*ਲੁਧਿਆਣਾ ਸਿਵਲ ਹਸਪਤਾਲ ‘ਚੋਂ ਮਿਆਦ ਲੰਘੀ ਦਵਾਈਆਂ ਦੀ ਖੇਪ ਬਰਾਮਦ, ਜਾਂਚ ਦੇ ਹੁਕਮ*
ਲੁਧਿਆਣਾ 24,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਇੱਥੋਂ ਦਾ ਸਿਵਲ ਹਸਪਤਾਲ ਅਕਸਰ ਹੀ ਸੁਰਖੀਆਂ ‘ਚ ਰਹਿੰਦਾ ਹੈ ਮਾਮਲਾ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਇਮਾਰਤ ਦੀ ਸਫ਼ਾਈ ਦੌਰਾਨ ਦਵਾਈਆਂ ਦੀ ਮਿਲੀ ਵੱਡੀ ਖੇਪ ਦਾ ਹੈ ਜਿਸ ਵਿੱਚ ਜ਼ਿਆਦਾਤਰ ਦਵਾਈਆਂ ਦੀ ਮਿਆਦ ਲੰਘ ਚੁੱਕੀ ਹੈ।
ਵੱਡੀ ਤਾਦਾਦ ਵਿਚ ਖਾਲੀ ਸਰਿੰਜਾਂ, ਇੰਜੈਕਸ਼ਨ, ਦਵਾਈਆਂ ਦੇ ਡੱਬੇ ਕਚਰੇ ਦੇ ਢੇਰ ‘ਚ ਬਰਾਮਦ ਹੋਏ ਹਨ ਜਿਸ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜਦਕਿ ਇਸ ਮਾਮਲੇ ਦੇ ਐਸਐਮਓ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕਰਵਾਈ ਜਾਵੇਗੀ।
ਬਰਾਮਦ ਹੋਈ ਦਵਾਈਆਂ ਦੀ ਵੱਡੀ ਖੇਪ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿਹਤ ਮਹਿਕਮੇ ਨੂੰ ਕਿੰਨਾ ਵੱਡਾ ਨੁਕਸਾਨ ਹੋਇਆ ਹੈ ਇਹ ਦਵਾਈਆਂ ਪੰਜਾਬ ਸਿਹਤ ਮਹਿਕਮੇ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਸਮੇਂ ਸਮੇਂ ਸਿਰ ਸਟਾਕ ਦੇ ਰੂਪ ਚ ਮੁਹੱਈਆ ਕਰਾਈਆਂ ਜਾਂਦੀਆਂ ਹਨ। ਜਿਸ ਦਾ ਪੂਰਾ ਵੇਰਵਾ ਸਬੰਧਤ ਹਸਪਤਾਲ ਨੂੰ ਦੇਣਾ ਪੈਂਦਾ ਹੈ। ਪਰ ਹਸਪਤਾਲ ਨੇ ਇਹ ਮੁਫ਼ਤ ਦਵਾਈਆਂ ਮਰੀਜ਼ਾਂ ਨੂੰ ਤਾਂ ਨਹੀਂ ਵੰਡੀਆਂ ਪਰ ਹੁਣ ਕਚਰੇ ਦੇ ਢੇਰ ਵਿੱਚ ਜ਼ਰੂਰ ਸੁੱਟ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦਵਾਈਆਂ ਦੀ ਮਿਤੀ ਲੰਘ ਚੁੱਕੀ ਹੈ ਪੰਜ ਪੰਜ ਛੇ ਛੇ ਸਾਲ ਇਹ ਦਵਾਈਆਂ ਪੁਰਾਣੀਆਂ ਹਨ। ਐਸਐਮਓ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।
*ਸਿੱਧੂ ਦੀ ਤਾਜਪੋਸ਼ੀ ਦੌਰਾਨ ਜਾਖੜ ਨੇ ਕੱਢੀ ਭੜਾਸ, ਜਾਖੜ ਦੇ ਦਾਅਵਿਆਂ ਮਗਰੋਂ ਸ਼ੁਰੂ ਹੋਇਆ...
ਚੰਡੀਗੜ੍ਹ 24,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਬੀਤੇ ਦਿਨ ਪੰਜਾਬ ਕਾਂਗਰਸ ਵਲੋਂ ਚੁਣੇ ਗਏ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਹੋਈ। ਇਸ ਦੌਰਾਨ ਕਾਂਗਰਸ ਦੇ ਕਈ ਵੱਡੇ...
*ਇੱਕ ਵਾਰ ਫਿਰ ਚੰਡੀਗੜ੍ਹ ਪੁਲਿਸ ਸਵਾਲਾਂ ਦੇ ਘੇਰੇ ‘ਚ, ਸਿੱਧੂ ਦੇ ਸਮਾਗਮ ‘ਚ ਕੋਰੋਨਾ...
ਚੰਡੀਗੜ੍ਹ 24,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਦੌਰਾਨ ਚੰਡੀਗੜ੍ਹ ਦੇ ਸੈਕਟਰ 15 ਵਿਖੇ ਕਾਂਗਰਸ ਭਵਨ ਦੇ...
