ਵੇਖਦੇ-ਵੇਖਦੇ 300-400 ਏਕੜ ‘ਚ ਫੈਲ ਗਈ ਭਿਆਨਕ ਅੱਗ
ਪਟਿਆਲਾ: ਭੁਨਰਹੇੜੀ ਇਲਾਕੇ ਦੇ ਪਿੰਡਾਂ ਵਿੱਚ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਲੱਗ ਗਈ। ਅੱਗ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ...
ਡਿਪਟੀ ਕਮਿਸ਼ਨਰ ਨੇ ਕੀਤਾ ਭੀਖੀ ਅਤੇ ਭੈਣੀ ਬਾਘਾ ਦੀਆਂ ਮੰਡੀਆਂ ਦਾ ਦੌਰਾ
ਮਾਨਸਾ, 29 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਜ਼ਿਲ੍ਹੇ ਦੀਆਂ ਮੰਡੀਆਂ ਵਿਚ ਚੱਲ ਰਹੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ...
ਕੌਣ ਵੱਧ ਅਮੀਰ ਧਰਮਿੰਦਰ ਦਾ ਮੁੰਡਾ ਸੰਨੀ ਦਿਓਲ ਕਿ ਛੋਟੇ ਬਾਦਲ? ਪੜ੍ਹੋ ਜਾਇਦਾਦ ਦੇ...
ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ...
‘ਚੁੱਪ ਨਹੀਂ ਰਹਿਣਾ, 1098 ਨੂੰ ਕਹਿਣਾ’ ਹੈਲਪਲਾਈਨ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ।
ਮਾਨਸਾ, 29 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਬੱਚਿਆਂ ਦੇ ਅਧਿਕਾਰਾਂ ਸਬੰਧੀ ਚਾਈਲਡ ਲਾਈਨ 1098, ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਅਤੇ ਸਰਕਾਰੀ ਸੈਕੰਡਰੀ...
ਇੱਕ ਗ਼ਲਤ ਵੋਟ ਤੁਹਾਡੇ ਬੱਚਿਆਂ ਨੂੰ ਚਾਹ ਵਾਲਾ, ਪਕੌੜੇ ਵਾਲਾ ਤੇ ਚੌਕੀਦਾਰ ਬਣਾ ਸਕਦੈ:...
ਨਵੀਂ ਦਿੱਲੀ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਮੋਦੀ ਸਰਕਾਰ 'ਤੇ ਸਿੱਧਾ ਨਿਸ਼ਾਨਾ ਲਾਇਆ ਹੈ। ਸਿੱਧੂ ਨੇ ਟਵਿੱਟਰ 'ਤੇ ਲਿਖਿਆ ਹੈ...
ਵੋਟਾਂ ਮੰਗਣ ਲਈ ਬੀਜੇਪੀ ਨੇ ਲਿਆਂਦਾ ਭਲਵਾਨ ਖਲੀ, ਲੱਗਾ ਵੱਡਾ ਇਲਜ਼ਾਮ
ਕੋਲਕਾਤਾ: ਭਲਵਾਨ 'ਦ ਗਰੇਟ ਖਲੀ' ਨੇ ਪੱਛਮ ਬੰਗਾਲ ਦੇ ਜਾਧਵਪੁਰ ਵਿੱਚ ਬੀਜੇਪੀ ਉਮੀਦਵਾਰ ਅਨੁਪਮ ਹਾਜਰਾ ਲਈ ਸ਼ੁੱਕਰਵਾਰ ਨੂੰ ਰੋਡ ਸ਼ੋਅ ਕੀਤਾ। ਤ੍ਰਿਣਮੂਲ...
ਸ੍ਰੀਲੰਕਾ ਅੱਤਵਾਦੀ ਹਮਲੇ ‘ਚ 253 ਮੌਤਾਂ ਬਾਅਦ ਭਾਰਤ ਸਰਕਾਰ ਦਾ ਐਲਾਨ
ਨਵੀਂ ਦਿੱਲੀ: ਸ੍ਰੀਲੰਕਾ ਵਿੱਚ ਹੋਏ ਅੱਤਵਾਦੀ ਹਮਲੇ ਬਾਅਦ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਸ੍ਰੀਲੰਕਾ ਨਾ ਜਾਣ ਦੀ ਸਲਾਹ ਜਾਰੀ ਕੀਤੀ ਹੈ।...
ਕੀਟਨਾਸ਼ਨਕ ਹੀ ਨਹੀਂ ਇਹ ਵੀ ਕੈਂਸਰ ਦੇ ਕਾਰਨ
ਚੰਡੀਗੜ੍ਹ: ਪੰਜਾਬ ਦੇ ਮਾਲਵਾ ਖਿੱਤੇ 'ਚ ਕੈਂਸਰ ਬਾਰੇ ਕੁਝ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਪਿੱਛੇ ਸਿਰਫ ਕੀਟਨਾਸ਼ਕ ਹੀ ਜ਼ਿੰਮੇਵਾਰ ਨਹੀਂ...
ਕੋਟਕਪੁਰਾ/ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਮਾਮਲੇ ਵਿੱਚ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ...
ਚੰਡੀਗੜ•, (ਸਾਰਾ ਯਹਾ,(ਬਲਜੀਤ ਸ਼ਰਮਾ) 28 ਅਪ੍ਰੈਲ : ਬਹਿਬਲ ਕਲਾਂ ਗੋਲੀ ਕਾਂਡ ਵਿੱਚ ਤਫ਼ਤੀਸ਼ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਉਨ•ਾਂ...
ਡਾ ਲਖਬੀਰ ਸਿੰਘ ਅੱਜ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਗਜ਼ ਦਾਖਲ ਕਰਨਗੇ
ਮਾਨਸਾ, (ਸਾਰਾ ਯਹਾ,(ਬਲਜੀਤ ਪਾਲ) : ਸਿੱਖਿਆ, ਰੁਜ਼ਗਾਰ, ਵਿਦਿਆਰਥੀ sਜੀਵਨ ਵਿੱਚ ਆਉਂਦੀਆਂ ਪ੍ਰੇਸ਼ਾਨੀਆਂ ਅਤੇ ਚਲੰਤ ਮਾਮਲਿਆਂ ਤੇ ਡੂੰਘੀ ਜਾਣਕਾਰੀ ਰੱਖਣ ਵਾਲੇ ਪੰਜਾਬੀ...
























