*ਭਾਰਤੀ ਡਿਸਕਸ ਥਰੋਅਰ ਨੇ ਪਟਿਆਲਾ ਵਿਖੇ ਫ਼ੈਡਰੇਸ਼ਨ ਕੱਪ ਦੌਰਾਨ 65.06 ਮੀਟਰ ਥਰੋਅ ਸੁੱਟ ਕੇ...
ਚੰਡੀਗੜ੍ਹ, 31 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) - ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਟੋਕੀਉ ਓਲੰਪਿਕ-2021 ਦੇ ਫ਼ਾਈਨਲ...
*ਘੱਗਰ ਦਰਿਆ ਨੇ ਨਿਗਲੀ ਗ਼ਰੀਬ ਕਿਸਾਨ ਦੀ ਜ਼ਮੀਨ*
ਸਰਦੂਲਗੜ੍ਹ 31ਜੁਲਾਈ(ਸਾਰਾ ਯਹਾਂ/ਬਲਜੀਤ ਪਾਲ) -ਘੱਗਰ ਦਰਿਆ ਵਿਚ ਆਉਂਦੇ ਹੜ੍ਹਾਂ ਕਾਰਨ ਫਸਲਾਂ ਦੇ ਭਾਰੀ ਨੁਕਸਾਨ ਤੋਂ ਇਲਾਵਾ ਘੱਗਰ ਦੇ ਨਾਲ ਲੱਗਦੀ ਕਿਸਾਨਾਂ ਦੀ...
*ਮੀੰਹ ਕਾਰਨ ਪਿੰਡ ਕਰੰਡੀ ਵਿਖੇ ਭਾਰੀ ਨੁਕਸਾਨ*
ਸਰਦੂਲਗੜ 31 ਜੁਲਾਈ (ਸਾਰਾ ਯਹਾਂ/ਬੀ.ਪੀ.ਅਸ) : ਹਰਿਆਣਾ ਹੱਦ ਤੇ ਸਥਿਤ ਪਿੰਡ ਕਰੰਡੀ ਵਿਖੇ ਲੱਗਭਗ ਤਿੰਨ ਦਰਜਨ ਮਕਾਨ ਅਤੇ 1500 ਏਕੜ ਫਸਲ ਬਾਰਸ਼...
*ਸਾਂਝੇ ਮੋਰਚੇ ਦੇ ਬੇਰੁਜ਼ਗਾਰਾਂ ਨਾਲ ਪੁਲਿਸ ਵੱਲੋਂ ਧੱਕਾ ਮੁੱਕੀ, ਪੱਗਾਂ ਲੱਥੀਆਂ*
ਪਟਿਆਲਾ, 31ਜੁਲਾਈ(ਸਾਰਾ ਯਹਾਂ/ਬਿਊਰੋ ਰਿਪੋਰਟ) ਅੱਜ ਪੰਜਾਬ ਦੇ ਬੇਰੁਜ਼ਗਾਰਾਂ ਵੱਲੋਂ 'ਬੇਰੁਜ਼ਗਾਰ ਸਾਂਝੇ ਮੋਰਚੇ' ਦੀ ਅਗਵਾਈ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ...
*ਨਿਰਮਾਣ ਅਧੀਨ ਪੁਲ ਨੂੰ ਸ਼ੜਕ ਤੋਂ ਨੀਵਾਂ ਬਣਾਉਣ ਦੇ ਰੋਸ ਵਿੱਚ ਦੋ ਪਿੰਡਾਂ ਦੇ...
ਕੌਹਰੀਆਂ,31 ਜੁਲਾਈ(ਸਾਰਾ ਯਹਾਂ / ਰੀਤਵਾਲ )-ਪਿੰਡ ਉਭਿਆ ਅਤੇ ਲਾਡਬੰਜਾਰਾ ਦੇ ਵਿਚਕਾਰ ਡਰੇਨ ਤੇ ਬਣੇ ਐਸ ਟਾਇਪ ਪੁਲ, ਜਿੱਥੇ ਨਿੱਤ ਦਿਨ ਹਾਦਸੇ ਵਾਪਰਦੇ...
*ਨੇਕੀ ਫਾਊਂਡੇਸ਼ਨ ਬੁਢਲਾਡਾ ਵਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਲ ਸਵ: ਹੌਲਦਾਰ ਸੁਖਪਾਲ ਸਿੰਘ...
