85.9 F
MANSA
Friday, June 26, 2026
Tel: 9815624390
Email: sarayaha24390@gmail.com

*ਅਡਾਨੀ ਦਾ ਫ਼ਿਰੋਜ਼ਪੁਰ ਵਾਲਾ ਸਾਇਲੋ ਪਲਾਂਟ ਵੀ ਬੰਦ*

ਚੰਡੀਗੜ੍ਹ 01,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ) : ਅਡਾਨੀ ਗਰੁੱਪ ਪੰਜਾਬ ਵਿੱਚੋਂ ਪੈਰ ਪਿਛਾਂਹ ਖਿੱਚਣ ਲੱਗਾ ਹੈ। ਜਗਰਾਓਂ ਮਗਰੋਂ ਅਡਾਨੀ ਗਰੁੱਪ ਨੇ ਫ਼ਿਰੋਜ਼ਪੁਰ ਵਾਲਾ...

*ਕੈਪਟਨ ਸਰਕਾਰ ਵੀ ਤੁਰੀ ਮੋਦੀ ਸਰਕਾਰ ਦੇ ਰਾਹ, ਨਿੱਜੀ ਹੱਥਾਂ ‘ਚ ਸੌਂਪੇਗੀ ਸਰਕਾਰੀ ਜਾਇਦਾਦਾਂ?*

ਚੰਡੀਗੜ੍ਹ 01,ਸਤੰਬਰ (ਸਾਰਾ ਯਹਾਂ ਬਿਊਰ ਰਿਪੋਰਟ): ਪੰਜਾਬ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਵਾਂਗ ਸਰਕਾਰੀ ਜਾਇਦਾਦਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਨੇ ਇਸ ਲਈ ਜਾਇਦਾਦਾਂ ਦੀ ਚੋਣ ਵੀ ਕਰ ਲਈ ਹੈ, ਜਿਨ੍ਹਾਂ ਵਿੱਚ ਮੁਹਾਲੀ ਦਾ ਬਹੁ-ਮੰਤਵੀ ਸਟੇਡੀਅਮ ਸਮੇਤ ਹੋਰ ਕਈ ਸਟੇਡੀਅਮ, 10 ਸੜਕਾਂ ਤੇ 53 ਵਿਸ਼ਰਾਮ ਘਰ ਸ਼ਾਮਲ ਹਨ। ਹਾਲਾਂਕਿ, ਸਰਕਾਰ ਦੇ ਇਸ ਫੈਸਲੇ ਦਾ ਅਮਲ ਵਿੱਚ ਆਉਣ ਤੋਂ ਪਹਿਲਾਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਨੇਤਾ ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਦੀਆਂ ਜਾਇਦਾਦਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਜਾ ਰਹੀ ਹੈ। ਢੀਂਡਸਾ ਨੇ ਸਰਕਾਰ ਨੇ ਪਹਿਲੇ ਗੇੜ ਵਿੱਚ ਪ੍ਰਾਈਵੇਟ ਪਲੇਅਰਜ਼ ਨੂੰ ਸੌਂਪੇ ਜਾਣ ਵਾਲੇ ਸਰਕਾਰੀ ਅਸਾਸਿਆਂ ਦੀ ਸੂਚੀ ਵੀ ਜਾਰੀ ਕੀਤੀ। ਢੀਂਡਸਾ ਨੇ ਕਿਹਾ ਕਿ ਸੂਬਾ ਸਰਕਾਰ ਪਹਿਲੇ ਗੇੜ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਆਡੀਟੋਰੀਅਮ, ਗੋਲਬਾਗ਼ ਸਪੋਰਟਸ ਕੰਪਲੈਕਸ, ਮਹਾਰਾਜਾ ਰਣਜੀਤ ਸਿੰਘ ਆਡੀਟੋਰੀਅਮ, ਮੁਹਾਲੀ ਦੇ ਬਹੁ-ਮੰਤਵੀ ਖੇਡ ਸਟੇਡੀਅਮ, ਸਪੋਰਟਸ ਅਕੈਡਮੀ ਮੋਗਾ ਸਮੇਤ ਫ਼ਿਰੋਜ਼ਪੁਰ ਤੇ ਲੁਧਿਆਣਾ ਦੀਆਂ ਕੁਝ ਸਰਕਾਰੀ ਜ਼ਮੀਨਾਂ ਸਮੇਤ 53 ਵਿਸ਼ਰਾਮ ਘਰਾਂ ਦੇ ਨਾਲ-ਨਾਲ 10 ਸੜਕਾਂ ਦੀ ਚੋਣ ਨਿੱਜੀ ਕੰਪਨੀਆਂ ਨੂੰ ਸੌਂਪਣ ਲਈ ਕੀਤੀ ਗਈ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਦਰਜਣ ਜਾਇਦਾਦਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ ਸੂਬਾ ਸਰਕਾਰ ਦੀਆਂ ਜਾਇਦਾਦਾਂ ਨਿੱਜੀ ਖੇਤਰਾਂ ਨੂੰ ਸੌਂਪ ਰਹੀ ਹੈ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਪੁਰਜ਼ੋਰ ਵਿਰੋਧ ਕਰਦਾ ਹੈ। 

