85.9 F
MANSA
Monday, June 29, 2026
Tel: 9815624390
Email: sarayaha24390@gmail.com

*ਮੁੱਖ ਮੰਤਰੀ ਵੱਲੋਂ ਨੌਜਵਾਨਾਂ ਅੰਦਰ ਛੁਪੀ ਹੋਈ ਪ੍ਰਤਿਭਾ ਉਜਾਗਰ ਕਰਨ ਲਈ ਵੈੱਬ ਚੈਨਲ ‘ਰੰਗਲਾ...

ਚੰਡੀਗੜ੍ਹ, 2 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਸੂਬਾ ਭਰ ਵਿਚ ਛੁਪੀ ਹੋਈ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ...

*ਰਾਸ਼ਟਰੀ ਲੋਕ ਅਦਾਲਤ ਦੀ ਸਫਲਤਾ ਲਈ ਵਕੀਲ ਮੋਹਰੀ ਭੂਮਿਕਾ ਨਿਭਾਉਣ : ਸੈਸ਼ਨ ਜੱਜ ਨਵਜੋਤ...

ਮਾਨਸਾ, 02 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਰਾਸ਼ਟਰੀ ਲੋਕ ਅਦਾਲਤਾਂ ਲਗਾਉਣ ਦਾ ਮਕਸਦ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਦਿਵਾਉਣਾ ਹੈ। ਇਨ੍ਹਾਂ...

*ਗਰੀਨਲੈਂਡ ਸਕੂਲ ਦੇ ਕਾਮਰਸ ਦੇ ਵਿਦਿਆਰਥੀ ਨੇ ਮਾਲਵੇ ਦੀ ਧਰਤੀ ਤੇ ਝੰਡੇ ਕੀਤੇ ਬੁਲੰਦ,...

ਬੁਢਲਾਡਾ 2 ਜੁਲਾਈ (ਸਾਰਾ ਯਹਾਂ/ਅਮਨ ਮੇਹਤਾ): ਸੀ ਬੀ ਐਸ ਸੀ ਵੱਲੋਂ 12ਵੀਂ ਕਲਾਸ ਦੇ ਘੋਸਿਤ ਕੀਤੇ ਗਏ ਨਤੀਜਿਆਂ ਵਿੱਚ ਜਿਲ੍ਹੇ ਅੰਦਰ ਗਰੀਨਲੈਂਡ ਡੇ...

*ਬੁਢਲਾਡਾ ਬੱਸ ਸਟੈਂਡ ਬੰਦ ਕਰ ਕੇ ਸਰਕਾਰ ਖਿਲਾਫ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ ਅਤੇ ਫੂਕੇ...

ਬੁਢਲਾਡਾ 2 ਅਗਸਤ (ਸਾਰਾ ਯਹਾਂ/ਅਮਨ ਮੇਹਤਾ ): ਪੰਜਾਬ ਰੋਡਵੇਜ਼ ਪੀ ਆਰ ਟੀ ਸੀ ਪਨਬਸ ਦੇ ਕੱਚੇ ਕਾਮਿਆਂ ਵੱਲੋਂ 3 ਅਤੇ 4 ਅਗਸਤ ਨੂੰ...

*ਪਸ਼ੂ ਮੇਲੇ ਵਾਲੀ ਬਹੁ ਕੀਮਤੀ ਜਗ੍ਹਾ ਤੇ ਨਜਾਇਜ਼ ਕਬਜੇ ਰੋਕੇ ਜਾਣ ਖਾਲੀ ਪਈ ਥਾਂ...

ਬਰੇਟਾ 02 ਅਗਸਤ(ਸਾਰਾ ਯਹਾਂ/ਰੀਤਵਾਲ): ਕੋਈ ਸਮਾਂ ਸੀ ਜਦੋਂ ਬਰੇਟਾ ਮੰਡੀ ਵਿੱਚ 18 ਜੇਠ ਨੂੰ ਲੱਗਣ ਵਾਲੇ ਪਸ਼ੂਮੇਲੇ ਦੇ ਚਰਚੇ ਦੂਰ ਦੂਰ ਤੱਕ...

