85.9 F
MANSA
Saturday, June 27, 2026
Tel: 9815624390
Email: sarayaha24390@gmail.com

*ਸੁਖਬੀਰ ਬਾਦਲ ਨੇ ਕਿਉਂ ਮੰਗਿਆ ਸਬੂਤ? ਕਿਸਾਨਾਂ ਨੇ ਯਾਦ ਕਰਵਾਏ ਪ੍ਰਕਾਸ਼ ਬਾਦਲ ਵਲੋਂ ਕੀਤੇ...

ਫਿਰੋਜ਼ਪੁਰ (ਸਾਰਾ ਯਹਾਂ) : ਅੱਜ ਹਲਕਾ ਗੁਰੂਹਰਸਹਾਏ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਪ੍ਰੋਗਰਾਮ ਦੀ...

*ਪੰਜਾਬ ਦੇ 9 ਸ਼ਹਿਰਾਂ ਸਣੇ ਪੂਰੇ ਦੇਸ਼ ’ਚ ਲਾਗੂ ਹੋ ਰਹੇ ਸਖ਼ਤ ਟ੍ਰੈਫਿਕ ਨਿਯਮ*

ਨਵੀਂ ਦਿੱਲੀ (ਸਾਰਾ ਯਹਾਂ) : ਟਰਾਂਸਪੋਰਟ ਮੰਤਰਾਲੇ ਦੁਆਰਾ ਨੋਟੀਫਾਈ ਕੀਤੇ ਗਏ ਨਵੇਂ ਨਿਯਮਾਂ ਅਨੁਸਾਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਪਰਾਧ ਹੋਣ ਦੇ...

*ਕਿਸਾਨ ਅੰਦੋਲਨ ਦੇ ਦਬਾਅ ਹੇਠ ਬੀਜੇਪੀ, ਪਾਰਟੀ ਛੱਡਣ ਵਾਲੇ ਲੀਡਰਾਂ ਦੀ ਸੂਚੀ ਲੰਬੀ *

ਬਰਨਾਲਾ (ਸਾਰਾ ਯਹਾਂ) : ਸੰਯਕੁਤ ਮੋਰਚਾ ਨੇ ਜਨਤਕ ਸਿਆਸੀ ਸਰਗਰਮੀਆਂ ਕਰਨ ਵਾਲੇ ਬੀਜੇਪੀ ਨੇਤਾਵਾਂ ਦਾ ਘਿਰਾਉ ਕਰਨ ਦਾ ਸੱਦਾ ਦਿੱਤਾ ਹੋਇਆ...

*ਸਿਹਤ ਵਿਭਾਗ ਅਤੇ ਸ਼ਕਤੀ ਕੀਰਤਨ ਮੰਡਲ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ*

ਮਾਨਸਾ 19ਅਗਸਤ (ਸਾਰਾ ਯਹਾਂ/1ਬੀਰਬਲ ਧਾਲੀਵਾਲ ) ਸ਼ਕਤੀ ਕੀਰਤਨ ਮੰਡਲ ਜੈ ਮਾਂ ਮੰਦਿਰ ਵਾਲਿਆਂ ਵਲੋਂ ਵੈਕਸੀਨ ਕੈਂਪ ਜੈ ਮਾਂ ਮਦਿੰਰ ਰਮਨ ਸਿਨੇਮਾ ਰੋਡ...

*ਸਿੱਧ ਬਾਬਾ ਬਾਲਕ ਨਾਥ ਲੰਗਰ ਐਂਡ ਵੈਲਫ਼ੇਅਰ ਕਮੇਟੀ ਮਾਨਸਾ ਦੀ ਇਕ ਅਹਿਮ ਮੀਟਿੰਗ ਹੋਈ*

ਮਾਨਸਾ 18 ਅਗਸਤ (ਸਾਰਾ ਯਹਾਂ/ਜਗਦੀਸ਼ ਬਾਂਸਲ)-ਸਿੱਧ ਬਾਬਾ ਬਾਲਕ ਨਾਥ ਲੰਗਰ ਐਂਡ ਵੈਲਫ਼ੇਅਰ ਕਮੇਟੀ ਮਾਨਸਾ ਦੀ ਇਕ ਅਹਿਮ ਮੀਟਿੰਗ ਸਿੱਧ ਬਾਬਾ ਬਾਲਕ ਨਾਥ...