*ਪੰਜਾਬ ਲਈ ਖਤਰੇ ਦੀ ਘੰਟੀ! ਇਸ ਵਾਰ 24% ਘੱਟ ਪਿਆ ਮੀਂਹ*

ਚੰਡੀਗੜ੍ਹ: ਪੰਜਾਬ ਲਈ ਖਤਰੇ ਦੀ ਘੰਟੀ ਹੈ। ਇਸ ਵਾਰ ਮੀਂਹ 24% ਘੱਟ ਪਿਆ ਹੈ। ਪੰਜਾਬ ਦੇ ਬਹੁਤ ਸਾਰੇ ਖੇਤਰ ਰੈੱਡ ਜ਼ੋਨ ਵਿੱਚ...

*ਕਾਂਗਰਸ ‘ਚ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ ‘ਤੇ ਬਾਗੀ ਸੁਰ, ਸਿੱਬਲ ਦੇ ਘਰ ਮੀਟਿੰਗ ‘ਚ...

ਨਵੀਂ ਦਿੱਲੀ01,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ) : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਇਸ...

*ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਨਵੀਂ ਲਿਸਟ ਜਾਰੀ*

ਚੰਡੀਗੜ੍ਹ 01,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ) : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਛੇ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ...

*ਨਹੀਂ ਮੁੱਕ ਰਿਹਾ ਕਾਂਗਰਸ ਦਾ ਕਲੇਸ਼! ਪਾਰਟੀ ਨੂੰ ਵੱਡੇ ਨੁਕਸਾਨ ਦਾ ਖਤਰਾ, ਰਾਵਤ ਦੀ...

ਚੰਡੀਗੜ੍ਹ 01ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ) : : ਪੰਜਾਬ ਕਾਂਗਰਸ ਵਿਚਲੀ ਲੜਾਈ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ। ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ...

*ਸਰਕਾਰੀ ਸਕੂਲਾਂ ਲਈ 16.33 ਕਰੋੜ ਤੋਂ ਵੱਧ ਦੀਆਂ ਕਿਤਾਬਾਂ ਖਰੀਦੀਆਂ ਜਾਣਗੀਆਂ*

ਚੰਡੀਗੜ੍ਹ, 1 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਸਕੂਲ ਸਿੱਖਿਆ ਵਿਭਾਗ...

*ਸੰਦੀਪ ਸਿੰਘ ਮਨੂਰ ਨੂੰ ਰਾਮਗੜੀ੍ਆ ਅਕਾਲ ਜੰਥੇਬੰਦੀ ਸਪੋਰਟਸ ਵਿੰਗ ਜਿਲਾ੍ ਮਾਨਸਾ ਦਾ ਚੈਅਰਮੈਨ ਨਿਯੁਕਤ...

ਮਾਨਸਾ 1,ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਦੀਪ ਸਿੰਘ ਮਨੂਰ ਨੂੰ ਰਾਮਗੜੀ੍ਆ ਅਕਾਲ ਜੰਥੇਬੰਦੀ ਸਪੋਰਟਸ ਵਿੰਗ ਜਿਲਾ੍ ਮਾਨਸਾ ਦਾ ਚੈਅਰਮੈਨ ਨਿਯੁਕਤ ਕੀਤਾ ਗਿਆ ...

*ਕੈਂਪ ਦੌਰਾਨ 200 ਲੋਕਾਂ ਨੇ ਲਗਵਾਈ ਕੋਰੋਨਾ ਵੈਕਸੀਨ*

ਬੁਢਲਾਡਾ 01 ਸਤੰਬਰ (ਸਾਰਾ ਯਹਾਂ /ਅਮਨ ਮਹਿਤਾ  ) ਸੂਬਾ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਵੱਖ ਵੱਖ...

*ਮਲੇਰੀਆ ਬੁਖਾਰ ਦੇ ਮਰੀਜ਼ਾਂ ਦੀ ਕੀਤੀ ਜਾਂਚ*

ਮਾਨਸਾ 1,ਸਤੰਬਰ (ਸਾਰਾ ਯਹਾਂ/ਔਲਖ) : ਸਿਵਲ ਸਰਜਨ ਮਾਨਸਾ ਡਾ,ਹਿਤਿੰਦਰ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵਲੋਂ ਮਲੇਰੀਆ ਬੁਖਾਰ ਨਾਲ...
- Advertisement -