ਰਾਮ ਰਹੀਮ ਨੂੰ ਜੇਲ੍ਹੋਂ ਕੱਢਣ ਤੋਂ ਡਰ ਰਹੀ ਸਰਕਾਰ, ਅਦਾਲਤ ਨੇ ਦਿੱਤੀ ਰਾਹਤ
ਚੰਡੀਗੜ੍ਹ: ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਦੇ ਮਾਮਲੇ ਸਬੰਧੀ ਸੀਬੀਆਈ ਦੀ ਵਿਸ਼ੇਸ਼ ਅਦਾਲਤ 11 ਜਨਵਰੀ ਨੂੰ ਫੈਸਲਾ ਸੁਣਾਏਗੀ। ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾਜ਼ਾਫ਼ਤਾ...
ਇੱਕੋ ਛੱਤ ਹੇਠ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਸਾਂਝ ਕੇਂਦਰ ਹੋ ਰਹੇ ਨੇ...
ਮਾਨਸਾ, 8 ਜਨਵਰੀ (ਹੀਰਾ ਮਿੱਤਲ): ਐਸ.ਐਸ.ਪੀ. ਮਾਨਸਾ ਸ਼੍ਰੀ ਮਨਧੀਰ ਸਿੰਘ ਨੇ ਦੱਸਿਆ ਕਿ ਸਾਂਝ ਕੇਂਦਰ ਆਮ ਜਨਤਾ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਵਿੱਚ...
ਅਮਰੀਕੀ ਸਿੱਖਾਂ ਨੇ ਪਾਕਿਸਤਾਨ ਸਰਕਾਰ ਕੋਲ ਰੱਖੀ ਵੱਡੀ ਮੰਗ
ਚੰਡੀਗੜ੍ਹ: ਅਮਰੀਕਾ ਵਿੱਚ ਵੱਸਦੇ ਸਿੱਖਾਂ ਨੇ ਪਾਕਿਸਤਾਨ ਸਰਕਾਰ ਨੂੰ ਕਰਤਾਰਪੁਰ ਸਾਹਿਬ ਕੰਪਲੈਕਸ (KSC) ਦੀ ਅਸਲ ਦਿੱਖ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ। ਅਮਰੀਕੀ...
ਬਲਬੀਰ ਸਿੰਘ ਸਿੱਧੂ ਨੇ ਕਨੇਡਾ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ, ਹੁਨਰ ਵਿਕਾਸ, ‘ਚ ਸਹਿਯੋਗ...
ਚੰਡੀਗੜ•,(ਸਾਰਾ ਯਹਾ)` 8 ਜਨਵਰੀ: ਅੱਜ ਇਥੇ ਮੰਗਲਵਾਰ ਨੂੰ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਨੇਡਾ...
ਪੰਚਾਇਤੀ ਚੋਣਾਂ ਮਗਰੋਂ ਕਾਂਗਰਸ ਦੇ ਵੱਡੇ ਲੀਡਰਾਂ ਵਿਚਾਲੇ ਵੀ ਖੜਕੀ
ਚੰਡੀਗੜ੍ਹ: ਫਰੀਦਕੋਟ ਜ਼ਿਲ੍ਹੇ ਦੇ ਹਲਕਾ ਜੈਤੋ ਵਿੱਚ ਕਾਂਗਰਸ ਪਾਰਟੀ ਦੀ ਆਪਸੀ ਫੁੱਟ ਜੱਗ ਜਾਹਰ ਹੋ ਰਹੀ ਹੈ। ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ...
ਮਾਨਸਾ ਪੁਲਿਸ ਨੇ 2.99 ਕਰੋੜ ਰੁਪਏ ਕੀਤੇ ਬਰਾਮਦ…….
ਮਾਨਸਾ, 08 ਜਨਵਰੀ (ਬਲਜੀਤ ਸ਼ਰਮਾ) : ਮਾਨਸਾ ਪੁਲਿਸ ਨੇ ਤਲਵੰਡੀ ਸਾਬੋ ਰੋਡ ਤੇ ਬਹਿਣੀਵਾਲ ਨੇੜੇ ਨਾਕਾਬੰਦੀ ਦੌਰਾਨ ਸਿਰਸਾ ਨਿਵਾਸੀ ਇਕ ਵਿਅਕਤੀ ਕੋਲੋਂ 2.99 ਕਰੋੜ...