*ਨਸਿ਼ਆਂ ਵਿਰੁੱਧ ਵੱਡੀ ਕਾਰਵਾਈ ਕਰਦਿਆ ਮਾਨਸਾ ਪੁਲਿਸ ਵੱਲੋਂ 17 ਮੁਕੱਦਮਿਆਂ ਵਿੱਚ 19 ਮੁਲਜਿਮਾਂ...

ਮਾਨਸਾ, 02—08—2021  (ਸਾਰਾ ਯਹਾਂ/ਮੁੱਖ ਸੰਪਾਦਕ): ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀਕਰਦੇ ਹੋੲ ੇ ਦੱਸਿਆ ਗਿਆ ਕਿ...

*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਸਵੱਛਤਾ ਸਬੰਧੀ ਸੁੰਹ ਚੁੱਕ ਕੇ...

ਮਾਨਸਾ  ,02 ਅਗਸਤ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਹਰ ਸਾਲ ਦੀ ਤਰਾਂ ਇਸ ਸਾਲ ਵੀ ਨਹਿਰੂ ਯੁਵਾ ਕੇਂਦਰ ਮਾਨਸਾ,ਯੁਵਕ ਸੇਵਾਵਾਂ ਵਿਭਾਗ ਮਾਨਸਾ  ਵੱਲੋ ਸਵੱਛ...

*ਮਹੀਨੇ ਤੋਂ ਜੋਗਾ `ਚ ਬੀ.ਐਸ.ਐਨ.ਐਲ ਕੰਪਨੀ ਦੇ ਸਿੰਮਾਂ `ਤੇ ਇੰਟਰਨੈਟ ਨਾ ਚੱਲਣ ਕਾਰਨ ਲੋਕ...

ਜੋਗਾ, 2 ਅਗਸਤ (ਸਾਰਾ ਯਹਾਂ/)ਗੋਪਾਲ ਅਕਲੀਆ )-ਕਸਬਾ ਜੋਗਾ ਵਾਸੀਆਂ ਨੂੰ ਪਿਛਲੇ 4 ਮਹੀਨੇ ਤੋਂ ਵੀ ਜਿਆਦਾ ਸਮੇਂ ਤੋਂ ਭਾਰਤ ਸੰਚਾਰ ਨਿਗਮ ਲਿਮਿਟਡ ਦੀਆਂ...