*ਮਾਨਸਾ ਪੁਲਿਸ ਨੇ ਅੰਤਰਰਾਜੀ ਝਪਟਮਾਰ ਗਿਰੋਹ ਦੀ ਮੈਂਬਰ ਕੀਤੀ ਕਾਬੂ*

ਮਾਨਸਾ, 18 ਅਗਸਤ—2021(ਸਾਰਾ ਯਹਾਂ ਮੁੱਖ ਸੰਪਾਦਕ): :ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨ ੋਟ ਜਾਰੀਕਰਦੇ ਹੋਏ ਦੱਸਿਆ ਗਿਆ...

*ਮਾਨਸਾ ਪੁਲਿਸ ਨੇ ਨਸਿ਼ਆ ਵਿਰੁੱਧ ਕਾਰਵਾਈ ਤਹਿਤ 6 ਮੁਕੱਦਮਿਆਂ ਵਿੱਚ 8 ਮੁਲਜਿਮਾਂ ਨੂੰ ਕੀਤਾ...

ਮਾਨਸਾ, 18—08—2021: (ਸਾਰਾ ਯਹਾਂ/ਮੁੱਖ ਸੰਪਾਦਕ)ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏਦੱਸਿਆ ਗਿਆ ਕਿ ਮਾਨਸਾ ਪੁਲਿਸ...

*ਮਾਨਸਾ ਜ਼ਿਲ੍ਹਾ ਜੇਲ੍ਹ ਵਿੱਚ ਲਗਾਇਆ ਗਿਆ ਵਿਸ਼ੇਸ਼ ਮੈਡੀਕਲ ਕੈਂਪ*

ਮਾਨਸਾ, 18 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ): ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਵੱਲੋਂ ਸਿਵਲ ਸਰਜਨ ਅਤੇ ਜੇਲ੍ਹ ਅਧਿਕਾਰੀਆਂ ਦੇ ਸਹਿਯੋਗ ਨਾਲ ਪੰਜਾਬ ਰਾਜ...

*ਡੇਰਾ ਮੁਖੀ ਰਾਮ ਰਹੀਮ ਦੀਆਂ ਮੁੜ ਵਧੀਆਂ ਮੁਸ਼ਕਲਾਂ, ਇੱਕ ਹੋਰ ਕੇਸ ‘ਚ ਕੱਸਿਆ ਸ਼ਿਕੰਜਾ*

ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਇਸ ਦੇ ਨਾਲ ਹੀ ਖ਼ਬਰ ਹੈ ਕਿ ਉਸ ਦੀਆਂ...

*ਗੁਰਦਾਸਪੁਰ ਦਾ 20 ਸਾਲਾ ਫੌਜੀ ਡਿਊਟੀ ਦੌਰਾਨ ਸ਼ਹੀਦ, ਪਰਿਵਾਰ ਨੇ ਸਰਕਾਰ ਅੱਗੇ ਰੱਖੀ ਇਹ...

ਗੁਰਦਾਸਪੁਰ (ਸਾਰਾ ਯਹਾਂ) : ਗੁਰਦਾਸਪੁਰ ਦੇ ਪਿੰਡ ਕੀੜੀ ਅਫਗਾਨਾ ਦਾ ਰਹਿਣ ਵਾਲਾ ਭਾਰਤੀ ਫੌਜੀ ਗੁਰਵਿੰਦਰ ਸਿੰਘ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ।...
- Advertisement -