85.9 F
MANSA
Monday, June 22, 2026
Tel: 9815624390
Email: sarayaha24390@gmail.com

ਜੇਲ੍ਹ• ਵਿਭਾਗ ਦੇ ਆਧੁਨਿਕੀਕਰਨ ਲਈ 5 ਕਰੋੜ ਰੁਪਏ ਖਰਚੇ ਜਾਣਗੇ: ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ•,(ਸਾਰਾ ਯਹਾ) 13 ਨਵੰਬਰ: ਅਜੋਕੇ ਦੌਰ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਸੁਰੱਖਿਆ ਦੀ ਬਹੁਤ ਮਹਤੱਤਾ ਹੈ ਅਤੇ ਇਸ ਸਬੰਧੀ ਜੇਲ੍ਹ• ਵਿਭਾਗ ਕੋਲ...

ਚੀਫ ਜਸਟਿਸ ਨੇ ਜਸਟਿਸ ਰਾਜੀਵ ਸ਼ਰਮਾ ਨੂੰ ਚੁਕਾਈ ਸਹੁੰ

ਚੰਡੀਗੜ੍ਹ,(ਸਾਰਾ ਯਹਾ) 13 ਨਵੰਬਰ: ਅੱਜ ਇਥੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਡੀਟੋਰੀਅਮ ਵਿਖੇ ਆਯੋਜਿਤ ਸਹੁੰ ਚੁੱਕ ਸਮਾਗਮ ਵਿਚ ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ...

ਵਧੀਕ ਡਿਪਟੀ ਕਮਿਸ਼ਨਰ ਨੇ ਤੀਜੇ ਰੁਜ਼ਗਾਰ ਮੇਲੇ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮਾਨਸਾ, 13 ਨਵੰਬਰ (ਬਲਜੀਤ ਸ਼ਰਮਾ) : ਪੰਜਾਬ ਸਰਕਾਰ ਦੁਆਰਾ ਚਲਾਈ ਗਈ ਘਰ ਘਰ ਰੁਜ਼ਗਾਰ ਮੁਹਿੰਮ ਤਹਿਤ ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਦਿਵਾਉਣ ਦੇ ਉਦੇਸ਼ ਨਾਲ...

ਦਿਨ ਦਿਹਾੜੇ ਲੁਟੇਰੇ ਨੇ 5 ਲੱਖ ਰੁਪਏ ਦੀ ਕੀਤੀ ਖੋਹ

ਬਾਘਾਪੁਰਾਣਾ (ਮੋਗਾ), 12 ਨਵੰਬਰ  (ਗੋਪੀ ਰਾਊਕੇ)- ਦਿਨ ਦਿਹਾੜੇ ਸ਼ਾਮ ਕਰੀਬ 4 ਵਜੇ ਤੇਜ ਹਥਿਆਰ ਬੰਦ ਲੁਟੇਰੇ ਨੇ ਮੁੱਦਕੀ ਰੋਡ ਤੇ ਇਕ ਦੁਕਾਨਦਾਰ ਦੇ ਮੁਲਾਜਮ...

ਪ੍ਰਕਾਸ਼ ਪੁਰਬ ਮੌਕੇ ਹਵਾਈ ਜਹਾਜ ਰਾਹੀਂ ਹੋਵੇਗੀ ਫੁੱਲਾਂ ਦੀ ਵਰਖਾ

ਸੁਲਤਾਨਪੁਰ ਲੋਧੀ — ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਸਬੰਧੀ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ 21 ਨਵੰਬਰ ਤੋਂ...

ਪੋਸ਼ਣ ਅਭਿਆਨ ਤਹਿਤ ਆਂਗਣਵਾੜੀ ਵਰਕਰਾਂ ਦਾ ਇਕ ਰੋਜ਼ਾ ਟਰੇਨਿੰਗ ਪ੍ਰੋਗਰਾਮ ਕਰਵਾਇਆ

ਮਾਨਸਾ, 12 ਨਵੰਬਰ (ਬਲਜੀਤ ਸ਼ਰਮਾ): ਜਿਲ੍ਹਾ ਪ੍ਰੀਸ਼ਦ ਵਿਖੇ ਅੱਜ ਬਲਾਕ ਮਾਨਸਾ ਦੀਆਂ 60 ਆਂਗਣਵਾੜੀ ਵਰਕਰਾਂ ਨੂੰ ਨਵ-ਜੰਮੇ ਬੱਚਿਆਂ ਦੀ ਦੇਖਭਾਲ ਅਤੇ ਸਿੱਖਿਆ (ਈ.ਸੀ.ਸੀ.ਈ) ਸਬੰਧੀ...

ਭ੍ਰਿਸ਼ਟਾਚਾਰ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰਾਂਗੇ: ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ,(ਸਾਰਾ ਯਹਾ)  12 ਨਵੰਬਰ:  ਹਾਊਸਿੰਗ ਫਾਰ ਆਲ ਤੇ ਸਵੱਛ ਭਾਰਤ ਦੇ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਸਥਾਨਕ ਸਰਕਾਰਾਂ ਬਾਰੇ ਵਿਭਾਗ ਵੱਲੋਂ ਵੱਡੀ ਕਾਰਵਾਈ...

ਬੇਅਦਬੀ ਮਾਮਲਿਆਂ ਵਿੱਚ ਬਾਦਲਾਂ ਅਤੇ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਕਰਨ ਵਿੱਚ ਸਰਕਾਰ ਦੀ...

ਗਰੂਰ/ਚੰਡੀਗੜ੍ਹ•,(ਸਾਰਾ ਯਹਾ) 12 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪੱਸ਼ਟ ਕੀਤਾ ਕਿ ਸਾਲ 2015 ਵਿੱਚ ਵਾਪਰੀਆਂ ਬੇਅਦਬੀ ਅਤੇ ਪੁਲਿਸ ਗੋਲੀਬਾਰੀ...

ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਂਸਰ ਹਸਪਤਾਲ ਦਾ ਉਦਘਾਟਨ, ਸੰਗਰੂਰ ਵਿਖੇ ਟ੍ਰੇਨਿੰਗ ਸੈਂਟਰ ਦੀ ਸਥਾਪਤੀ...

ਸੰਗਰੂਰ/ਚੰਡੀਗੜ੍ਹ, (ਸਾਰਾ ਯਹਾ)12 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਵਾਜ਼ਿਬ ਦਰਾਂ 'ਤੇ ਕੈਂਸਰ ਦਾ ਇਲਾਜ਼ ਮੁਹੱਈਆ ਕਰਵਾਉਣ...

ਅਕਾਲੀ ਦਲ ‘ਚੋਂ ਕੱਢੇ ਬ੍ਰਹਮਪੁਰਾ ਨੇ ਆਖਿਰ ਮੰਗੀ ‘ਮੁਆਫੀ’, ਪੜ੍ਹੋ ਕਿਉਂ

ਅੰਮ੍ਰਿਤਸਰ  : ਬੇਅਦਬੀ ਦੇ ਰੋਸ 'ਚ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਦੇ ਅਸਤੀਫੇ ਤੋਂ ਬਾਅਦ ਖਡੂਰ ਸਾਹਿਬ 'ਚ ਹੋਈ ਜ਼ਿਮਨੀ ਚੋਣ ਲੜਨ ਲਈ ਅਕਾਲੀ...
- Advertisement -