85.9 F
MANSA
Sunday, June 28, 2026
Tel: 9815624390
Email: sarayaha24390@gmail.com

*ਮੁੱਖ ਮੰਤਰੀ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਕਈ ਪ੍ਰੋਗਰਾਮਾਂ ਸਣੇ ਪੇਂਡੂ ਲਿੰਕ ਸੜਕਾਂ...

ਅੰਮ੍ਰਿਤਸਰ, 15 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਦੇਸ਼ ਦੇ 75ਵੇਂ ਇਤਿਹਾਸਕ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਅਨੁਸੂਚਿਤ...

*ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਪੰਜਾਬ ਦੇ ਪਹਿਲੇ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਸਰਕਾਰੀ...

ਬੋੜਾਵਾਲ/ਬੁਢਲਾਡਾ (ਮਾਨਸਾ), (ਸਾਰਾ ਯਹਾਂ/ਅਮਨ ਮਹਿਤਾ)15 ਅਗਸਤ: ਆਜ਼ਾਦੀ ਦਿਹਾੜੇ ਦੇ ਸ਼ੁੱਭ ਮੌਕੇ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਬੁਢਲਾਡਾ...

*ਕੈਬਨਿਟ ਮੰਤਰੀ ਪੰਜਾਬ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਜੀ ਨੇ ਜੌੜਕੀਆਂ ਥਾਣੇ ਦੀ ਨਵੀਂ ਤਕਨੀਕ...

—ਲੋੜਵੰਦ ਨੂੰ ਸੁਣ ਕੇ ਸਮਾਂਬੱਧ ਇੰਨਸਾਫ ਮੁਹੱਈਆ ਕਰਨਾ ਮਾਨਸਾ ਪੁਲਿਸ ਦਾ ਮੁੱਖ ਉਦੇਸ ਼ —ਐਸ.ਐਸ.ਪੀ. -ਡਾ. ਭਾਰਗਵ ਮਾਨਸਾ,...

*75ਵੇਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਕੈਪਟਨ ਨੇ ਜਲ੍ਹਿਆਂਵਾਲਾ ਬਾਗ ਮੈਮੋਰੀਅਲ ਪਾਰਕ ਦਾ ਕੀਤਾ ਉਦਘਾਟਨ*

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ 75 ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ...

*ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਰੀਬ 7 ਕਰੋੜ ਦੀ ਲਾਗਤ ਨਾਲ ਬਣਨ ਵਾਲੇ...

ਮਾਨਸਾ, 14 ਅਗਸਤ (ਸਾਰਾ ਯਹਾਂ/ਹਿਤੇਸ਼ ਸ਼ਰਮਾ) : ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਰਮਦਿੱਤੇਵਾਲਾ  ਕੈਂਚੀਆਂ ਵਿਖੇ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਨੀਅਰ ਸਿਟੀਜਨ ਹੋਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੁਵਿਧਾਵਾਂ ਮੁਹੱਈਆ ਕਰਵਾਉਣ ਪੱਖੋਂ ਹਰੇਕ ਵਰਗ ਦਾ ਧਿਆਨ ਰੱਖਦੀ ਹੈ ਜਿਸ ਦੇ ਚਲਦਿਆਂ ਬਜ਼ੁਰਗ ਅਵਸਥਾ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਪਰਿਵਾਰਕ ਤੌਰ ਉੱਤੇ ਬੇਰੁਖ਼ੀ ਅਤੇ ਬੇਗਾਨੇਪਣ ਦਾ ਸ਼ਿਕਾਰ ਹੋਣ ਵਾਲੇ ਬਜ਼ੁਰਗਾਂ ਲਈ ਅਜਿਹੇ ਸੀਨੀਅਰ ਸਿਟੀਜਨ ਹੋਮ ਬਣਵਾਏ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਬਿਰਧ ਅਵਸਥਾ ਵਿਚ ਆਪਣਿਆਂ ਵੱਲੋਂ ਹੀ ਮਾਪਿਆਂ ਨੂੰ ਘਰੋਂ ਬੇਘਰ ਕਰ ਦੇਣਾ ਵੱਡਾ ਦੁਖਾਂਤ ਹੈ ਜਿਸ ਨੂੰ ਯਕੀਨੀ ਤੌਰ ਉੱਤੇ ਠੱਲ੍ਹ ਪੈਣੀ ਚਾਹੀਦੀ ਹੈ।           ਉਨ੍ਹਾਂ ਕਿਹਾ ਕਿ ਪੁੱਤਾਂ ਧੀਆਂ ਦੇ ਹੁੰਦਿਆਂ ਅੰਤਿਮ ਉਮਰੇ ਬਜ਼ੁਰਗਾਂ ਨੂੰ ਅਜਿਹੇ ਬਿਰਧ ਆਸ਼ਰਮਾਂ ਵਿੱਚ ਰਹਿਣਾ ਸ਼ੋਭਾ ਨਹੀਂ ਦਿੰਦਾ ਪਰ ਫਿਰ ਵੀ ਜੇਕਰ ਕੋਈ ਬਜ਼ੁਰਗ ਪਰਿਵਾਰਕ ਰਿਸ਼ਤਿਆਂ ਦੇ ਨਿਘਾਰ ਕਾਰਨ ਰੁਲਣ ਲਈ ਮਜਬੂਰ ਹੁੰਦਾ ਹੈ ਤਾਂ ਅਜਿਹੇ ਸੀਨੀਅਰ ਸਿਟੀਜਨ ਲਈ ਇਹ ਇਮਾਰਤ ਵਰਦਾਨ ਸਾਬਤ ਹੋਵੇਗੀ।           ਉਨ੍ਹਾਂ ਦੱਸਿਆ ਕਿ ਤਿੰਨ ਏਕੜ ਜਗ੍ਹਾ ਦੇ ਅੱਧੇ ਹਿੱਸੇ ਅੰਦਰ ਕਰੀਬ 4.50 ਕਰੋੜ ਰੁਪਏ ਦੀ ਲਾਗਤ ਨਾਲ ਵਰਕਿੰਗ ਵੁਮੈਨ ਹੋਸਟਲ ਬਣੇਗਾ ਜਿਸ ਦੇ ਉਸਾਰੀ ਕਾਰਜ ਜਲਦੀ ਸ਼ੁਰੂ ਹੋ ਜਾਣਗੇ।

