*ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕਰਨਾਲ (ਹਰਿਆਣਾ) ਵਿਖੇ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਦੇ...
ਬੁਢਲਾਡਾ - 29 ਅਗੱਸਤ - ( ਸਾਰਾ ਯਹਾਂ/ਅਮਨ ਮੇਹਤਾ) - ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਹਰਿਆਣਾ ਦੇ ਕਰਨਾਲ ਵਿਖੇ ਕੀਤੇ ਵਹਿਸ਼ੀਆਨਾ ਲਾਠੀਚਾਰਜ...
*ਨਿਊ ਚੰਡੀਗੜ੍ਹ ਵਿਖੇ 664 ਕਰੋੜ ਰੁਪਏ ਹੋਮੀ ਭਾਭਾ ਕੈਂਸਰ ਹਸਪਤਾਲ ਦੀ ਜਲਦੀ ਸ਼ੁਰੂਆਤ ਲਈ...
ਚੰਡੀਗੜ੍ਹ, 29 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਨਿਊ ਚੰਡੀਗੜ੍ਹ (ਮੋਹਾਲੀ) ਵਿਖੇ ਮੈਡੀਸਿਟੀ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨੂੰ ਛੇਤੀ...
*ਥਾਣਾ ਸਿਟੀ ਮਾਨਸਾ ਦੇ ਮੁਕੱਦਮੇ ਵਿੱਚ 9 ਸਾਲ ਤੋਂ ਭਗੌੜਾ ਮੁਲਜਿਮ ਕੀਤਾ ਕਾਬੂ*
ਮਾਨਸਾ, 29—08—2021(ਸਾਰਾ ਯਹਾਂ/ਮੁੱਖ ਸੰਪਾਦਕ) : ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸਨੋਟ ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ...
*ਪੰਜਾਬ ਸਰਕਾਰ ਨੇ 13225 ਸਰਕਾਰੀ ਸਕੂਲ ਸਮਾਰਟ ਸਕੂਲ ਬਣਾਏ*
ਚੰਡੀਗੜ, 29 ਅਗਸਤ (ਸਾਰਾ ਯਹਾਂ /ਮੁੱਖ ਸੰਪਾਦਕ) : ਸਰਕਾਰੀ ਸਕੂਲਾਂ ਦੇ ਸਿੱਖਿਆ ਮਿਆਰ ਵਿੱਚ ਹੋਰ ਸੁਧਾਰ ਲਿਆਉਣ ਅਤੇ ਸਕੂਲਾਂ ਵਿੱਚ ਵਧੀਆ ਬੁਨਿਆਦੀ...
*ਪੰਜਾਬ ਵਿਧਾਨ ਸਭਾ ਦਾ ਇਜਲਾਸ 3 ਸਤੰਬਰ ਨੂੰ*
ਚੰਡੀਗੜ, 29 ਅਗਸਤ (ਸਾਰਾ ਯਹਾਂ /ਮੁੱਖ ਸੰਪਾਦਕ) : ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਪੰਜਾਬ ਦੇ ਰਾਜਪਾਲ ਵੱਲੋਂ 15ਵੀਂ ਪੰਜਾਬ...
*ਬੁਢਲਾਡਾ ਕਿੰਨਰਾਂ ਵੱਲੋਂ ਨੌਜਵਾਨ ਦਾ ਗੁਪਤ ਅੰਗ ਕੱਟਣ ਦੀ ਵੀਡੀਓ ਵਾਈਰਲ, ਪੁਲਸ ਜਾਂਚ ਚ...
ਬੁਢਲਾਡਾ 28 ਅਗਸਤ (ਸਾਰਾ ਯਹਾਂ/ਅਮਨ ਮੇਹਤਾ): ਕਿੰਨਰਾਂ ਵੱਲੋਂ ਇੱਕ ਨੌਜਵਾਨ ਦੇ ਗੁਪਤ ਅੰਗ ਕੱਟਣ ਦੀ ਵੀਡੀਓ ਵਾਈਰਲ ਦਾ ਮਾਮਲਾ ਪੁਲਸ ਦੇ ਧਿਆਨ...
*ਡੀ.ਜੀ.ਪੀ. ਪੰਜਾਬ ਦੀ ਜ਼ਿਲਾ ਪੁਲਿਸ ਮੁਖੀਆਂ ਨੂੰ ਹਦਾਇਤਸੀ..ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ...
ਚੰਡੀਗੜ/ਜਲੰਧਰ, 28 ਅਗਸਤ (ਸਾਰਾ ਯਹ/ਮੁੱਖ ਸੰਪਾਦਕ) :ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਅੱਜ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸੂਬੇ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ...
*ਜਲ੍ਹਿਆਂਵਾਲਾ ਬਾਗ ਦੇ ਉਦਘਾਟਨ ਤੋਂ ਪਹਿਲਾਂ ਭਾਰੀ ਵਿਰੋਧ, ਕਿਸਾਨਾਂ ਨੇ ਬੰਦ ਕੀਤੇ ਰਸਤੇ, ਪੁਲਿਸ...
ਅੰਮ੍ਰਿਤਸਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਸਮੇਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਦੇ ਨਵੇਂ ਰੂਪ ਦਾ ਉਦਘਾਟਨ ਕਰਨਗੇ, ਪਰ ਇਸ...
*ਪਟਿਆਲਾ ਚਾਲਕ ਨੇ ਪਾਈਆਂ ਸਭ ਨੂੰ ਭਾਜੜਾਂ, ਕੁਹਾੜੀ ਲੈ ਹੋ ਗਿਆ ਪੁਲਿਸ ਦੁਆਲੇ, ਤਿੰਨ...
ਪਟਿਆਲਾ: ਪਟਿਆਲਾ (Patiala) ਦੇ ਗੁਰੂ ਨਾਨਕ ਨਗਰ (Guru Nanak Nagar) ਇਲਾਕੇ ਵਿੱਚ ਇੱਕ ਲੇਨ ਵਿੱਚ ਆਟੋ ਪਾਰਕ ਕਰਨ ਨੂੰ ਲੈ ਕੇ ਹੋਏ ਝਗੜੇ...
