*PM ਮੋਦੀ ਕੱਲ੍ਹ ਕਰਨਗੇ e-RUPI ਲਾਂਚ, ਜਾਣੋ ਕੀ ਹੋਏਗਾ ਇਸ ਦਾ ਲਾਭ?*

(ਸਾਰਾ ਯਹਾਂ/ਬਿਊਰੋ ਰਿਪੋਰਟ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਵੀਡੀਓ ਕਾਨਫਰੰਸ ਰਾਹੀਂ ਡਿਜੀਟਲ ਭੁਗਤਾਨਾਂ ਲਈ 'ਈ-ਰੂਪੀ' (e-RUPI) ਲਾਂਚ ਕਰਨਗੇ। ਪ੍ਰਧਾਨ ਮੰਤਰੀ ਦਫਤਰ (ਪੀਐਮਓ) ਨੇ ਇਹ ਜਾਣਕਾਰੀ ਦਿੱਤੀ ਹੈ। ਪੀਐਮਓ ਨੇ ਕਿਹਾ ਕਿ 'ਈ ਰੂਪੀ' ਡਿਜੀਟਲ ਭੁਗਤਾਨਾਂ ਲਈ ਨਕਦੀ-ਰਹਿਤ ਤੇ ਸੰਪਰਕ ਰਹਿਤ ਮਾਧਿਅਮ ਹੈ। ਇਸ ਬਾਰੇ ਸਭ ਕੁਝ ਜਾਣੋ: ਪੀਐਮ ਨਰਿੰਦਰ ਮੋਦੀ ਵੱਲੋਂ ਡਿਜੀਟਲ ਪਹਿਲਕਦਮੀਆਂ ਦੇ ਪ੍ਰਚਾਰ ਨੂੰ ਉਜਾਗਰ ਕਰਦਿਆਂ, ਪੀਐਮਓ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ, ਇਹ ਯਕੀਨੀ ਬਣਾਉਣ ਲਈ ਕਈ ਪ੍ਰੋਗਰਾਮ ਲਾਂਚ ਕੀਤੇ ਗਏ ਹਨ ਕਿ ਲਾਭ ਹਰ ਹਾਲਤ ਵਿੱਚ ਲਾਭਪਾਤਰੀਆਂ ਤੱਕ ਪਹੁੰਚਣ, ਤਾਂ ਜੋ ਸਰਕਾਰ ਅਤੇ ਲਾਭਪਾਤਰੀ ਦੇ ਵਿੱਚ ਸੀਮਤ ਸੰਪਰਕ ਹੋਵੇ। ਪੀਐਮਓ ਨੇ ਕਿਹਾ ਕਿ 'ਇਲੈਕਟ੍ਰੌਨਿਕ ਵਾਊਚਰ' ਦੀ ਧਾਰਨਾ ਚੰਗੇ ਸ਼ਾਸਨ ਦੀ ਇਸ ਦ੍ਰਿਸ਼ਟੀ ਨੂੰ ਅੱਗੇ ਲੈ ਕੇ ਜਾਵੇਗੀ। ਜਾਣੋ ਕੀ ਹੈ ਈ-ਰੂਪੀ? ਈ-ਰੂਪੀ (e-RUPI) ਡਿਜੀਟਲ ਭੁਗਤਾਨ ਲਈ ਨਕਦ ਰਹਿਤ ਮਾਧਿਅਮ ਹੈ। ਇਹ ਇੱਕ QR ਕੋਡ ਜਾਂ ਐਸਐਮਐਸ ਸਟਰਿੰਗ-ਅਧਾਰਤ ਈ-ਵਾਊਚਰ ਹੈ, ਜੋ ਲਾਭਪਾਤਰੀਆਂ ਦੇ ਮੋਬਾਈਲ ਨੂੰ ਦਿੱਤਾ ਜਾਂਦਾ ਹੈ। ਉਪਭੋਗਤਾ ਕਾਰਡ, ਡਿਜੀਟਲ ਭੁਗਤਾਨ ਐਪ ਜਾਂ ਇੰਟਰਨੈਟ ਬੈਂਕਿੰਗ ਐਕਸੈਸ ਦੀ ਵਰਤੋਂ ਕੀਤੇ ਬਿਨਾਂ ਆਪਣੇ ਸੇਵਾ ਪ੍ਰਦਾਤਾ (ਸਰਵਿਸ ਪ੍ਰੋਵਾਈਡਰ) ਦੇ ਕੇਂਦਰ ਤੋਂ ਵਾਊਚਰ ਦੀ ਰਕਮ ਪ੍ਰਾਪਤ ਕਰ ਸਕਦਾ ਹੈ। ਇਸ ਨੂੰ ਵਿੱਤੀ ਸੇਵਾਵਾਂ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਰਾਸ਼ਟਰੀ ਸਿਹਤ ਅਥਾਰਟੀ ਦੇ ਸਹਿਯੋਗ ਨਾਲ ਯੂਪੀਆਈ ਪਲੇਟਫਾਰਮ 'ਤੇ ਭਾਰਤ ਦੇ ਰਾਸ਼ਟਰੀ ਭੁਗਤਾਨ ਨਿਗਮ ਦੁਆਰਾ ਵਿਕਸਤ ਕੀਤਾ ਗਿਆ ਹੈ।

*ਪੰਜਾਬ ਸਰਕਾਰ ਦੇ ਮੰਤਰੀਮੰਡਲ ਚ ਹੋਵੇਗਾ ਫੇਰਬਦਲ, ਇਨ੍ਹਾਂ ਨੂੰ ਮਿਲਣਗੀਆਂ ਵਜ਼ੀਰੀਆ!*

ਚੰਡੀਗੜ੍ਹ 01ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ ): ਪੰਜਾਬ ਮੰਤਰੀ ਮੰਡਲ ‘ਚ ਸੰਭਾਵਿਤ ਫੇਰਬਦਲ ਦੀ ਚਰਚਾ ਫਿਰ ਤੋੰ ਸੁਰਖੀਆਂ ‘ਚ ਹੈ। ਇਸ ਵਾਰ ਇਹ ਸੰਕੇਤ ਖੁਦ ਮੰਤਰੀਮੰਡਲ ਕੈਪਟਨ ਅਮਰਿੰਦਰ...
- Advertisement -