ਜਨਰਲ ਵਰਗ ਕਿਵੇਂ ਕਰ ਸਕਣਗੇ ਮੋਦੀ ਵੱਲੋਂ ਐਲਾਨੇ ਰਾਖਵਾਂਕਰਨ ‘ਤੇ ਦਾਅਵਾ..? ਪੜ੍ਹੋ ਪੂਰੀਆਂ ਸ਼ਰਤਾਂ
ਨਵੀਂ ਦਿੱਲੀ: ਐਨਡੀਏ ਦੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਆਰਥਿਕ ਤੌਰ 'ਤੇ ਕਮਜ਼ੋਰ ਜਨਰਲ ਵਰਗ ਨਾਲ ਸਬੰਧਤ ਵਿਅਕਤੀਆਂ ਨੂੰ ਨੌਕਰੀ ਤੇ ਵਿੱਦਿਅਕ...
ਡਾ. ਮਨਮੋਹਨ ਸਿੰਘ ਬਾਰੇ ਫ਼ਿਲਮ ਦੇ ਟ੍ਰੇਲਰ ‘ਤੇ ਨਹੀਂ ਲੱਗੇਗਾ ਬੈਨ
ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਫ਼ਿਲਮ ‘ਦ ਐਸਕੀਡੈਂਟਲ ਪ੍ਰਾਈਮ ਮਿਨੀਸਟਰ’ ਦੇ ਟ੍ਰੇਲਰ ‘ਤੇ ਬੈਨ ਲਾਉਣ ਤੋਂ ਇਨਕਾਰ...
ਸ਼੍ਰੀ ਹਰ ਹਰ ਮਹਾਦੇਵ ਸੇਵਾ ਮੰਡਲ ਮਾਨਸਾ ਵੱਲੋ ਲੋੜਬੰਦਾ ਨੂੰ ਕੰਬਲ ਵੰਡੇ
ਮਾਨਸਾ {ਜੋਨੀ ਜਿੰਦਲ} ਸ਼੍ਰੀ ਹਰ ਹਰ ਮਹਾਦੇਵ ਸੇਵਾ ਮੰਡਲ ਮਾਨਸਾ ਵੱਲੋ ਅੱਜ ਭਾਰੀ ਠੰਡ ਦੇ ਪ੍ਰਕੋਪ ਨੂੰ ਦੇਖਦੇ ਹੋਏ ਰੇਲਵੇ ਸਟੇਸਨ ਤੇ ਹੋਰ ਵੱਖ ਵੱਖ ਥਾਵਾ ਤੇ ੭੦ ਦੇ ਕਰੀਬ ਲੋੜਬੰਦਾ ਨੂੰ ਕੰਬਲ ਵੰਡੇ। ਮੰਡਲ ਦੇਪ੍ਰਧਾਨ ਮਨੀਸ ਬੱਬੀ ਦਾਨੇਵਾਲੀਆ ਤੇ ਅਰੁਣ ਬਿੱਟੂ ਭੰਮਾ ਨੇ ਦੱਸਿਆ ਕਿ ਇਹ ਸੇਵਾ ਇਸ ਤਰਾ ਨਿਰੰਤਰ ਜਾਰੀ ਰਹੇਗੀ। ਇਸ ਮੋਕੇ ਗਿਆਨ ਚੰਦ ,ਵਿਵੇਕ ਕੁਮਾਰ ,ਸੁਨੀਲ ਕੁਮਾਰ ,ਅਭਿਸ਼ੇਕ ਕੁਮਾਰ ,ਪ੍ਰਦੀਪ ਕੁਮਾਰ,ਨੀਰਜ ਕੁਮਾਰ , ਚਾਹਤ ਰੱਲਾ ,ਬੰਟੀ ਮਘਾਣੀਆ ਹਾਜਰ ਸਨ ।
EDITED BY : SARA YAHA | | Last Updated : 7:44 PM 7 ਜਨਵਰੀ 2018
ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਅਤੇ ਸਰਕਾਰ ਸਬੰਧੀ ਮੁੱਦਿਆਂ ਬਾਰੇ ਰਾਹੁਲ ਗਾਂਧੀ ਨਾਲ ਵਿਚਾਰ-ਚਰਚਾ
ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਲੀਡਰਸ਼ਿਪ ਅੱਜ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਕਾਂਗਰਸ ਦੇ...
