*ਉਲੰਿਪਕ ਖੇਡਾਂ ਖਿਡਾਰੀਆਂ ਲਈ ਮਹਾਂ-ਕੁੰਭ ਦੇ ਸਮਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਜੈਤੂ ਪੰਚ—ਬਿਕਰਮ...
ਮਾਨਸਾ 24,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਟੋਕੀਓ ਉਲੰਿਪਕ ਵਿੱਚ ਸ਼ਾਮਲ ਹੋਏ ਭਾਰਤ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਹਿੱਤ ਨਹਿਰੂ ਯੁਵਾ ਕੇਂਦਰ ਸਗੰਠਨ ਪੰਜਾਬ...
*ਕੀ ਪੰਜਾਬ ਵਿੱਚ ਖਤਮ ਹੋ ਗਿਆ ਸਿੱਧੂ ਅਤੇ ਕੈਪਟਨ ਦਾ ਵਿਵਾਦ? ਜਾਣੋ ਇਸ ਸਵਾਲ...
ਨਵੀਂ ਦਿੱਲੀ 23,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਰਟੀ ਦੀ ਪੰਜਾਬ ਇਕਾਈ ਨਾਲ ਸਬੰਧਤ ਵਿਵਾਦ ਸੁਲਝ...
ਟੋਕਿਓ ਓਲੰਪਿਕਸ ਦਾ ਉਦਘਾਟਨੀ ਸਮਾਰੋਹ, ਮੈਰੀਕਾਮ ਅਤੇ ਮਨਪ੍ਰੀਤ ਨੇ ਕੀਤੀ ਭਾਰਤੀ ਟੁਕੜੀ ਦੀ ਅਗਵਾਈ
ਟੋਕਿਓ: ਓਲੰਪਿਕ -2020 ਦਾ ਆਖਰਕਾਰ ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਉਦਘਾਟਨ ਹੋਇਆ। ਸ਼ਾਨਦਾਰ ਉਦਘਾਟਨੀ ਸਮਾਰੋਹ ਨੇ ਸਭ ਦਾ ਮਨ ਮੋਹ ਲਿਆ। ਇਸ ਦੌਰਾਨ ਭਾਰਤੀ ਟੀਮ...
*ਪੰਜਾਬ ਦੀ ਇਹ 132 ਸਾਲਾ ਬੇਬੇ ਦਾ ਕਹਿਣਾ, “ਰੱਬ ਮੈਨੂੰ ਵਾਪਸ ਲਿਜਾਣਾ ਭੁੱਲਿਆ*
ਜਲੰਧਰ 23,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਜਲੰਧਰ ਦੇ ਕਸਬੇ ਲੋਹੀਆਂ ਲਾਗਲੇ ਪਿੰਡ ਸਾਬੂਵਾਲ ਦੇ ਬਸੰਤ ਕੌਰ, ਜਿਨ੍ਹਾਂ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਹ 132 ਸਾਲਾਂ ਦੇ ਹਨ, ਹੁਣ...
*ਸੋਨੂੰ ਸੂਦ ਅਤੇ ਭੈਣ ਮਾਲਵਿਕਾ ਨੇ ਮੋਗਾ ਜ਼ਖ਼ਮੀਆਂ ਨਾਲ ਕੀਤੀ ਮੁਲਾਕਾਤ, ਵਿੱਤੀ ਮਦਦ ਦਾ...
ਮੋਗਾ 23,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਜ਼ਿਲ੍ਹੇ ਦੇ ਲੋਹਾਰਾ ਪਿੰਡ ਨੇੜੇ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਨਵੀਂ ਨਿਯੁਕਤ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ...
*ਸਿੱਧੂ ਦੀ ਪ੍ਰਧਾਨਗੀ ਨਾਲ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਕਰ ਰਹੀ ਗੁਮਰਾਹ-ਮਜੀਠੀਆ*
ਬਟਾਲਾ 23,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ 'ਤੇ ਅਕਾਲੀ ਦਲ ਪਾਰਟੀ ਦੇ ਨੇਤਾ ਅਤੇ ਸਾਬਕਾ...
*ਪਬਲਿਕ ਬਾਥਰੂਮ ਚੋ ਨੋਜਵਾਨ ਦੀ ਲਾਸ ਮਿਲੀ*
ਸਰਦੂਲਗੜ੍ਹ,23 ਜੁਲਾਈ (ਸਾਰਾ ਯਹਾਂ/ਬਪਸ): ਸ਼ਹਿਰ ਦੇ ਮੇਨ ਚੋੜਾ ਬਾਜਾਰ ਚ ਬਣੇ ਮਾਰਕੀਟ ਕਮੇਟੀ ਦੇ ਪਬਲਿਕ ਬਾਥਰੂਮ ਚੋ ਭੇਦਭਰੀ ਹਾਲਾਤ ਵਿੱਚ ਨੋਜਵਾਨ ਦੀ ਲਾਸ਼...
