ਜੋਗਾ, 31 ਜੁਲਾਈ (ਸਾਰਾ ਯਹਾਂ /ਗੋਪਾਲ ਅਕਲੀਆ)-ਜਿਲ੍ਹੇ ਦੇ ਪਿੰਡ ਰੱਲਾ ਵਿਖੇ ਇਲਾਕੇ ਦੀ ਸਮਾਜਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਬੁਢਲਾਡਾ ਵਲੋਂ ਸ਼ਹੀਦ ਉੱਧਮ ਸਿੰਘ...
*ਮਾਨਸਾ ਪੁਲਿਸ ਨੇ ਅੰਤਰਰਾਜੀ ਲੁਟੇਰਾ ਗਿਰੋਹ ਕੀਤਾ ਕਾਬੂ 1 ਪਿਸਟਲ 315 ਬੋਰ ਦੇਸੀ ਸਮੇਤ...
ਮਿਤੀ 31—07—2021 (ਸਾਰਾ ਯਹਾਂ/ਮੁੱਖ ਸੰਪਾਦਕ)ਡਾ. ਨਰਿµਦਰ ਭਾਰਗਵ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵ¤ਲੋ ਪ੍ਰੈਸ ਨੋਟ ਜਾਰੀ ਕਰਦੇਹੋਏ ਦ¤ਸਿਆ ਗਿਆ ਕਿ ਮਾਨਸਾ ਪੁਲਿਸ...
*ਕਰੋਨਾ ਦੀ ਤੀਸਰੀ ਲਹਿਰ ਤੋਂ ਬਚਣ ਲਈ ਵੈਕਸੀਨ ਲਗਵਾਉਣੀ ਜ਼ਰੂਰੀ.. ਡਾਕਟਰ ਵਰੁਣ ਮਿੱਤਲ*
ਮਾਨਸਾ 31ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਅਗਰਵਾਲ ਸਭਾ (ਰਜਿ:) ਮਾਨਸਾ ਵਲੋਂ ਪ੍ਰਧਾਨ ਪ੍ਰਸ਼ੋਤਮ ਬਾਂਸਲ ਦੀ ਅਗਵਾਈ ਹੇਠ ਅੱਜ ਕਰੋਨਾ ਕਾਲ ਸਮੇਂ ਤੋਂ...
*ਕੱਲ੍ਹ ਤੋਂ ਹੋਣਗੇ ਇਹ ਪੰਜ ਵੱਡੇ ਬਦਲਾਅ, ATM ‘ਚੋਂ ਪੈਸੇ ਕੱਢਵਾਉਣ ਤੇ ਦੇਣਾ ਹੋਏਗਾ...
ਨਵੀਂ ਦਿੱਲੀ 31ਜੁਲਾਈ ਸਾਰਾ ਯਹਾਂ/ਬਿਊਰੋ ਰਿਪੋਰਟ): 1 ਅਗਸਤ ਤੋਂ, ਦੇਸ਼ ਭਰ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ।ਇਨ੍ਹਾਂ ਦਾ ਸਿੱਧਾ ਅਸਰ ਤੁਹਾਡੀ...
*Punjab BSF ਨੂੰ ਵੱਡੀ ਕਾਮਯਾਬੀ, ਫ਼ਿਰੋਜ਼ਪੁਰ ਸਰਹੱਦ ‘ਤੇ ਦੋ ਪਾਕਿਸਤਾਨੀ ਘੁਸਪੈਠੀਏ ਢੇਰ*
ਫ਼ਿਰੋਜ਼ਪੁਰ 31ਜੁਲਾਈ ਸਾਰਾ ਯਹਾਂ/ਬਿਊਰੋ ਰਿਪੋਰਟ) ਪੰਜਾਬ ਦੀ ਫ਼ਿਰੋਜ਼ਪੁਰ ਸਰਹੱਦ 'ਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਅੱਜ ਗੁਆਂਢੀ ਦੇਸ਼ ਪਾਕਿਸਤਾਨ ਦੇ ਦੋ ਘੁਸਪੈਠੀਆਂ ਨੂੰ ਮਾਰ ਮੁਕਾਇਆ। ਇਹ...
























