85.9 F
MANSA
Wednesday, May 13, 2026
Tel: 9815624390
Email: sarayaha24390@gmail.com

ਬਲਬੀਰ ਸਿੰਘ ਸਿੱਧੂ ਨੇ 11 ਦਿਵਿਆਂਗ ਹੈਲਥ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ

ਚੰਡੀਗੜ, 3 ਸਤੰਬਰ:ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਵਿਭਾਗ ਦੇ ਮੁੱਖ ਦਫ਼ਤਰ ਵਿੱਚ 11 ਦਿਵਿਆਂਗ ਮਲਟੀਪਰਪਜ਼ ਹੈਲਥ ਵਰਕਰਾਂ...

ਨਕਲੀ ਟੈਕਸ ਅਧਿਕਾਰੀ ਅੱਧੀ ਰਾਤ ਲੁੱਟਦੇ ਟਰੱਕ

ਤਰਨ ਤਾਰਨ: ਸਥਾਨਕ ਪੁਲਿਸ ਨੇ ਹਥਿਆਰਾਂ ਦੀ ਨੋਕ 'ਤੇ ਰਾਤ ਵੇਲੇ ਅੱਧੀ ਰਾਤ ਟਰੱਕ ਵਾਲਿਆਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ...

ਲਾਂਘੇ ਨੂੰ ਲੈਕੇ ਭਲਕੇ ਫਿਰ ਹੋਏਗੀ ਭਾਰਤ-ਪਾਕਿਸਤਾਨ ਦੀ ਮੀਟਿੰਗ

ਨਵੀਂ ਦਿੱਲੀ: ਕਰਤਾਰਪੁਰ ਲਾਂਘੇ ਦੀ ਰੂਪਰੇਖਾ ਨੂੰ ਜਲਦੀ ਅੱਗੇ ਵਧਾਉਣ ਲਈ 4 ਸਤੰਬਰ, ਯਾਨੀ ਭਲਕੇ ਬੁੱਧਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਮੀਟਿੰਗ ਹੋਏਗੀ। ਇਸ ਵਾਰ ਬੈਠਕ...

ਪੌਂਗ ਡੈਮ ਤੋਂ ਫਿਰ ਛੱਡਿਆ ਜਾਏਗਾ ਹਜ਼ਾਰਾਂ ਕਿਊਸਿਕ ਪਾਣੀ, ਕੰਟਰੋਲ ਰੂਮ ਤੋਂ ਨੰਬਰ ਜਾਰੀ

ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅੱਜ ਪੌਂਗ ਡੈਮ ਦਾ ਦੌਰਾ ਕਰਕੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ...

ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਜਨਤਾ ਨੂੰ ਝਟਕਾ

ਨਵੀਂ ਦਿੱਲੀ: ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਰਸੋਈ ਗੈਸ ਮਹਿੰਗੀ ਹੋ ਗਈ ਹੈ। ਕੀਮਤਾਂ ਸਬੰਧੀ ਜਾਰੀ ਤਾਜ਼ਾ ਮਹੀਨਾਵਾਰ ਨੋਟੀਫਿਕੇਸ਼ਨ ਅਨੁਸਾਰ ਗੈਰ ਸਬਸਿਡੀ...

ਇਸਰੋ ਨੇ ਰਚਿਆ ਇਤਿਹਾਸ, ਹੁਣ ਚੰਨ ‘ਤੇ ਪੁੱਜਣਾ ਇੱਕ ਕਦਮ ਦੂਰ

ਨਵੀਂ ਦਿੱਲੀ: ਭਾਰਤ ਨੇ ਸੋਮਵਾਰ, ਯਾਨੀ 2 ਸਤੰਬਰ ਨੂੰ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸਰੋ ਦੇ ਵਿਗਿਆਨੀਆਂ ਨੇ ਲੈਂਡਰ 'ਵਿਕਰਮ' ਨੂੰ ਚੰਦਰਯਾਨ-2...

ਵਿੰਗ ਕਮਾਂਡਰ ਅਭਿਨੰਦਨ ਹੁਣ ਫਲਾਇੰਗ ਇੰਸਟ੍ਰਕਟਰ ਬਣੇ, ਬੀਐਸ ਧਨੋਆ ਨਾਲ ਉਡਾਇਆ ਮਿੱਗ-21

ਵਿੰਗ ਕਮਾਂਡਰ ਅਭਿਨੰਦਨ ਨੇ ਅੱਜ ਛੇ ਮਹੀਨੇ ਬਾਅਦ ਲੜਾਕੂ ਜਹਾਜ਼ ਦੀ ਉਡਾਣ ਭਰੀ। ਇਸ ਮੌਕੇ ਨੂੰ ਖਾਸ ਬਣਾਉਣ ਲਈ ਹਵਾਈ ਸੈਨਾ ਦੇ...

ਖੁਸ਼ਹਾਲੀ ਦੇ ਰਾਖੇ ਸਰਕਾਰੀ ਦੀ ਅੱਖ, ਕੰਨ ਅਤੇ ਬਾਂਹ ਹਨ : ਗਰੇਵਾਲ

ਮਾਨਸਾ, 02 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) : ਸਰਕਾਰ ਵੱਲੋਂ ਤਾਇਨਾਤ ਕੀਤੇ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀ.) ਸਰਕਾਰ ਦੀ ਅੱਖ, ਕੰਨ ਅਤੇ...

ਕੈਪਟਨ ਸਰਕਾਰ ਨੇ ਕੀਤਾ ਨੌਕਰੀਆਂ ਦਾ ਉਪਰਾਲਾ, 3 ਤੋਂ 9 ਲੱਖ ਤਨਖਾਹ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ 5ਵੇਂ ਨੌਕਰੀਆਂ ਦੇ ਮੇਲੇ ਦਾ ਐਲਾਨ ਕਰ ਦਿੱਤਾ ਹੈ। ਇਹ ਰੁਜ਼ਗਾਰ ਮੇਲਾ 9 ਤੋਂ...

ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਵਾਰ-ਵਾਰ ਆਉਦੇ ਹੜਾਂ ਨੂੰ ਰੋਕਣ ਲਈ...

ਨਵੀਂ ਦਿੱਲੀ, (ਸਾਰਾ ਯਹਾ,(ਬਲਜੀਤ ਸ਼ਰਮਾ) 2 ਸਤੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰ ਸਰਕਾਰ...
- Advertisement -