*ਕਾਰ ਚਾਲਕ ਨੇ ਟੱਕਰ ਮਾਰ ਘਸੀਟਿਆ ਪੰਜਾਬ ਪੁਲਿਸ ਦਾ ASI, ਲੱਤ ਟੁੱਟੀ, ਵੇਖੋ ਵੀਡੀਓ*

ਪਟਿਆਲਾ ,14ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ) : ਪਟਿਆਲਾ ਦੇ ਲੀਲਾ ਭਵਨ ਨੇੜੇ ਇੱਕ ਕਾਰ ਚਾਲਕ ਵੱਲੋਂ ਪੰਜਾਬ ਪੁਲਿਸ ਦੇ ASI ਸੁਬਾ ਸਿੰਘ ਨੂੰ...

*ਚਰਨਜੀਤ ਸਿੰਘ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਮੈਡਲ ਨਾਲ...

ਚੰਡੀਗੜ੍ਹ, 14 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਦੇਸ਼ ਦੇ ਰਾਸ਼ਟਰਪਤੀ ਵੱਲੋਂ ਡਿਵੀਜ਼ਨਲ ਕਮਾਂਡੈਂਟ (ਹੋਮ ਗਾਰਡਜ਼) ਚਰਨਜੀਤ ਸਿੰਘ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ...

*ਸ਼ੋਸ਼ਲ ਮੀਡੀਏ ‘ਤੇ ਵੀ ਬੇਰੁਜ਼ਗਾਰਾਂ ਨੇ ਰੁਜ਼ਗਾਰ ਲਈ ਸ਼ੁਰੂ ਕੀਤਾ ਸੰਘਰਸ਼ ਅੱਜ ਵੱਡੀ ਗਿਣਤੀ...

ਸੰਗਰੂਰ, 14 ਅਗਸਤ 2021 (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ...

*ਆਜ਼ਾਦੀ ਦਿਹਾੜੇ ਮੌਕੇ ਗ੍ਰਹਿ ਮੰਤਰਾਲੇ ਨੇ ਪੀ.ਐਮ.ਜੀ. ਪੀ.ਪੀ.ਐਮ.ਡੀ.ਐਸ, ਪੀ.ਐਮ.ਐਮ.ਐਸ. ਪੁਰਸਕਾਰਾਂ ਲਈ ਪੰਜਾਬ ਪੁਲਿਸ ਦੇ...

ਚੰਡੀਗੜ, 14 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 75ਵੇਂ...

*15 ਅਗਸਤ ਨੂੰ ਲਾਲ ਕਿਲ੍ਹੇ ‘ਤੇ ਹੋਵੇਗਾ ਸੁਰੱਖਿਆ ਦਾ ਸਖ਼ਤ ਪਹਿਰਾ, ਚੱਪੇ-ਚੱਪੇ ‘ਤੇ ਹੋਵੇਗੀ...

ਨਵੀਂ ਦਿੱਲੀ (ਸਾਰਾ ਯਹਾਂ): ਹੁਣ ਤੋਂ ਕੁਝ ਘੰਟਿਆਂ ਬਾਅਦ ਭਾਰਤ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮਨਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ...
- Advertisement -