85.9 F
MANSA
Wednesday, May 6, 2026
Tel: 9815624390
Email: sarayaha24390@gmail.com

ਬੰਦ ਹੋ ਜਾਣਗੇ 6,00,00,000 SIM ਕਾਰਡ

ਨਵੀਂ ਦਿੱਲੀ: ਅਗਲੇ ਛੇ ਮਹੀਨਿਆਂ ‘ਚ ਟੈਲੀਕਾਮ ਸੈਕਟਰ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ, ਕਿਉਂਕਿ ਆਉਂਦੇ ਸਮੇਂ ਦੌਰਾਨ ਗਾਹਕਾਂ ਦੀ ਗਿਣਤੀ ਛੇ ਕਰੋੜ ਘੱਟ...

ਲੋਕਾਂ ਲਈ ਜਾਨ ਦਾ ਖੌਅ ਬਣਿਆ ਸਿਗਨੇਚਰ ਬ੍ਰਿਜ, 24 ਘੰਟਿਆਂ ‘ਚ ਤੀਜੀ ਮੌਤ

ਨਵੀਂ ਦਿੱਲੀ: ਦਿੱਲੀ ‘ਚ ਹਾਲ ਹੀ ਬਣਿਆ ਸਿਗਨੇਚਰ ਬ੍ਰਿਜ ਹਰ ਰੋਜ਼ ਹਾਦਸਿਆਂ ਦਾ ਕਾਰਨ ਬਣਦਾ ਜਾ ਰਿਹਾ ਹੈ। ਅੱਜ ਸਵੇਰੇ ਹੀ ਇੱਥੇ ਇੱਕ ਬਾਈਕ...

ਪੁਲਿਸ ਵੱਲੋਂ ਨਿਰੰਕਾਰੀ ਭਵਨ ਗ੍ਰਨੇਡ ਹਮਲਾ ਸੁਲਝਾਉਣ ਦਾ ਦਾਅਵਾ, ਰਿਮਾਂਡ ‘ਤੇ ਦੋਵੇਂ ਮੁਲਜ਼ਮ

ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਰਾਜਾਸਾਂਸੀ ਹਲਕੇ ਅਧੀਨ ਪੈਂਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਹਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਖੀ ਸੁਰੇਸ਼ ਅਰੋੜਾ...

ਪਠਾਨਕੋਟ ‘ਚ ਫ਼ੌਜੀ ਵਰਦੀ ‘ਚ ਦਿੱਸੇ ਸ਼ੱਕੀ, ਕਾਰ ਨਾਲ ਤੋੜਿਆ ਪੁਲਿਸ ਨਾਕਾ, ਅਲਰਟ ਜਾਰੀ

ਪਠਾਨਕੋਟ: ਪੰਜਾਬ ਦੇ ਸਰਹੱਦੀ ਖੇਤਰ ਪਠਾਨਕੋਟ ਦੇ ਤਾਰਾਗੜ੍ਹ ‘ਚ ਸ਼ੁੱਕਰਵਾਰ ਨੂੰ ਫ਼ੌਜ ਦੀ ਵਰਦੀ ‘ਚ ਦੋ ਸ਼ੱਕੀਆਂ ਨੂੰ ਦੇਖੇ ਜਾਣ ਤੋਂ ਬਾਅਦ ਸੁਰਖੀਆ ਏਜੰਸੀਆਂ...

ਐਮਐਲਏ ਦੀ ਝਾੜ ਸਹਿਣ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਵੀ ਲਾਈ ਮਹਿਲਾ ਐਸਐਚਓ ਦੀ...

ਚੰਡੀਗੜ੍ਹ: ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਥਾਣਾ ਮੁਖੀ ਲਵਮੀਤ ਕੌਰ ਦਰਮਿਆਨ ਵਾਇਰਲ ਹੋਈ ਫ਼ੋਨ ਕਾਲ ਦਾ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਖ਼ਤ ਨੋਟਿਸ...

