ਪੀ.ਵਾਈ.ਡੀ.ਬੀ. ਦੇ ਚੇਅਰਮੈਨ ਬਿੰਦਰਾ ਵੱਲੋਂ ਮਨੁੱਖਤਾ ਦੀ ਨਿਸ਼ਕਾਮ ਤੇ ਅਣਥੱਕ ਸੇਵਾਵਾਂ ਕਰਨ ਵਾਲੇ 44...
ਚੰਡੀਗੜ੍ਹ, 30 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ :ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਇੱਥੇ ਕੋਵਿਡ-19 ਦੌਰਾਨ ਮਨੁੱਖਤਾ ਦੀ...
*ਪੰਜਾਬ ਵਿੱਚ ਝੋਨੇ ਦੀ ਫਾੜ ਫੋਰਸ ਦੇ ਟੈਂਡਰ ਰੱਦ ਕਰਨ ਦਾ ਲਾਲ ਸਿੰਘ ਨੇ...
ਮੂਨਕ 30ਜੁਲਾਈ(ਸਾਰਾ ਯਹਾਂ/ਰੀਤਵਾਲ )ਝੋਨੇ ਦੀ ਕਟਾਈ ਤੋਂ ਬਾਅਦ ਮੰਡੀਆਂ ਵਿੱਚ ਇਸ ਵਿੱਚੋਂ ਨਿਕਲਣ ਵਾਲੇ ਝਾੜ ਫ¨ਸ ਸੰਬੰਧੀ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ...
*ਮਾਮਲਾ ਡਿੱਚ ਡਰੇਨ ਦੀ ਸਫ਼ਾਈ ਨਾ ਹੋਣ ਦਾ ਦਰਜਨਾਂ ਏਕੜ ਫਸਲ ਪਾਣੀ ਚ ਡੁੱਬੀ,...
ਲਹਿਰਾਗਾਗਾ 30 ਜੁਲਾਈ (ਸਾਰਾ ਯਹਾਂ/ਰੀਤਵਾਲ) ਪਿਛਲੇ ਕਈ ਦਿਨਾਂ ਤੋਂ ਹੋ ਰਹੀ ਮ¨ਸਲਾਧਾਰ ਵਰਖਾ ਦੇ ਚੱਲਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਸ਼ਹਿਰ ਦੇ...
*ਸਿਵਲ ਸਰਜਨ ਅਤੇ ਜਿ਼ਲ੍ਹਾ ਮਾਸ ਮੀਡੀਆ ਅਫ਼ਸਰ ਨੂੰ ਰਿਟਾਇਰਮੈਂਟ ਉਪਰੰਤ ਨਿੱਘੀ ਵਿਦਾਇਗੀ*
ਮਾਨਸਾ 30 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ) : ਸਿਹਤ ਵਿਭਾਗ ਮਾਨਸਾ ਤੋਂ ਦੋ ਅਧਿਕਾਰੀ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਅਤੇ ਜਿ਼ਲ੍ਹਾ ਮਾਸ ਮੀਡੀਆ ਅਫ਼ਸਰ...
*ਸ਼ਹੀਦ ਊਧਮ ਸਿੰਘ ਦੀ ਯਾਦਗਾਰ ਕੱਲ(31 ਜੁਲਾਈ ਨੂੰ) ਹੋਵੇਗੀ ਲੋਕ ਅਰਪਿਤ.!ਮੁੱਖ ਮੰਤਰੀ ਸਮੇਤ ਕਈ...
ਚੰਡੀਗੜ੍ਹ/ ਸੁਨਾਮ(ਸੰਗਰੂਰ), 30 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ): ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਜਦਾ ਕਰਨ ਅਤੇ ਉਨਾਂ ਦੇ ਦਲੇਰਾਨਾ ਕਾਰਨਾਮੇ ਦੀ ਯਾਦ ਨੂੰ...
ਮਾਨਸਾ ਪੁਲੀਸ ਵੱਲੋਂ 460 ਨਸ਼ੀਲੀਆਂ ਗੋਲੀਆਂ ਮੋਟਰਸਾਈਕਲ, 4 ਗ੍ਰਾਮ ਹੈਰੋਇੰਨ ਸਮੇਤ 264 ਬੋਤਲਾਂ ਸ਼ਰਾਬ...
ਮਾਨਸਾ, 30—07—2021 (ਸਾਰਾ ਯਹਾਂ/ਬੀਰਬਲ ਧਾਲੀਵਾਲ)): ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀਕਰਦੇ ਹੋੲ ੇ ਦੱਸਿਆ ਗਿਆ ਕਿ...
*ਬੁਢਲਾਡਾ ਪੱਕੇ ਡਰਾਇਵੰਗ ਲਾਇਸੈਂਸ ਲਈ ਆਨ-ਲਾਇਨ ਅਪਾਂਇੰਟਮੈਂਟ ਸਾਰੇ ਦਿਨ ਕਰਨ ਅਤੇ ਲਿਮਟ ਵਧਾਉਣ ਦੀ...
ਬੁਢਲਾਡਾ 30 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ) ਨਵੇ ਪੱਕੇ ਡਰਾਇਵਿਗ ਲਾਇਸੈਂਸ ਬਣਵਾਉਣ ਲਈ ਆਨ ਲਾਇਨ ਅਪਾਂਇੰਟਮੈਂਟ ਅਪਲਾਈ ਕਰਨ ਦੀ ਲਿਮਟ ਘੱਟ ਹੋਣ ਕਾਰਨ...
*ਹਿੰਦੀ ਅਧਿਆਪਕਾਂ ਦੀ ਨੈਸ਼ਨਲ ਐਚੀਵਮੈਂਟ ਸਰਵੇਖਣ ਦੀ ਸਿਖਲਾਈ ਦਾ ਨਿਰੀਖਣ ਕੀਤਾ*
ਬੁਢਲਾਡਾ 30 ਜੁਲਾਈ(ਸਾਰਾ ਯਹਾਂ/ ਅਮਨ ਮਹਿਤਾ): ਭਾਰਤ ਸਰਕਾਰ ਵੱਲੋਂ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਦੇ ਸਕੂਲਾਂ ਦਾ ਸਰਵੇ ਕਰਵਾਇਆ ਜਾਣਾ ਹੈ।ਜਿਸ...
*ਮੋਫਰ ਪਰਿਵਾਰ ਨੇ ਕਿਸਾਨੀ ਮੋਰਚੇ ਲਈ ਭੇਜਿਆ ਪਾਣੀ ਦਾ ਟੈਂਕਰ ਪਹਿਲਾਂ ਵੀ ਲਗਾਤਾਰ ਮਦਦ...
ਮਾਨਸਾ 30 ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ) ਕਿਸਾਨਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਹੱਕੀ ਮੰਗਾਂ ਨੂੰ ਲੈ ਕੇ ਚਿੰਤਿਤ ਜਿਲਹਾ ਪ੍ਰੀਸ਼ਦ ਦੇ ਚੇਅਰਮੇਨ ਬਿਕਰਮ...
*ਭਾਰਤ ਨੇ ਅੰਤਰ-ਰਾਸ਼ਟਰੀ ਉਡਾਣਾਂ ‘ਤੇ ਮੁੜ ਵਧਾਈ ਰੋਕ*
ਨਵੀਂ ਦਿੱਲੀ 30 ਜੁਲਾਈ (ਸਾਰਾ ਯਹਾਂ /ਬਿਊਰੋ ਰਿਪੋਰਟ) : ਕੋਰੋਨਾ ਵਾਇਰਸ ਦੇ ਚੱਲਦਿਆਂ ਅਜੇ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ...
























