਵਿਰੋਧ ਦਾ ਸਾਹਮਣਾ, ਰੱਖੇ ਗਏ ਸਮਾਗਮ ਵਿੱਚ ਨਹੀਂ ਪਹੁੰਚੇ*

ਬਠਿੰਡਾ 18,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਬਠਿੰਡਾ ਦੀ ਆਲਮ ਬਸਤੀ ਵਿਖੇ ਅੱਜ ਮਨਪ੍ਰੀਤ ਬਾਦਲ ਨੇ ਨਵੇਂ ਬਣੇ ਡਿਸਪੋਜ਼ਲ ਪਲਾਟ ਦਾ ਉਦਘਾਟਨ ਕਰਨ ਆਉਣਾ ਸੀ।...

*ਸੁਖਪਾਲ ਖਹਿਰਾ ਸਣੇ 10 ਵਿਧਾਇਕ ਕੈਪਟਨ ਨਾਲ ਡਟੇ, ਹਾਈਕਮਾਨ ਨੂੰ ਕਹੀ ਵੱਡੀ ਗੱਲ*

ਚੰਡੀਗੜ੍ਹ 18,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): 10 ਕਾਂਗਰਸੀ ਵਿਧਾਇਕਾਂ ਨੇ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਨਿਰਾਸ਼ ਨਾ...

*ਮੌਸਮ ਵਿਭਾਗ ਦੀ ਚੇਤਾਵਨੀ! ਅਗਲੇ ਚਾਰ ਦਿਨ ਪਏਗਾ ਤੂਫ਼ਾਨੀ ਮੀਂਹ*

ਨਵੀਂ ਦਿੱਲੀ 18,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਭਾਰਤ ਦੇ ਮੌਸਮ ਵਿਭਾਗ ਨੇ (ਆਈ.ਐਮ.ਡੀ.) ਨੇ ਉੱਤਰੀ ਭਾਰਤ ਵਿੱਚ 18-21 ਜੁਲਾਈ ਤੇ ਪੱਛਮੀ ਤੱਟ 'ਤੇ 23...

*ਕਾਂਗਰਸੀ ਕਾਟੋ-ਕਲੇਸ਼ ਨੇ ਪੰਜਾਬ ਦਾ ਕੀਤਾ ਵੱਡਾ ਨੁਕਸਾਨ, ਭਗਵੰਤ ਮਾਨ ਨੇ ਕੈਪਟਨ ਅੱਗੇ ਰੱਖੇ...

ਚੰਡੀਗੜ੍ਹ 18,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸੱਤਾਧਾਰੀ ਕਾਂਗਰਸ 'ਤੇ ਦੋਸ਼ ਲਗਾਉਂਦੇ ਹੋਏ...

*ਕੈਪਟਨ ਧੜੇ ਦੇ ਸਾਂਸਦਾ ਨੇ ਸਿੱਧੂ ਨੂੰ ਦੱਸਿਆ ‘ਜੋਕਰ’, ਪ੍ਰਤਾਪ ਸਿੰਘ ਬਾਜਵਾ ਨੇ ਕਹੀ...

Captain vs Sidhu 18,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਕਾਂਗਰਸ 'ਚ ਜਾਰੀ ਕਲੇਸ਼ ਦਾ ਅੰਤ ਹੁੰਦਾ ਦਿਖਾਈ ਨਹੀਂ ਦੇ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ...

*ਨਵਜੋਤ ਸਿੱਧੂ ਦਾ ਕੈਪਟਨ ਦੇ ਗੜ੍ਹ ‘ਚ ਐਕਸ਼ਨ, ਪਟਿਆਲਾ ਦੇ ਵਿਧਾਇਕਾਂ ਨਾਲ ਮੀਟਿੰਗਾਂ*

ਚੰਡੀਗੜ੍ਹ 18,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਸਾਬਕਾ ਮੰਤਰੀ ਨਵਜੋਤ ਸਿੱਧੂ ਪੂਰੇ ਐਕਸ਼ਨ ਮੋਡ ਵਿੱਚ ਹਨ। ਉਹ ਇਕੱਲੇ-ਇਕੱਲੇ ਵਿਧਾਇਕ ਨੂੰ ਮਿਲ ਰਹੇ ਹਨ। ਸ਼ਨੀਵਾਰ ਨੂੰ ਜਦੋਂ...
- Advertisement -