ਨਿਰੰਕਾਰੀ ਭਵਨ ‘ਤੇ ਗ੍ਰਨੇਡ ਹਮਲੇ ਦਾ ਦੂਜਾ ਮੁਲਜ਼ਮ ਵੀ ਕਾਬੂ

ਅੰਮ੍ਰਿਤਸਰ: ਰਾਜਾਸਾਂਸੀ ਹਲਕੇ ਅਧੀਨ ਪੈਂਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਹਮਲੇ ਦਾ ਦੂਜਾ ਮੁਲਜ਼ਮ ਵੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਸੂਤਰਾਂ ਤੋਂ ਮਿਲੀ...

ਖੇਡ ਮੰਤਰੀ ਰਾਣਾ ਸੋਢੀ ਨੇ ਵਿਸ਼ਵ ਚੈਂਪੀਅਨਸ਼ਿਪ ‘ਚ ਤਮਗਾ ਜੇਤੂ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ...

ਚੰਡੀਗੜ•,(ਸਾਰਾ ਯਹਾ) 24 ਨਵੰਬਰ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਵੀਂ ਦਿੱਲੀ ਵਿਖੇ ਚੱਲ ਰਹੀ ਆਈ.ਏ.ਬੀ.ਏ. ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਤਰਫੋਂ...

ਮਾਨਸਾ ਦੀ ਜੇਲ, ਵਿਚ ਸਾਹਿਬ ਸ੍ੀ ਗੁਰੂ ਨਾਨਕ ਦੇਵ ਦਾ ਪ੍ਕਾਸ਼ ਦਿਵਸਮਨਾਇਆ

ਮਾਨਸਾ(ਬਲਜੀਤ ਸ਼ਰਮਾ),23 ਨਵੰਬਰ : ਮਾਨਸਾ ਦੀ ਜੇਲ, ਵਿਚ ਸਾਹਿਬ ਸ੍ੀ ਗੁਰੂ ਨਾਨਕ ਦੇਵ ਦਾ ਪ੍ਕਾਸ਼ ਦਿਵਸ, ਮਨਾਇਆ ਗਿਆ   ਮਾਨਸਾ (ਬਲਜੀਤ ਸ਼ਰਮਾ) ਅੱਜ ਜਿਥੇ ਸਾਰੇ...

ਇਮਰਾਨ ਖਾਨ ਤੇ ਨਵਜੋਤ ਸਿੱਧੂ ਮਿਲ ਕੇ ਰੱਖਣਗੇ ਕਾਰੀਡੋਰ ਦੀ ਨੀਂਹ, ਪਾਕਿ ਨੇ ਭੇਜਿਆ...

ਜਲੰਧਰ (ਸਾਰਾ ਯਹਾ) : ਪਾਕਿਸਾਨ ਵਲੋਂ ਆਪਣੇ ਦੇਸ਼ ਅੰਦਰ ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਪ੍ਰੋਜੈਕਟ ਦੀ ਨੀਂਹ ਰੱਖਣ ਲਈ 28 ਤਾਰੀਕ ਦਾ ਦਿਨ ਮੁਕੱਰਰ ਕੀਤਾ ਗਿਆ...

ਸੈਮਸੰਗ ਨੇ ਕਈ ਕਰਮਚਾਰੀਆਂ ਨੂੰ ਇਸ ਕਰਕੇ ਦਿੱਤੇ 95-95 ਲੱਖ ਅਤੇ ਮੰਗੀ ਮੁਆਫੀ

ਸਿਓਲ—ਸੈਮਸੰਗ ਇਲੈਕਟ੍ਰੋਨਿਕਸ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਕਰਮਚਾਰੀਆਂ ਤੋਂ ਮੁਆਫੀ ਮੰਗ ਲਈ, ਜਿਨ੍ਹਾਂ ਨੂੰ ਸੈਮੀਕੰਡਕਟਰ ਫੈਕਟਰੀਆਂ 'ਚ ਕੰਮ ਕਰਨ ਦੇ ਦੌਰਾਨ ਕੈਂਸਰ ਸਮੇਤ ਕਈ ਬੀਮਾਰੀਆਂ...
- Advertisement -