*ਧੂਰੀ ਸੀਟ ਨੂੰ ਲੈ ਕੇ ਬੋਲੇ ਭਗਵੰਤ ਮਾਨ, ਸੇਫ ਨਹੀਂ…ਪਰ ਮਿਹਨਤ ਕਰਾਂਗਾ*
ਚੰਡੀਗੜ੍ਹ 24,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਜਲੰਧਰ ਦੇ ਪ੍ਰੈੱਸ ਕਲੱਬ 'ਚ ਰਾਘਵ ਚੱਡਾ ਦੀ ਪ੍ਰੈੱਸ ਕਾਨਫਰੰਸ 'ਚ ਹੋਈ ਘਟਨਾ 'ਤੇ ਭਗਵੰਤ ਮਾਨ ਨੇ ਮੁਆਫੀ ਮੰਗੀ...
*ਦਿੱਲੀ ਵਾਂਗ ਪੰਜਾਬ ‘ਚ ਵੀ ਲੋਕਰਾਇ ਨਾਲ ਬਜਟ ਤਿਆਰ ਕਰੇਗੀ ‘ਆਪ’ : ਕੇਜਰੀਵਾਲ*
ਚੰਡੀਗੜ੍ਹ 24,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਹੈ ਕਿ ਜੇਕਰ...
*ਮਜੀਠੀਆ ਦੀ ਜ਼ਮਾਨਤ ਰੱਦ ਹੋਣ ‘ਤੇ ਬੋਲੀ ਅਲਕਾ ਲਾਂਬਾ, ਹਾਲੇ ਤਾਂ ਜ਼ਮਾਨਤ ਹੀ ਰੱਦ...
ਚੰਡੀਗੜ੍ਹ 24,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ ਲੱਗਾ ਹੈ। ਡੱਰਗ ਰੈਕੇਟ ਕੇਸ ਵਿੱਚ ਉਸ ਦੀ ਅਗਾਊਂ ਜ਼ਮਾਨਤ ਰੱਦ...
*Pakistan ਦੇ PM ਨੇ ਕੀਤੀ ਸੀ Sidhu ਦੀ ਸਿਫਾਰਿਸ਼, ਕੈਪਟਨ ਦੇ ਦਾਅਵੇ ਨੇ ਸਿਆਸੀ...
24,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਲੋਕ ਕਾਂਗਰਸ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਸੀਐਮ ਅਮਰਿੰਦਰ ਸਿੰਘ ਨੇ ਵੱਡਾ ਦਾਅਵਾ ਕਰਦੇ ਹੋਏ ਸਿਆਸੀ ਗਲਿਆਰਿਆਂ 'ਚ...
*ਸੁਖਬੀਰ ਬਾਦਲ ਦਾ DGP ‘ਤੇ ਵੱਡਾ ਹਮਲਾ, ਚਟੋਪਾਧਿਆਏ ਖੁਦ ਵੱਡਾ ਗੈਂਗਸਟਰ ਅਤੇ ਡਰੱਗ ਮਾਫੀਆ*
ਚੰਡੀਗੜ੍ਹ 24,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਡੀਜੀਪੀ ਚਟੋਪਾਧਿਆਏ ਤੇ ਚਰਨਜੀਤ ਚੰਨੀ ਤੇ ਹਮਲਾ ਬੋਲਿਆ ਹੈ।ਸੁਖਬੀਰ...
*ਮਾਮਲਾ ਚੈਕ ਦੀ ਗਲਤ ਅਦਾਇਗੀ ਦਾ, ਅੱਜ ਫੇਰ ਲੱਗਿਆ ਧਰਨਾ ਤਾਂ ਹੋਇਆ ਕੇਸ ਦਰਜ*
ਬਰੇਟਾ 24 ਜਨਵਰੀ (ਸਾਰਾ ਯਹਾਂ/ਰੀਤਵਾਲ) ਨਜ਼ਦੀਕੀ ਪਿੰਡ ਕਿਸæਨਗੜ੍ਹ ਦੇ ਇੱਕ ਕਿਸਾਨ ਸੁਖਜੀਤ ਸਿੰਘ ਵੱਲੋਂਐਚ.ਡੀ.ਐਫ.ਸੀ ਬੈਂਕ ਦੀ ਬਰੇਟਾ ਬਰਾਂਚ ਵਿਚ ਸੰਗਰ¨ਰ ਦੇ ਸੈਂਟਰਲ...
*ਚੋਣਾਂ ਦੌਰਾਨ ਡਿਊਟੀ ਦੇਣ ਵਾਲੇ ਹਰ ਮੁਲਾਜਮ ਨੂੰ ਕਰੋਨਾ ਬੂਸ਼ਟ ਡੋਜ਼ ਜ਼ਰੂਰੀ*
ਬੁਢਲਾਡਾ, 24 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ)ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜਰ ਰੱਖਦਿਆਂ ਚੋਣਾਂ ਵਿੱਚ ਡਿਊਟੀ ਦੇਣ ਵਾਲੇ ਮੁਲਾਜਮਾਂ ਨੂੰ ਕਰੋਨਾ ਮਹਾਂਮਾਰੀ ਦੇ...
*ਵਾਰਡ ਨੰਬਰ 21, ਵਾਰਡ ਨੰਬਰ 4 ਮਾਨਸਾ ਅਤੇ ਪਿੰਡ ਮੂਸਾ ਦੇ ਮਾਈਕਰੋ ਕੰਟੇਨਮੈਂਟ ਜ਼ੋਨ...
ਮਾਨਸਾ, 24 ਜਨਵਰੀ (ਸਾਰਾ ਯਹਾਂ/ਜੋਨੀ ਜਿੰਦਲ ): ਜ਼ਿਲ੍ਹਾ ਮੈਜਿਸਟਰੇਟ—ਕਮ—ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰ ਪਾਲ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਵਾਰਡ ਨੰਬਰ 21,...
Breaking News : ਬਿਕਰਮ ਮਜੀਠੀਆ ਨੂੰ ਵੱਡਾ ਝਟਕਾ, ਜ਼ਮਾਨਤ ਅਰਜ਼ੀ ਰੱਦ
ਚੰਡੀਗੜ੍ਹ 24,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ ਲੱਗਾ ਹੈ। ਡੱਰਗ ਰੈਕੇਟ ਕੇਸ ਵਿੱਚ ਉਸ ਦੀ ਪੱਕੀ ਜ਼ਮਾਨਤ ਦੀ ਅਰਜ਼ੀ...
*ਬੀਜੇਪੀ, ਕੈਪਟਨ ਨੇ ਢੀਂਡਸਾ ਵਿਚਾਲੇ ਮੁੱਕਿਆ ਸੀਟਾਂ ਦੀ ਵੰਡ ਦਾ ਰੇੜਕਾ, ਭਾਜਪਾ ਨੂੰ 65,...
ਚੰਡੀਗੜ੍ਹ 24,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਬੀਜੇਪੀ, ਕੈਪਟਨ ਨੇ ਢੀਂਡਸਾ ਵਿਚਾਲੇ ਸੀਟਾਂ ਦੀ ਵੰਡ ਦਾ ਰੇੜਕਾ ਮੁੱਕ ਗਿਆ ਹੈ। ਪੰਜਾਬ ਵਿੱਚ ਸੀਟ ਸ਼ੇਅਰਿੰਗ ਫਾਰਮੂਲਾ...
























